Girl With The Raybans
by DesiFrenzyft Ranjit Bawa, Hiwá
ਟੌਹਰ ਟੱਪਾ ਇੱਥੋਂ ਦਾ ਨਾ ਲੱਗੇ ਮੁਟਿਆਰ ਦਾ
Tauhara TappA itthoM dA nA lagge muTiAra dA
The stately pride and gait of this [Kudi: girl/maiden] doesn't seem local
ਨਖ਼ਰੇ 'ਚ ਟੱਚ ਆਉਂਦਾ ਬਾਹਰਲੀ ਜ਼ਨਾਰ ਦਾ
nakha਼re 'cha Tachcha AuMdA bAharalI ja਼nAra dA
There is a touch of foreign influence in her elegant tantrums

ਕੰਨਾਂ ਗੋਰੀਆਂ 'ਚ ਕਾਂਟੇ ਲੰਮੇ ਕਾਲੇ
kaMnAM gorIAM 'cha kAMTe laMme kAle
Long black earrings dangling from her fair ears
ਕੰਨਾਂ ਗੋਰੀਆਂ 'ਚ ਕਾਂਟੇ ਲੰਮੇ ਕਾਲੇ
kaMnAM gorIAM 'cha kAMTe laMme kAle
Long black earrings dangling from her fair ears
ਨੱਚਦੀ ਵੀ ਜਾਗੋ 'ਚ ਕੁੜੀ ਲਾ ਕੇ
nachchadI vI jAgo 'cha ku.DI lA ke
She dances even in the [Jaggo: a nocturnal wedding procession where lamps are carried to wake the neighborhood] while wearing
ਉਹ ਕੁੜੀ ਲਾ ਕੇ
uha ku.DI lA ke
Oh, she is wearing
ਉਹ ਕੁੜੀ ਲਾ ਕੇ ਰੇਬਨ ਕਾਲੇ
uha ku.DI lA ke rebana kAle
Oh, she is wearing black Ray-Bans
ਨੱਚਦੀ ਵੀ ਜਾਗੋ 'ਚ
nachchadI vI jAgo 'cha
She dances even in the [Jaggo: a festive wedding ritual]
ਕੁੜੀ ਲਾ ਕੇ ਰੇਬਨ ਕਾਲੇ
ku.DI lA ke rebana kAle
While this [Kudi: girl/maiden] wears her black Ray-Bans
ਨੱਚਦੀ ਵੀ ਜਾਗੋ 'ਚ
nachchadI vI jAgo 'cha
She dances even in the [Jaggo: a festive wedding ritual]
ਫੈਸ਼ਨ ਕੁੜੀ ਦਾ ਚੰਨ ਚਾੜ੍ਹੂ ਮੈਨੂੰ ਲੱਗਦਾ
phaisa਼na ku.DI dA chaMna chA.DhU mainUM laggadA
This girl’s fashion is going to cause a storm, I feel
ਉਹ ਪਿੰਡਾਂ ਦੀਆਂ ਕੁੜੀਆਂ ਵਿਗਾੜੂ ਮੈਨੂੰ ਲੱਗਦਾ
uha piMDAM dIAM ku.DIAM vigA.DU mainUM laggadA
She’s going to spoil the simple village girls, I feel
ਫੈਸ਼ਨ ਕੁੜੀ ਦਾ ਚੰਨ ਚਾੜ੍ਹੂ ਮੈਨੂੰ ਲੱਗਦਾ
phaisa਼na ku.DI dA chaMna chA.DhU mainUM laggadA
This girl’s fashion is going to cause a storm, I feel
ਪਿੰਡਾਂ ਦੀਆਂ ਕੁੜੀਆਂ ਵਿਗਾੜੂ ਮੈਨੂੰ ਲੱਗਦਾ
piMDAM dIAM ku.DIAM vigA.DU mainUM laggadA
She’s going to spoil the simple village girls, I feel
ਵਾਲ ਸਿੱਧੇ ਸੀਗੇ ਕੁੰਡਲੇ ਪਵਾ ਲਏ
vAla siddhe sIge kuMDale pavA lae
Her hair was once straight, now she’s gotten curls
ਵਾਲ ਸਿੱਧੇ ਸੀਗੇ ਕੁੰਡਲੇ ਪਵਾ ਲਏ
vAla siddhe sIge kuMDale pavA lae
Her hair was once straight, now she’s gotten curls
ਨੱਚਦੀ ਵੀ ਜਾਗੋ 'ਚ ਕੁੜੀ ਲਾ ਕੇ
nachchadI vI jAgo 'cha ku.DI lA ke
She dances even in the [Jaggo: a festive wedding ritual] while wearing
ਉਹ ਕੁੜੀ ਲਾ ਕੇ
uha ku.DI lA ke
Oh, she is wearing
ਉਹ ਕੁੜੀ ਲਾ ਕੇ ਰੇਬਨ ਕਾਲੇ
uha ku.DI lA ke rebana kAle
Oh, she is wearing black Ray-Bans
ਨੱਚਦੀ ਵੀ ਜਾਗੋ 'ਚ
nachchadI vI jAgo 'cha
She dances even in the [Jaggo: a festive wedding ritual]
ਕੁੜੀ ਲਾ ਕੇ ਰੇਬਨ ਕਾਲੇ
ku.DI lA ke rebana kAle
While this [Kudi: girl/maiden] wears her black Ray-Bans
ਨੱਚਦੀ ਵੀ ਜਾਗੋ 'ਚ
nachchadI vI jAgo 'cha
She dances even in the [Jaggo: a festive wedding ritual]
ਮੰਗਦੀ ਸਨੈਪਚੈਟ ਮੰਗਣ ਟਵੀਟ ਕਈ
maMgadI sanaipachaiTa maMgaNa TavITa kaI
Many are asking for her Snapchat, many asking for a Tweet
ਨੇੜੇ ਨੇੜੇ ਘੁੰਮਦੇ ਨੇ ਮੁੰਡੇ ਹੋ ਕੇ ਢੀਠ ਕਈ
ne.De ne.De ghuMmade ne muMDe ho ke DhITha kaI
Many boys circle her closely, being quite [Stubbornly fixated: Garari]
ਥੋੜ੍ਹੇ ਘੂਰ ਕੇ ਮਾਵੀ ਨੇ ਟਾਲੇ
tho.Dhe ghUra ke mAvI ne TAle
With a few stern glares, Mavi warded them off [Self-reference to the song's lyricist, Jaggi Mavi]