Priority
by Deep Kalsift Karan Aujla, Deep Jandu
ਨਾਰਾਂ ਕੋਲੋਂ ਦੂਰ ਯਾਰਾਂ ਨੂੰ ਪਹਿਲ ਰੱਖੀ ਮੁੱਢ ਤੋਂ
nArAM koloM dUra yArAM nUM pahila rakkhI muDDha toM
Keeping distance from women, I’ve prioritized [Yaar: close friends/brothers; carries significant cultural weight regarding loyalty] from the start
ਨਾ ਯਾਰਾਂ ਨੇ ਅੱਜ ਤੱਕ ਮਨ ਵਿਚ ਮੈਲ ਰੱਖੀ ਮੁੱਢ ਤੋਂ
nA yArAM ne ajja takka mana vicha maila rakkhI muDDha toM
Never have my brothers kept any malice in their hearts from the start
ਕਾਰਤੂਸ ਨਾ ਫੋਕੇ
kAratUsa nA phoke
My cartridges are never empty shells
ਨਾ ਕਰਦੇ ਨਾ ਧੋਖੇ
nA karade nA dhokhe
Nor do we ever play double games
ਇੱਕ ਤਾਂ ਰੱਖੀ ਜਾਨੋਂ ਪਿਆਰੀ ਜਿਹੜੀ ਮੈਂ ਵਿਆਹੁਣੀ ਆ
ikka tAM rakkhI jAnoM piArI jiha.DI maiM viAhuNI A
One girl I've kept dearer than life, the one I intend to marry
ਉੱਥੇ ਕਦੇ ਨਾ ਕਰਾਂ ਚਲਾਕੀ ਜਿੱਥੇ ਯਾਰੀ ਲਾਉਣੀ ਆ
utthe kade nA karAM chalAkI jitthe yArI lAuNI A
I never play cunning games where I have pledged my loyalty
ਉੱਥੇ ਕਦੇ ਨਾ ਕਰਾਂ ਚਲਾਕੀ ਜਿੱਥੇ ਯਾਰੀ ਲਾਉਣੀ ਆ
utthe kade nA karAM chalAkI jitthe yArI lAuNI A
I never play cunning games where I have pledged my loyalty
ਉੱਥੇ ਕਦੇ ਨਾ ਕਰਾਂ ਚਲਾਕੀ ਜਿੱਥੇ ਯਾਰੀ ਲਾਉਣੀ ਆ
utthe kade nA karAM chalAkI jitthe yArI lAuNI A
I never play cunning games where I have pledged my loyalty
ਨਾਰਾਂ ਕੋਲੋਂ ਦੂਰ ਯਾਰਾਂ ਨੂੰ ਪਹਿਲ ਰੱਖੀ ਮੁੱਢ ਤੋਂ
nArAM koloM dUra yArAM nUM pahila rakkhI muDDha toM
Keeping distance from women, I’ve prioritized [Yaar: brothers] from the start
ਟੀਚਾ ਨਹੀਓਂ ਸੌਖਾ ਸਾਦੇ ਕੱਪੜੇ ਪਾਉਂਦੇ ਆ
TIchA nahIoM saukhA sAde kappa.De pAuMde A
Our goals aren't easy, even if we wear simple clothes
ਜੇ ਕੋਈ ਪਿੱਠ ਤੇ ਬੋਲੇ ਮੂੰਹ ਤੇ ਥੱਪੜੇ ਲਾਉਂਦੇ ਆ
je koI piTTha te bole mUMha te thappa.De lAuMde A
If someone talks behind our backs, we slap them across the face
ਸਾਰੇ ਦਿਲ ਦੇ ਨੇੜੇ
sAre dila de ne.De
Everyone is close to my heart
ਗਾਡਰ ਤਕੜੇ ਜੇਰੇ
gADara taka.De jere
They possess iron-willed, powerful courage
ਜਿੱਥੇ ਕਿੱਲਾ ਵੈਰੀ ਲਾਉਂਦਾ ਉਹੀ ਪੈਲੀ ਵਾਹੁਣੀ ਆ
jitthe killA vairI lAuMdA uhI pailI vAhuNI A
Where the enemy marks his territory, that’s the very field I shall plow
ਉੱਥੇ ਕਦੇ ਨਾ ਕਰਾਂ ਚਲਾਕੀ ਜਿੱਥੇ ਯਾਰੀ ਲਾਉਣੀ ਆ
utthe kade nA karAM chalAkI jitthe yArI lAuNI A
I never play cunning games where I have pledged my loyalty
ਉੱਥੇ ਕਦੇ ਨਾ ਕਰਾਂ ਚਲਾਕੀ ਜਿੱਥੇ ਯਾਰੀ ਲਾਉਣੀ ਆ
utthe kade nA karAM chalAkI jitthe yArI lAuNI A
I never play cunning games where I have pledged my loyalty
ਉੱਥੇ ਕਦੇ ਨਾ ਕਰਾਂ ਚਲਾਕੀ ਜਿੱਥੇ ਯਾਰੀ ਲਾਉਣੀ ਆ
utthe kade nA karAM chalAkI jitthe yArI lAuNI A
I never play cunning games where I have pledged my loyalty
ਨਾਰਾਂ ਕੋਲੋਂ ਦੂਰ ਯਾਰਾਂ ਨੂੰ ਪਹਿਲ ਰੱਖੀ ਮੁੱਢ ਤੋਂ
nArAM koloM dUra yArAM nUM pahila rakkhI muDDha toM
Keeping distance from women, I’ve prioritized [Yaar: brothers] from the start
ਓ ਨਾਰਾਂ ਕੋਲੋਂ ਦੂਰ ਆਂ ਤਾਂਹੀ ਮਸ਼ਹੂਰ ਆਂ
o nArAM koloM dUra AM tAMhI masa਼hUra AM
Oh, I stay away from women, and that’s why I’m famous
ਲੜਦੇ ਨੀ ਯਾਰੀਆਂ 'ਚ ਅੜਦੇ ਜ਼ਰੂਰ ਆਂ
la.Dade nI yArIAM 'cha a.Dade ja਼rUra AM
We don’t fight within friendships, but we certainly stand our ground
ਓ ਹੁਣ ਇਹ ਹੋਰ ਨੇ ਦਿਲਾਂ ਵਿਚ ਚੋਰ ਨੇ
o huNa iha hora ne dilAM vicha chora ne
Oh, these others are different now, they have thieves in their hearts
ਕੀਤੀ ਕਦੇ ਹਵਾ ਨੀ ਹਿੱਕਾਂ ਵਿਚ ਜ਼ੋਰ ਨੇ
kItI kade havA nI hikkAM vicha ja਼ora ne
I’ve never bragged, even with this strength in my chest
ਡਿੱਗੀ ਵਿਚ ਹਾਕੀਆਂ
DiggI vicha hAkIAM
Field hockey sticks are kept in the car trunk
ਨਾਰਾਂ ਦੇਣ ਝਾਕੀਆਂ
nArAM deNa jhAkIAM
While girls try to catch a glimpse of us
ਕਰਦੇ ਸਪੋਰਟਾਂ ਕਰਾਂ ਨਾ ਚਲਾਕੀਆਂ
karade saporaTAM karAM nA chalAkIAM
My brothers support me, so I never need to be cunning
ਗੀਤਾਂ ਦੀ ਮਸ਼ੀਨ ਐ ਕਰਨ ਔਜਲਾ
gItAM dI masa਼Ina ai karana aujalA
Karan Aujla [Self-reference to the song's lyricist/artist] is a machine of songs
ਰਹੇ ਮੌਜ ਨਾਲ ਕਰਦਾ ਫ਼ਿਕਰ ਨਾ ਨਾਰਾਂ ਦੀ
rahe mauja nAla karadA pha਼ikara nA nArAM dI
Living in bliss, he doesn't worry about women
ਜੰਡੂ ਨਾਲ ਰਿਹਾਨ ਖੜ੍ਹਾ ਏ ਪਿੱਠ ਸੁਣਦੀ ਆ ਯਾਰਾਂ ਦੀ
jaMDU nAla rihAna kha.DhA e piTTha suNadI A yArAM dI
With Jandu stands Rehaan, I can hear my brothers backing me up
ਯਾਰ ਇਕੱਠੇ ਜਦ ਬਹਿੰਦੇ ਫੁੱਲ ਨਜ਼ਾਰੇ ਲੈਂਦੇ
yAra ikaTThe jada bahiMde phulla naja਼Are laiMde
When the brothers sit together, we enjoy life to the fullest
ਜੋਟੀ ਯਾਰਾਂ ਦੀ ਲੱਗੀ ਯਾਰ ਮੇਰੇ ਐਵੇਂ ਲੱਗੇ ਜਿਉਂ ਛਾਉਣੀ ਆ
joTI yArAM dI laggI yAra mere aiveM lagge jiuM ChAuNI A
When the pair of us unite, my friends look like a fortified [Cantonment: a military quarters/stronghold]