Glass Fellows

by Deep Karan

ਓ ਲਾਇਆ ਨਹੀਂਓਂ ਗ਼ਮ ਕਦੇ ਸਹੇਲੀ ਗਈ ਛੱਡੀ ਦਾ
o lAiA nahIMoM ga਼ma kade sahelI gaI ChaDDI dA
Oh, I never let the sorrow of a departing girlfriend weigh me down
ਹੁਣ ਨਹੀਂਓਂ ਰੱਖਿਆ ਖ਼ਾਲੀ ਟੈਂਕ ਕਦੇ ਗੱਡੀ ਦਾ
huNa nahIMoM rakkhiA kha਼AlI TaiMka kade gaDDI dA
And nowadays, I never let the fuel tank of my ride run empty
ਰੱਬ ਰੱਬ ਕਰੇ ਵੈਰੀ ਰੱਖਾਂ ਜਿੱਥੇ ਪੈਰ ਨੀ
rabba rabba kare vairI rakkhAM jitthe paira nI
Where I set foot, the enemies pray to the Lord for mercy
ਘੱਸਣ ਨਾ ਦੇਈਏ ਬੀਬਾ ਜੁੱਤੀ ਅਤੇ ਟਾਇਰ ਨੀ
ghassaNa nA deIe bIbA juttI ate TAira nI
I don't let my shoes or my tires wear out easily, [Biba: a polite term of address, here used for a woman]
ਰੱਖੇ ਖਰੇ ਖਰੇ ਸ਼ੌਂਕ ਜੱਟ ਜੀਂਦਾ ਜਿਨ੍ਹਾਂ ਨਾਲ ਨੀ
rakkhe khare khare sa਼auMka jaTTa jIMdA jinhAM nAla nI
This [Jatt: a member of the land-owning agricultural community known for pride and lifestyle] keeps pure, refined hobbies that keep him alive
ਕਦੇ ਖਾਂਦਾ ਨਹੀਂ ਉਨ੍ਹਾਂ ਨੂੰ ਜੱਟ ਪੀਂਦਾ ਜਿਨ੍ਹਾਂ ਨਾਲ ਨੀ
kade khAMdA nahIM unhAM nUM jaTTa pIMdA jinhAM nAla nI
The [Jatt] never devours the ones he shares a drink with
ਖਾਂਦਾ ਨਹੀਂ ਉਨ੍ਹਾਂ ਨੂੰ ਜੱਟ ਪੀਂਦਾ ਜਿਨ੍ਹਾਂ ਨਾਲ ਨੀ
khAMdA nahIM unhAM nUM jaTTa pIMdA jinhAM nAla nI
The [Jatt] never devours the ones he shares a drink with
ਖਾਂਦਾ ਨਹੀਂ ਉਨ੍ਹਾਂ ਨੂੰ ਜੱਟ ਪੀਂਦਾ ਜਿਨ੍ਹਾਂ ਨਾਲ ਨੀ
khAMdA nahIM unhAM nUM jaTTa pIMdA jinhAM nAla nI
The [Jatt] never devours the ones he shares a drink with
ਹਰ ਟਾਈਮ ਨਾਲ ਰਹਿੰਦੇ ਬੰਦੇ ਖ਼ਾਸ ਖ਼ਾਸ ਨੀ
hara TAIma nAla rahiMde baMde kha਼Asa kha਼Asa nI
At all times, my circle consists of only the most elite men
ਉੱਠਣੀ ਤੇ ਬੈਠਣੀ ਆ ਮੁੱਢ ਤੋਂ ਕਲਾਸ ਨੀ
uTThaNI te baiThaNI A muDDha toM kalAsa nI
Since the beginning, my lifestyle and company have been high-class
ਕੱਪੜੇ ਤੇ ਜੁੱਤੀਆਂ ਤੇ ਲਾਈਦਾ ਰੁਪਈਆ ਮੋਟਾ
kappa.De te juttIAM te lAIdA rupaIA moTA
I spend heavy stacks of cash on my clothes and my footwear
ਦਿੰਦਾ ਬਾਪੂ ਨੋਟ ਰੱਖੇ ਕਿਸੇ ਤੋਂ ਨਾ ਆਸ ਨੀ
diMdA bApU noTa rakkhe kise toM nA Asa nI
My father provides the notes; I never look to others for hope
ਬੁੱਕਦੀਆਂ ਆਉਂਦੀਆਂ ਨੇ ਕਾਰਾਂ ਜੀ.ਟੀ ਰੋਡ ਤੇ
bukkadIAM AuMdIAM ne kArAM jI.TI roDa te
My cars come roaring down the G.T. Road
ਵੈਰੀਆਂ ਦੇ ਕਾਲਜੇ 'ਚ ਪਾਉਂਦੀਆਂ ਨੇ ਸੇਕ ਨੀ
vairIAM de kAlaje 'cha pAuMdIAM ne seka nI
Sending a wave of scorching heat through the hearts of my enemies
ਗੱਭਰੂ ਦੀ ਹੁੰਦੀ ਆ ਇਲਾਕੇ 'ਚ ਤਾਰੀਫ਼ ਬੜੀ
gabbharU dI huMdI A ilAke 'cha tArIpha਼ ba.DI
The [Gabbroo: a young, virile, and handsome man] is praised in the region
ਜਿਵੇਂ ਕਿਸੇ ਚੰਗੇ ਕਲਾਕਾਰ ਦੀ ਆ ਹੇਕ ਨੀ
jiveM kise chaMge kalAkAra dI A heka nI
Like the soaring high note of a legendary artist
ਦਿਲ ਖੁੱਲ੍ਹਾ ਰੱਖਿਆ ਪੰਜਾਬ 'ਚ ਜੋ ਖੇਤੀ ਆ
dila khullhA rakkhiA paMjAba 'cha jo khetI A
I've kept my heart wide open, just like the sprawling farms of Punjab
ਕੌਣ ਕਿੰਨੇ ਜੋਗਾ ਜੱਟ ਸਾਰਿਆਂ ਦਾ ਭੇਤੀ ਆ
kauNa kiMne jogA jaTTa sAriAM dA bhetI A
The [Jatt] knows the true worth and secrets of every soul
ਕੌਣ ਕਿੰਨੇ ਜੋਗਾ ਜੱਟ ਸਾਰਿਆਂ ਦਾ ਭੇਤੀ ਆ
kauNa kiMne jogA jaTTa sAriAM dA bhetI A
The [Jatt] knows the true worth and secrets of every soul
ਕੌਣ ਕਿੰਨੇ ਜੋਗਾ ਜੱਟ ਸਾਰਿਆਂ ਦਾ ਭੇਤੀ ਆ
kauNa kiMne jogA jaTTa sAriAM dA bhetI A
The [Jatt] knows the true worth and secrets of every soul
ਕੌਣ ਕਿੰਨੇ ਜੋਗਾ ਜੱਟ ਸਾਰਿਆਂ ਦਾ ਭੇਤੀ ਆ
kauNa kiMne jogA jaTTa sAriAM dA bhetI A
The [Jatt] knows the true worth and secrets of every soul
ਏਰੀਏ 'ਚ ਹੈਨੀ ਕੋਈ ਮਿੱਤਰਾਂ ਦੇ ਹਾਣ ਦਾ
erIe 'cha hainI koI mittarAM de hANa dA
In this entire area, there isn't a single soul who matches [yours truly]
ਦੱਸ ਕਿਹੜਾ ਇੱਥੇ ਜਿਹੜਾ ਸਾਨੂੰ ਨਹੀਂਓਂ ਜਾਣਦਾ
dassa kiha.DA itthe jiha.DA sAnUM nahIMoM jANadA
Tell me, who is even left here who doesn't recognize my name?
ਕਾਲੀ ਗੋਲੀ ਛਕ ਲੈਂਦਾ ਭਾਵੇਂ ਮਰ ਜਾਣੀਏ
kAlI golI Chaka laiMdA bhAveM mara jANIe
I might consume the black pill [Opium/Amal], even if it's lethal, my dear
ਹੁਕਮ ਨਾ ਸ਼ੌਂਕੀ ਖ਼ਾਰ ਕਿਸੇ ਕੋਲੋਂ ਖਾਣ ਦਾ
hukama nA sa਼auMkI kha਼Ara kise koloM khANa dA
But [Hukam: Self-reference to the lyricist Hukam Chahal] isn't the type to harbor petty jealousy
ਮੋਢੇ ਉੱਤੇ ਰੱਖਾਂ ਵੈਰੀ ਕੰਧਾਂ ਤੇ ਜੋ ਟੰਗਦੀ
moDhe utte rakkhAM vairI kaMdhAM te jo TaMgadI
On my shoulder, I carry the one that makes enemies hang onto walls [A rifle]
ਮਹਿਫ਼ਿਲ 'ਚ ਬਹਿ ਕੇ ਗੱਲ ਕੀਤੀ ਸਦਾ ਢੰਗ ਦੀ
mahipha਼ila 'cha bahi ke galla kItI sadA DhaMga dI
When sitting in a gathering, I've always spoken with grace and dignity
ਅੱਲੜਾਂ ਦੇ ਖਿੜ ਜਾਂਦੇ ਫੇਸ ਜਿਹਨੂੰ ਦੇਖ ਕੇ
alla.DAM de khi.Da jAMde phesa jihanUM dekha ke
The faces of young maidens light up just catching a glimpse of it
ਰੱਖੀ ਆ ਸਕਾਰਪੀਓ ਇੱਕ ਕਾਲੇ ਰੰਗ ਦੀ
rakkhI A sakArapIo ikka kAle raMga dI
I've kept a Scorpio [an SUV popular in Punjab] in a shade of jet black
ਰੀਝ ਨਾਲ ਕੱਢ ਦਈਏ ਪਾਲੇ ਜੇ ਕੋਈ ਸ਼ੱਕ ਨੀ
rIjha nAla kaDDha daIe pAle je koI sa਼kka nI
If someone has a doubt, I clear it with calculated precision
ਦਿੰਦੇ ਯਾਰੀ ਦੇ ਪਰੂਫ਼ ਲੱਗੇ ਪਿੰਡੇ ਉੱਤੇ ਟੱਕ ਨੀ
diMde yArI de parUpha਼ lagge piMDe utte Takka nI
Scars on my body serve as the ultimate proof of my loyalty to [Yaar: close friends/brothers]
ਯਾਰੀ ਦੇ ਪਰੂਫ਼ ਲੱਗੇ ਪਿੰਡੇ ਉੱਤੇ ਟੱਕ ਨੀ
yArI de parUpha਼ lagge piMDe utte Takka nI
Scars on my body serve as the ultimate proof of my loyalty to [Yaar]
ਯਾਰੀ ਦੇ ਪਰੂਫ਼ ਲੱਗੇ ਪਿੰਡੇ ਉੱਤੇ ਟੱਕ ਨੀ
yArI de parUpha਼ lagge piMDe utte Takka nI
Scars on my body serve as the ultimate proof of my loyalty to [Yaar]

Share

More by Deep Karan

View all songs →