Jatt
by Deep Dhillon
ਦੱਸ ਕਾਹਤੋਂ ਐਵੇਂ ਢੇਰੀ ਢਾਹ ਕੇ ਬਹਿ ਗਿਆ ਵੇ ਕੇਰਾਂ ਹੱਸ ਤਾਂ ਸਹੀ
dassa kAhatoM aiveM DherI DhAha ke bahi giA ve kerAM hassa tAM sahI
Tell me, why are you sitting there so disheartened? Just smile for me once
ਓਏ ਦੱਸ ਕਾਹਤੋਂ ਐਵੇਂ ਢੇਰੀ ਢਾਹ ਕੇ ਬਹਿ ਗਿਆ ਵੇ ਕੇਰਾਂ ਹੱਸ ਤਾਂ ਸਹੀ
oe dassa kAhatoM aiveM DherI DhAha ke bahi giA ve kerAM hassa tAM sahI
Oh tell me, why are you sitting there so disheartened? Just smile for me once
ਕਿੰਨੇ ਵਜੇ ਹਾਜ਼ਰੀ ਲਵਾਵਾਂ ਤੇਰੇ ਕੋਲ ਚੰਨਾ ਦੱਸ ਤਾਂ ਸਹੀ
kiMne vaje hAja਼rI lavAvAM tere kola chaMnA dassa tAM sahI
At what time should I present myself to you, my moon? Just tell me that

ਬੈਠਦੀ ਬੁਲੱਟ ਉੱਤੇ ਛਾਲ ਮਾਰ ਕੇ ਨੀ ਦਿਲੋਂ ਵਹਿਮ ਕੱਢ ਕੇ
baiThadI bulaTTa utte ChAla mAra ke nI diloM vahima kaDDha ke
You'll hop onto the Bullet motorcycle with a leap, casting all doubts from your heart
ਆਹੋ ਬੈਠਦੀ ਬੁਲੱਟ ਉੱਤੇ ਛਾਲ ਮਾਰ ਕੇ ਨੀ ਦਿਲੋਂ ਵਹਿਮ ਕੱਢ ਕੇ
Aho baiThadI bulaTTa utte ChAla mAra ke nI diloM vahima kaDDha ke
Yes, you'll hop onto the Bullet motorcycle with a leap, casting all doubts from your heart
ਚੰਡੀਗੜ੍ਹ ਝੀਲ ਦੀ ਕਰਾ ਦਊਂ ਤੈਨੂੰ ਸੈਰ ਅੱਜ ਟਾਈਮ ਕੱਢ ਕੇ
chaMDIga.Dha jhIla dI karA daUM tainUM saira ajja TAIma kaDDha ke
I'll take you for a stroll by the Chandigarh lake today, making some special time
ਹਾਂ ਚੰਡੀਗੜ੍ਹ ਝੀਲ ਦੀ ਕਰਾ ਦਊਂ ਤੈਨੂੰ ਸੈਰ ਅੱਜ ਟਾਈਮ ਕੱਢ ਕੇ
hAM chaMDIga.Dha jhIla dI karA daUM tainUM saira ajja TAIma kaDDha ke
Yes, I'll take you for a stroll by the Chandigarh lake today, making some special time
ਇਹ ਕਿਹੜੀ ਗੱਲ ਮੰਗ ਲੈਂਦਾ ਜਾਨ ਵੇ ਸਭ ਕੁਝ ਤੇਰੇ ਉੱਤੇ ਕੁਰਬਾਨ ਵੇ
iha kiha.DI galla maMga laiMdA jAna ve sabha kujha tere utte kurabAna ve
Why do you even ask for my life? Everything of mine is sacrificed for you

ਰੇਸ਼ਮੀ ਰੁਮਾਲ ਵਾਂਗੂੰ ਸਾਂਭ ਸਾਂਭ ਕੇ ਤੂੰ ਮੈਨੂੰ ਰੱਖ ਤਾਂ ਸਹੀ
resa਼mI rumAla vAMgUM sAMbha sAMbha ke tUM mainUM rakkha tAM sahI
Like a silken handkerchief, just try keeping me with precious care
ਹਾਂ ਕਿੰਨੇ ਵਜੇ ਹਾਜ਼ਰੀ ਲਵਾਵਾਂ ਤੇਰੇ ਕੋਲ ਚੰਨਾ ਦੱਸ ਤਾਂ ਸਹੀ
hAM kiMne vaje hAja਼rI lavAvAM tere kola chaMnA dassa tAM sahI
Yes, at what time should I present myself to you, my moon? Just tell me that
ਕਿੰਨੇ ਵਜੇ ਹਾਜ਼ਰੀ ਲਵਾਵਾਂ ਤੇਰੇ ਕੋਲ ਚੰਨਾ ਦੱਸ ਤਾਂ ਸਹੀ
kiMne vaje hAja਼rI lavAvAM tere kola chaMnA dassa tAM sahI
At what time should I present myself to you, my moon? Just tell me that
ਸੋਹਣੀਏ ਨੀ ਦੇਖ ਲੈ ਬੁਲੱਟ ਜੱਟ ਦਾ ਹਵਾ 'ਚ ਅਸਮਾਨ ਜਾਊ ਧੂੜਾਂ ਪੱਟਦਾ
sohaNIe nI dekha lai bulaTTa jaTTa dA havA 'cha asamAna jAU dhU.DAM paTTadA
Beautiful [Kudi: girl/maiden], behold this [Jatt's: a member of the land-owning agricultural community known for pride and lifestyle] Bullet; it will kick up storms of dust into the sky
ਦੋਵੇਂ ਬਹਿ ਕੇ ਕਰਾਂਗੇ ਪਿਆਰ ਦੀਆਂ ਗੱਲਾਂ ਉੱਥੇ ਰੱਜ ਰੱਜ ਕੇ
doveM bahi ke karAMge piAra dIAM gallAM utthe rajja rajja ke
We'll both sit together and talk of love to our heart's content there
ਓ ਚੰਡੀਗੜ੍ਹ ਝੀਲ ਦੀ ਕਰਾ ਦਊਂ ਤੈਨੂੰ ਸੈਰ ਅੱਜ ਟਾਈਮ ਕੱਢ ਕੇ
o chaMDIga.Dha jhIla dI karA daUM tainUM saira ajja TAIma kaDDha ke
Oh, I'll take you for a stroll by the Chandigarh lake today, making some special time
ਹਾਂ ਚੰਡੀਗੜ੍ਹ ਝੀਲ ਦੀ ਕਰਾ ਦਊਂ ਤੈਨੂੰ ਸੈਰ ਅੱਜ ਟਾਈਮ ਕੱਢ ਕੇ
hAM chaMDIga.Dha jhIla dI karA daUM tainUM saira ajja TAIma kaDDha ke
Yes, I'll take you for a stroll by the Chandigarh lake today, making some special time
ਬਹੁਤਾ ਨਹੀਂ ਕਰਾਉਂਦੀ ਤੈਥੋਂ ਇੰਤਜ਼ਾਰ ਵੇ ਕਰ ਮਨਾਂ ਪੂਰੀ ਮਿਲਦਾ ਪਿਆਰ ਵੇ
bahutA nahIM karAuMdI taithoM iMtaja਼Ara ve kara manAM pUrI miladA piAra ve
I won't make you wait for very long; my heart is filled with pure love for you

ਨਿੱਕਾ ਜਿਹਾ ਨੀ ਦਿਲ ਸਾਡਾ ਦਿਲ 'ਚ ਕਰਮਜੀਤ ਵੱਸ ਤਾਂ ਸਹੀ
nikkA jihA nI dila sADA dila 'cha karamajIta vassa tAM sahI
This heart of mine is small, but just try residing in it, Karamjit [Self-reference to the artist/lyricist]
ਵੇ ਕਿੰਨੇ ਵਜੇ ਹਾਜ਼ਰੀ ਲਵਾਵਾਂ ਤੇਰੇ ਕੋਲ ਚੰਨਾ ਦੱਸ ਤਾਂ ਸਹੀ
ve kiMne vaje hAja਼rI lavAvAM tere kola chaMnA dassa tAM sahI
At what time should I present myself to you, my moon? Just tell me that
ਹਾਂ ਕਿੰਨੇ ਵਜੇ ਹਾਜ਼ਰੀ ਲਵਾਵਾਂ ਤੇਰੇ ਕੋਲ ਚੰਨਾ ਦੱਸ ਤਾਂ ਸਹੀ
hAM kiMne vaje hAja਼rI lavAvAM tere kola chaMnA dassa tAM sahI
Yes, at what time should I present myself to you, my moon? Just tell me that
ਤੇਰੇ ਉੱਤੇ ਰੱਬ ਜਿੰਨਾ ਮਾਣ ਸੋਹਣੀਏ ਬਾਗੜੇ ਵਾਲੇ ਦੀ ਤੂੰ ਹੀ ਜਾਨ ਸੋਹਣੀਏ
tere utte rabba jiMnA mANa sohaNIe bAga.De vAle dI tUM hI jAna sohaNIe
I have as much faith in you as I have in God, my beautiful one; you are the soul of this man from Bagra
ਜਿੱਦ ਕਰੇ ਅੰਬਰਾਂ 'ਚ ਲਾ ਦਈਏ ਉਡਾਰੀ ਦੁਨੀਆਂ ਨੂੰ ਛੱਡ ਕੇ
jidda kare aMbarAM 'cha lA daIe uDArI dunIAM nUM ChaDDa ke
If you insist, we'll take flight into the heavens, leaving the whole world behind
ਚੰਡੀਗੜ੍ਹ ਝੀਲ ਦੀ ਕਰਾ ਦਊਂ ਤੈਨੂੰ ਸੈਰ ਅੱਜ ਟਾਈਮ ਕੱਢ ਕੇ
chaMDIga.Dha jhIla dI karA daUM tainUM saira ajja TAIma kaDDha ke
I'll take you for a stroll by the Chandigarh lake today, making some special time
ਹਾਂ ਕਿੰਨੇ ਵਜੇ ਹਾਜ਼ਰੀ ਲਵਾਵਾਂ ਤੇਰੇ ਕੋਲ ਚੰਨਾ ਦੱਸ ਤਾਂ ਸਹੀ
hAM kiMne vaje hAja਼rI lavAvAM tere kola chaMnA dassa tAM sahI
Yes, at what time should I present myself to you, my moon? Just tell me that
ਸ਼ੌਪਿੰਗ 17 'ਚ ਕਰਾ ਦਊਂ ਸੋਹਣੀਏ ਨੀ ਅੱਜ ਟੌਹਰ ਕੱਢ ਕੇ
sa਼aupiMga 17 'cha karA daUM sohaNIe nI ajja Tauhara kaDDha ke
I'll take you shopping in Sector 17, beautiful, dressed in our finest [Madak: stately pride/swagger]