Gore Gore
by Deepak Dhillonft Desi Crew, Rony Ajnali, Gill Machhrai
ਮਾੜੇ ਨੇ ਕੰਮ ਤੇ ਮਾੜੀ ਐ ਬੋਲੀ
mA.De ne kaMma te mA.DI ai bolI
My deeds are dark and my speech is lethal
ਚਾਹ ਦੇ ਬਿਨਾਂ ਮੈਂ ਅੱਖ ਨਾ ਖੋਲ੍ਹੀ
chAha de binAM maiM akkha nA kholhI
I don't even open my eyes without a cup of tea
ਅੱਜ ਨੀ ਬੁਲੇਟਾਂ ਦੇ ਖੜਕ ਨੇ ਪੈਣੇ
ajja nI buleTAM de kha.Daka ne paiNe
Today, the thundering roar of Bullets will be heard
ਤੜਕੇ ਹੀ ਆ ਗਈ ਆ ਯਾਰਾਂ ਦੀ ਟੋਲੀ
ta.Dake hI A gaI A yArAM dI TolI
For the squad of [Yaar: close friends/brothers; carries significant weight regarding loyalty] arrived at dawn
ਰੋਲੀ ਦੱਸਦੀ ਆ ਟਾਈਮ
rolI dassadI A TAIma
This Rolex tells the time
ਮੁੰਡਾ ਕਿੰਨਾ ਕੁ ਆ ਕਾਇਮ
muMDA kiMnA ku A kAima
And shows just how steadfast this boy is
ਕੱਢੇ ਪਾਲਿਆਂ ਦੇ ਵਹਿਮ
kaDDhe pAliAM de vahima
I’ve shattered the delusions of those I've nurtured
ਛੇਤੀ ਦੱਬ ਹੁੰਦਾ ਸਾਡਾ ਪੈੜਾ ਕਿੱਥੇ
ChetI dabba huMdA sADA pai.DA kitthe
Where else could our heavy footsteps be easily suppressed?
ਜੱਟ ਜਿੰਨਾ ਕੋਈ ਭੈੜਾ ਕਿੱਥੇ
jaTTa jiMnA koI bhai.DA kitthe
Where can you find anyone as ruthless as a [Jatt: a member of the land-owning agricultural community known for pride and lifestyle]?
ਜੱਟ ਜਿੰਨਾ ਕੋਈ ਕੈੜਾ ਕਿੱਥੇ
jaTTa jiMnA koI kai.DA kitthe
Where can you find anyone as tough as a [Jatt]?
ਵੈਲੀ ਮੈਨੂੰ ਕਹਿਣ ਡੂਮਣਾ
vailI mainUM kahiNa DUmaNA
The outlaws call me [Doomna: a wild hornet; implying a stinging, relentless attacker]
ਸੌਖਾ ਛੱਡਦਾ ਖਹਿੜਾ ਕਿੱਥੇ
saukhA ChaDDadA khahi.DA kitthe
When do I ever let an enemy off the hook easily?
ਜੱਟ ਜਿੰਨਾ ਕੋਈ ਭੈੜਾ ਕਿੱਥੇ
jaTTa jiMnA koI bhai.DA kitthe
Where can you find anyone as ruthless as a [Jatt]?
ਜੱਟ ਜਿੰਨਾ ਕੋਈ ਕੈੜਾ ਕਿੱਥੇ
jaTTa jiMnA koI kai.DA kitthe
Where can you find anyone as tough as a [Jatt]?
ਵੈਲੀ ਮੈਨੂੰ ਕਹਿਣ ਡੂਮਣਾ
vailI mainUM kahiNa DUmaNA
The outlaws call me [Doomna]
ਸੌਖਾ ਛੱਡਦਾ ਖਹਿੜਾ ਕਿੱਥੇ
saukhA ChaDDadA khahi.DA kitthe
When do I ever let an enemy off the hook easily?
ਉਹ ਪੰਜ ਤੇ ਮੈਂ ਸੀਗਾ ਕੱਲਾ
uha paMja te maiM sIgA kallA
There were five of them, and I was all alone
ਉਨ੍ਹਾਂ ਕੋਲ ਸੰਦ ਮੇਰੇ ਕੋਲ ਬੱਲਾ
unhAM kola saMda mere kola ballA
They had weapons, while I only had a bat
ਬੱਲੇ ਨਾਲ ਮਾਰੇ ਸੀ ਚੌਕੇ ਤੇ ਛਿੱਕੇ
balle nAla mAre sI chauke te Chikke
With that bat, I struck fours and sixes like a game
ਬੜੀਆਂ ਕਰਦੇ ਸੀ ਸਾਲੇ ਉਹ ਗੱਲਾਂ
ba.DIAM karade sI sAle uha gallAM
Those [Saale: Playful taunt to rivals, here used as a derogatory insult] were talking way too much
ਪਹਿਲੇ ਦੇ ਸਿਰ 'ਤੇ ਦੂਜੇ ਦੇ ਪੱਟ 'ਤੇ
pahile de sira 'te dUje de paTTa 'te
The first one took a hit to the head, the second to the thigh
ਤੀਜੇ ਦੀ ਵੱਖੀ ਵਿਚ ਚੌਥੇ ਦੀ ਲੱਤ 'ਤੇ
tIje dI vakkhI vicha chauthe dI latta 'te
The third in the ribs, and the fourth in the leg
ਪੰਜਵੇਂ ਨੇ ਫਾਇਰ ਮੇਰੇ ਵੱਲ ਛੱਡਿਆ
paMjaveM ne phAira mere valla ChaDDiA
The fifth one fired a shot toward me
ਕੀਤਾ ਮੈਂ ਡੱਕ ਕੰਨਾਂ ਕੋਲੋਂ ਲੰਘਿਆ
kItA maiM Dakka kaMnAM koloM laMghiA
I ducked just in time as it whizzed past my ears
ਫੇਰ ਮੈਂ ਸਾਲੇ ਦੀ ਗਿੱਚੀ ਸੀ ਕੁੱਟੀ
phera maiM sAle dI gichchI sI kuTTI
Then I thrashed that [Saale: bastard] by the back of his neck
ਤਾਰ ਲਈ ਕੰਧਾਂ ਦੇ ਉੱਤੋਂ ਸੀ ਕੁੱਤੀ
tAra laI kaMdhAM de uttoM sI kuttI
I snatched the 'bitch' right off the high walls
ਜਿਉਂਦੇ ਨੂੰ ਧਰਤੀ ਦੇ ਵਿਚ ਸੀ ਗੱਡਿਆ
jiuMde nUM dharatI de vicha sI gaDDiA
I buried him alive right into the ground
ਰੀਝਾਂ ਨਾਲ ਵੈਰੀ ਮੈਂ ਸਾਲੇ ਦੇ ਜੁੱਤੀ
rIjhAM nAla vairI maiM sAle de juttI
With great passion, I gave that [Saale: bastard] a taste of my shoe
ਜੁੱਤੀ ਫੇਰੀ ਵਾਹਵਾ
juttI pherI vAhavA
I thrashed him so well with my shoe
ਉੱਠਣੇ ਨੀ ਤਿੰਨ ਸਾਲ
uTThaNe nI tiMna sAla
That he won't be getting up for three long years
ਖੂਨ ਡੁੱਲਿਆ ਸੀ ਲਾਲ
khUna DulliA sI lAla
The blood that spilled was a deep crimson
ਰਾਤੀਂ ਹੋਇਆ ਸੀ ਨੀ ਬਖੇੜਾ ਕਿੱਥੇ
rAtIM hoiA sI nI bakhe.DA kitthe
Where else would such a massive [Bakhara: chaotic brawl/uproar] happen last night?
ਜੱਟ ਜਿੰਨਾ ਕੋਈ ਭੈੜਾ ਕਿੱਥੇ
jaTTa jiMnA koI bhai.DA kitthe
Where can you find anyone as ruthless as a [Jatt]?
ਜੱਟ ਜਿੰਨਾ ਕੋਈ ਕੈੜਾ ਕਿੱਥੇ
jaTTa jiMnA koI kai.DA kitthe
Where can you find anyone as tough as a [Jatt]?
ਵੈਲੀ ਮੈਨੂੰ ਕਹਿਣ ਡੂਮਣਾ
vailI mainUM kahiNa DUmaNA
The outlaws call me [Doomna]
ਸੌਖਾ ਛੱਡਦਾ ਖਹਿੜਾ ਕਿੱਥੇ
saukhA ChaDDadA khahi.DA kitthe
When do I ever let an enemy off the hook easily?
ਜੱਟ ਜਿੰਨਾ ਕੋਈ ਭੈੜਾ ਕਿੱਥੇ
jaTTa jiMnA koI bhai.DA kitthe
Where can you find anyone as ruthless as a [Jatt]?
ਜੱਟ ਜਿੰਨਾ ਕੋਈ ਕੈੜਾ ਕਿੱਥੇ
jaTTa jiMnA koI kai.DA kitthe
Where can you find anyone as tough as a [Jatt]?
ਵੈਲੀ ਮੈਨੂੰ ਕਹਿਣ ਡੂਮਣਾ
vailI mainUM kahiNa DUmaNA
The outlaws call me [Doomna]
ਸੌਖਾ ਛੱਡਦਾ ਖਹਿੜਾ ਕਿੱਥੇ
saukhA ChaDDadA khahi.DA kitthe
When do I ever let an enemy off the hook easily?
ਗੁੱਸਾ ਸੀ ਪੂਰਾ ਨੀ ਮੁੰਡਾ ਐ ਜ਼ਹਿਰੀ
gussA sI pUrA nI muMDA ai ja਼hirI
My rage was at its peak, this boy is pure venom
ਲੱਗੀ ਸੀ ਪਿੰਡ ਦੇ ਵਿਚ ਕਚਹਿਰੀ
laggI sI piMDa de vicha kachahirI
An informal court was held right in the village
ਰਾਤ ਸੀ ਦੱਸਦੇ ਕਿੱਦਾਂ ਸੀ ਵੱਜੀਆਂ
rAta sI dassade kiddAM sI vajjIAM
People describe how the blows landed last night
ਵੱਜਦੀ ਤਾਸ਼ ਸੀ ਜਿੱਦਾਂ ਫਲੈਰੀ
vajjadI tAsa਼ sI jiddAM phalairI
They rang out like the snapping of cards in a [Flash: a fast-paced gambling card game]
ਉਹ ਟੱਪਦੇ ਉਨ੍ਹਾਂ ਦੇ ਚਾਚੇ ਤੇ ਤਾਏ
uha Tappade unhAM de chAche te tAe
Their uncles, young and old, were jumping into the fray
ਉਨ੍ਹਾਂ ਨਾਲ ਬਾਪੂ ਨੇ ਸਿੰਗ ਫਸਾਏ
unhAM nAla bApU ne siMga phasAe
But my father locked horns with them head-on
ਸਾਡੇ ਵੀ ਲਾਣੇ ਨੇ ਚੱਕੀਆਂ ਡਾਂਗਾਂ
sADe vI lANe ne chakkIAM DAMgAM
My clan too picked up their [Daanga: heavy wooden bamboo staffs used in traditional brawls]
ਬੰਦੇ ਉਨ੍ਹਾਂ ਵੀ ਬਾਹਰੋਂ ਬੁਲਾਏ
baMde unhAM vI bAharoM bulAe
Even they had called in outsiders for backup
ਉਹ ਚੱਲੀਆਂ ਗਾਲਾਂ ਤੇ ਵੱਜੀਆਂ ਬੜਕਾਂ
uha challIAM gAlAM te vajjIAM ba.DakAM
Curses were hurled and bold shouts echoed
ਉਨ੍ਹਾਂ 'ਤੇ ਗਿੱਲ ਨੇ ਕੱਢੀਆਂ ਰੜਕਾਂ
unhAM 'te gilla ne kaDDhIAM ra.DakAM
[Gill: Self-reference to the song’s lyricist Gill Machhrai] cleared out all their grudges
ਚੱਪਲਾਂ ਛੱਡ ਕੇ ਸਾਲੇ ਉਹ ਭੱਜੇ
chappalAM ChaDDa ke sAle uha bhajje
Those [Saale: bastards] ran away, leaving their slippers behind
ਸਾਰੀਆਂ ਜਾਮ ਹੋ ਗਈਆਂ ਸੜਕਾਂ
sArIAM jAma ho gaIAM sa.DakAM
Every single road was jammed in the chaos
ਪੰਚਾਇਤ ਸੀ ਹੈਰਾਨ
paMchAita sI hairAna
The village council was left in shock
ਇੰਨਾ ਹੋਇਆ ਨੁਕਸਾਨ
iMnA hoiA nukasAna
At the sheer amount of damage done
ਪਾਏ ਭੁਸਰੇ ਸੀ ਸਾਨ੍ਹ
pAe bhusare sI sAnha
It was like a clash of maddened bulls
ਸੌਖਾ ਹੋਜੂਗਾ ਦੱਸ ਨਿਬੇੜਾ ਕਿੱਥੇ
saukhA hojUgA dassa nibe.DA kitthe
Tell me, how could such a mess be easily settled?
ਜੱਟ ਜਿੰਨਾ ਕੋਈ ਭੈੜਾ ਕਿੱਥੇ
jaTTa jiMnA koI bhai.DA kitthe
Where can you find anyone as ruthless as a [Jatt]?
ਜੱਟ ਜਿੰਨਾ ਕੋਈ ਕੈੜਾ ਕਿੱਥੇ
jaTTa jiMnA koI kai.DA kitthe
Where can you find anyone as tough as a [Jatt]?
ਵੈਲੀ ਮੈਨੂੰ ਕਹਿਣ ਡੂਮਣਾ
vailI mainUM kahiNa DUmaNA
The outlaws call me [Doomna]
ਸੌਖਾ ਛੱਡਦਾ ਖਹਿੜਾ ਕਿੱਥੇ
saukhA ChaDDadA khahi.DA kitthe
When do I ever let an enemy off the hook easily?
ਜੱਟ ਜਿੰਨਾ ਕੋਈ ਭੈੜਾ ਕਿੱਥੇ
jaTTa jiMnA koI bhai.DA kitthe
Where can you find anyone as ruthless as a [Jatt]?
ਜੱਟ ਜਿੰਨਾ ਕੋਈ ਕੈੜਾ ਕਿੱਥੇ
jaTTa jiMnA koI kai.DA kitthe
Where can you find anyone as tough as a [Jatt]?
ਵੈਲੀ ਮੈਨੂੰ ਕਹਿਣ ਡੂਮਣਾ
vailI mainUM kahiNa DUmaNA
The outlaws call me [Doomna]
ਸੌਖਾ ਛੱਡਦਾ ਖਹਿੜਾ ਕਿੱਥੇ
saukhA ChaDDadA khahi.DA kitthe
When do I ever let an enemy off the hook easily?
ਹੋਰ ਕਰਾ ਲਓ ਫੈਸਲਾ
hora karA lao phaisalA
Go ahead, try to reach a settlement now!