Sohni Sohni (From "Saunkan Saunkne")

by Desi Crewft Ammy Virk, Happy Raikoti

ਤੂੰ ਪਾਕ ਪਵਿੱਤਰ ਰੂਹੜੀਏ
tUM pAka pavittara rUha.DIe
You are a pure and sacred soul
ਖ਼ੂਬ ਗੁਣਾਂ ਦੀ ਤੂੰ ਅੜੀਏ
kha਼Uba guNAM dI tUM a.DIe
A maiden [Adiye: a term of endearment for a woman, often implying a stubborn or firm nature] overflowing with virtues

ਤੇਰੀ ਮਰਜ਼ੀ ਦੇ ਨਾਲ ਬੈਠਣ ਉੱਡਣ ਪਰਿੰਦੇ ਵੀ
terI maraja਼I de nAla baiThaNa uDDaNa pariMde vI
Even the birds take flight or rest by your command
ਰੱਬ ਵੀ ਤੇਰਾ ਬੋਲ ਟਾਲ ਕੋਈ ਸਕੇ ਹੀ ਨਹੀਂ
rabba vI terA bola TAla koI sake hI nahIM
Even God cannot bring Himself to turn down your word
ਜਿਹੜੇ ਤੈਨੂੰ ਕਹਿੰਦੇ ਆ ਬੱਸ ਸੋਹਣੀ ਸੋਹਣੀ
jiha.De tainUM kahiMde A bassa sohaNI sohaNI
Those who simply call you "beautiful, beautiful"
ਸੌਂਹ ਲੱਗੇ ਉਨ੍ਹਾਂ ਨੇ ਤੈਨੂੰ ਤੱਕਿਆ ਹੀ ਨਹੀਂ
sauMha lagge unhAM ne tainUM takkiA hI nahIM
I swear, they haven't truly seen you at all

ਧਰਤੀ ਨੂੰ ਵੀ ਚਾਅ ਚੜ੍ਹ ਜਾਏ ਜਦ ਪੈਰ ਮੰਜੇ ਤੋਂ ਲਾਵੇਂ
dharatI nUM vI chAa cha.Dha jAe jada paira maMje toM lAveM
Even the earth is swept with joy when you step down from your bed
ਲੱਖ-ਲੱਖ ਦੇਵੇ ਅਸੀਸਾਂ ਤੈਨੂੰ ਜਿਹੜੀ ਚੀਜ਼ ਤੂੰ ਖਾਵੇਂ
lakkha-lakkha deve asIsAM tainUM jiha.DI chIja਼ tUM khAveM
Whatever you consume offers you a million blessings in return

ਮੈਂ ਹੀਰ ਦੇ ਬਾਰੇ ਸੁਣਿਆ ਬਾਹਲੀ ਸੋਹਣੀ ਸੀ
maiM hIra de bAre suNiA bAhalI sohaNI sI
I have heard of Heer [Heer: the legendary heroine of the most famous Punjabi tragic romance], they say she was stunning
ਪਰ ਇੰਨਾ ਰੂਪ ਦਾ ਕਹਿਰ ਉਹਤੇ ਵੀ ਮੱਚਿਆ ਹੀ ਨਹੀਂ
para iMnA rUpa dA kahira uhate vI machchiA hI nahIM
But even upon her, such a storm of beauty never raged
ਜਿਹੜੇ ਤੈਨੂੰ ਕਹਿੰਦੇ ਆ ਬੱਸ ਸੋਹਣੀ ਸੋਹਣੀ
jiha.De tainUM kahiMde A bassa sohaNI sohaNI
Those who simply call you "beautiful, beautiful"
ਸੌਂਹ ਲੱਗੇ ਉਨ੍ਹਾਂ ਨੇ ਤੈਨੂੰ ਤੱਕਿਆ ਹੀ ਨਹੀਂ
sauMha lagge unhAM ne tainUM takkiA hI nahIM
I swear, they haven't truly seen you at all
ਜਿਹੜੇ ਤੈਨੂੰ ਕਹਿੰਦੇ ਆ ਬੱਸ ਸੋਹਣੀ ਸੋਹਣੀ
jiha.De tainUM kahiMde A bassa sohaNI sohaNI
Those who simply call you "beautiful, beautiful"
ਸੌਂਹ ਲੱਗੇ ਉਨ੍ਹਾਂ ਨੇ ਤੈਨੂੰ ਤੱਕਿਆ ਹੀ ਨਹੀਂ
sauMha lagge unhAM ne tainUM takkiA hI nahIM
I swear, they haven't truly seen you at all
ਮਿੱਠਾ ਰਾਵੀ ਦਾ ਪਾਣੀ ਏ
miTThA rAvI dA pANI e
You are as sweet as the waters of the Ravi [Ravi: one of the five major rivers of Punjab, known for its historical and romantic significance]

ਤੇਰੇ ਉੱਤੇ ਮਿਹਰ ਖ਼ੁਦਾ
tere utte mihara kha਼udA
The grace of God shines upon you
ਤੂੰ ਰਾਣੀਆਂ ਦੀ ਮਹਾਰਾਣੀ ਏ
tUM rANIAM dI mahArANI e
You are the Queen of all Queens
ਤੇਰੇ ਉੱਤੇ ਮਿਹਰ ਖ਼ੁਦਾ
tere utte mihara kha਼udA
The grace of God shines upon you
ਤੂੰ ਰਾਣੀਆਂ ਦੀ ਮਹਾਰਾਣੀ ਏ
tUM rANIAM dI mahArANI e
You are the Queen of all Queens

Share

More by Desi Crew

View all songs →