Sardara - From "Rabb Da Radio"
by Deep Janduft Tarsem Jassar
ਮਰਦੀ ਆਂ ਤੇਰੇ ਇਸ ਵੈਲੀ ਐਟੀਟਿਊਡ ਤੇ
maradI AM tere isa vailI aiTITiUDa te
I am head over heels for this [Velly: a member of the tough, outlaw-style street culture] attitude of yours
ਇੱਥੇ ਦੱਸ ਰਹਿਣਾ ਵੇ ਤੂੰ ਕਿਹੜੇ ਲੈਟੀਟਿਊਡ ਤੇ
itthe dassa rahiNA ve tUM kiha.De laiTITiUDa te
Tell me, at which latitude of the world do you reside?

ਓ ਸੋਹਣਿਆ ਸ਼ੌਕੀਨਾ ਵੇ ਤੂੰ ਕੀਮਤੀ ਨਗੀਨਾ ਮਾੜੀ ਚੀਜ਼ ਉੱਤੇ ਅੱਖ ਨਹੀਂ ਮੈਂ ਰੱਖਦੀ
o sohaNiA sa਼aukInA ve tUM kImatI nagInA mA.DI chIja਼ utte akkha nahIM maiM rakkhadI
O handsome stylish one, you are a precious gem, I never set my sights on anything mediocre
ਸੁਣ ਕੇ ਜੱਸੜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰੱਖਦੀ
suNa ke jassa.DA saradArA tere te jaTTI akkha rakkhadI
Listen, [Jassar: a self-reference to the artist/lyricist Tarsem Jassar], [Sardara: a respectful title for a Sikh man], this [Jatti: a member of the land-owning agricultural community known for pride] has her eyes set on you
ਗੱਲ ਸੁਣ ਕੇ ਜੱਸੜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰੱਖਦੀ
galla suNa ke jassa.DA saradArA tere te jaTTI akkha rakkhadI
Listen to me, [Jassar] [Sardara], this [Jatti] has her eyes set on you
ਜੱਟੀ ਅੱਖ ਅੱਖ ਰੱਖਦੀ
jaTTI akkha akkha rakkhadI
This [Jatti] has her eyes set on you
ਜੱਟੀ ਅੱਖ ਅੱਖ ਰੱਖਦੀ
jaTTI akkha akkha rakkhadI
This [Jatti] has her eyes set on you
ਜੱਟੀ ਅੱਖ ਅੱਖ ਰੱਖਦੀ
jaTTI akkha akkha rakkhadI
This [Jatti] has her eyes set on you
ਜੱਟੀ ਅੱਖ ਅੱਖ ਰੱਖਦੀ
jaTTI akkha akkha rakkhadI
This [Jatti] has her eyes set on you
ਹੋਵੇ ਤੇਰੇ ਨਾਂ ਦਾ ਚੂੜਾ ਤੇ ਪਿਆਰ ਸਾਡਾ ਗੂੜ੍ਹਾ ਤੈਨੂੰ ਹੱਥਾਂ ਨਾਲ ਖਵਾਵਾਂ ਤੱਤੇ ਫੁਲਕੇ
hove tere nAM dA chU.DA te piAra sADA gU.DhA tainUM hatthAM nAla khavAvAM tatte phulake
May I wear the [Choora: traditional red and white bridal bangles] of your name, our love growing deep, as I feed you hot [Phulke: fresh, puffed-up flatbreads] with my own hands
ਰੱਖੂੰ ਡੱਬੀ ਵਿਚ ਬੰਦ ਕਰੂੰ ਚੀਨ ਵਾਲੀ ਕੰਧ ਨਾ ਜਿਹੜੀ ਤੂੰ ਟੱਪੇਂਗਾ ਕਦੇ ਭੁੱਲ ਕੇ
rakkhUM DabbI vicha baMda karUM chIna vAlI kaMdha nA jiha.DI tUM TappeMgA kade bhulla ke
I'll keep you locked in a small box and build a Great Wall of China that you’ll never even think of crossing

ਪੀਕ ਸਿਰੇ ਦੀ ਤੇ ਜਾਵਾਂ ਤੇਰੇ ਲਈ ਮੈਂ ਬਣਾਵਾਂ ਦੇਖੀ ਸੂਟਾਂ ਵਾਲੇ ਮੈਂ ਵੀ ਫੱਟੇ ਚੱਕਦੀ
pIka sire dI te jAvAM tere laI maiM baNAvAM dekhI sUTAM vAle maiM vI phaTTe chakkadI
I'll reach the absolute peak of style for you; just watch how I'll set the stage on fire with my suits
ਗੱਲ ਸੁਣ ਕੇ ਜੱਸੜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰੱਖਦੀ
galla suNa ke jassa.DA saradArA tere te jaTTI akkha rakkhadI
Listen to me, [Jassar] [Sardara], this [Jatti] has her eyes set on you
ਗੱਲ ਸੁਣ ਕੇ ਜੱਸੜਾ ਸਰਦਾਰਾ ਤੇਰੇ ਤੇ ਜੱਟੀ ਅੱਖ ਰੱਖਦੀ
galla suNa ke jassa.DA saradArA tere te jaTTI akkha rakkhadI
Listen to me, [Jassar] [Sardara], this [Jatti] has her eyes set on you
ਸਨੈਪਚੈਟ ਉੱਤੇ ਗੀਤ ਸਾਰੇ ਤੇਰੇ ਪਾਵਾਂ ਜਿਹੜੇ ਮੇਰੇ ਦਿਲ ਦੇ ਨੇ ਬਹੁਤੇ ਨੇੜੇ ਵੇ
sanaipachaiTa utte gIta sAre tere pAvAM jiha.De mere dila de ne bahute ne.De ve
I post all your songs on Snapchat, the ones that are closest to my heart
ਇੱਕ ਤੂੰ ਹੀ ਐ ਪਸੰਦ ਦਿਲ ਤੇਰੇ ਉੱਤੇ ਆਇਆ ਉਂਝ ਦੁਨੀਆ ਤੇ ਲੱਖਾਂ ਇੱਥੇ ਚਿਹਰੇ ਵੇ
ikka tUM hI ai pasaMda dila tere utte AiA uMjha dunIA te lakkhAM itthe chihare ve
You are the only one I desire, my heart is set on you, though there are millions of faces in this world

ਭਾਵੇਂ ਜੱਸੜਾ ਵੇ ਘੱਟ ਲਿਖੀ ਕੱਢ-ਕੱਢ ਵੱਟ ਲਿਖੀ ਤੇਰੇ ਉੱਤੇ ਮਾਣ ਬੜਾ ਰੱਖਦੀ
bhAveM jassa.DA ve ghaTTa likhI kaDDha-kaDDha vaTTa likhI tere utte mANa ba.DA rakkhadI
Even if you write less, [Jassar], write with such power it removes all wrinkles; I take great pride in you