Girl With The Raybans (Desi Jago Mix)

by DesiFrenzyft Ranjit Bawa, Rupi Dhillon

ਟੌਹਰ ਟੱਪਾ ਇੱਥੋਂ ਦਾ ਨਾ ਲੱਗੇ ਮੁਟਿਆਰ ਦਾ
Tauhara TappA itthoM dA nA lagge muTiAra dA
The swagger and style of this maiden [Kudi: girl/maiden] doesn't seem local
ਨਖਰੇ 'ਚ ਠਾਠ ਆਉਂਦਾ ਬਾਹਰਲਾ ਜਿਹਾ ਨਾਰ ਦਾ
nakhare 'cha ThATha AuMdA bAharalA jihA nAra dA
The grandeur of her charms feels like a lady from abroad

ਕੰਨਾਂ ਗੋਰੀਆਂ 'ਚ ਕਾਂਟੇ ਲਮਕਾ ਲਏ
kaMnAM gorIAM 'cha kAMTe lamakA lae
Upon her fair ears, she has dangled heavy studs
ਕੰਨਾਂ ਗੋਰੀਆਂ 'ਚ ਕਾਂਟੇ ਲਮਕਾ ਲਏ
kaMnAM gorIAM 'cha kAMTe lamakA lae
Upon her fair ears, she has dangled heavy studs
ਨੱਚਦੀ ਹੀ ਜਾਵੇ ਪੁੱਤ ਕੁੜੀ ਲਾ ਕੇ
nachchadI hI jAve putta ku.DI lA ke
She keeps on dancing, man, this girl wearing...
ਓ ਕੁੜੀ ਲਾ ਕੇ
o ku.DI lA ke
Oh, this girl wearing...
ਓ ਕੁੜੀ ਲਾ ਕੇ ਰੇਬਨ ਕਾਲੇ
o ku.DI lA ke rebana kAle
Oh, this girl wearing black Ray-Bans
ਨੱਚਦੀ ਹੀ ਜਾਵੇ ਪੁੱਤ ਕੁੜੀ ਲਾ ਕੇ
nachchadI hI jAve putta ku.DI lA ke
She keeps on dancing, man, this girl wearing...
ਕੁੜੀ ਲਾ ਕੇ ਰੇਬਨ ਕਾਲੇ
ku.DI lA ke rebana kAle
This girl wearing black Ray-Bans
ਨੱਚਦੀ ਹੀ ਜਾਵੇ ਪੁੱਤ
nachchadI hI jAve putta
She keeps on dancing, man
ਫੈਸ਼ਨ ਕੁੜੀ ਦਾ ਚੰਨ ਚਾੜ੍ਹੂ ਮੈਨੂੰ ਲੱਗਦਾ
phaisa਼na ku.DI dA chaMna chA.DhU mainUM laggadA
This girl’s fashion will cause a storm [Chann chaarhuna: idiom for creating a scene or stir], I think
ਓ ਪਿੰਡਾਂ ਦੀਆਂ ਕੁੜੀਆਂ ਵਿਗਾੜੂ ਮੈਨੂੰ ਲੱਗਦਾ
o piMDAM dIAM ku.DIAM vigA.DU mainUM laggadA
She will spoil the village girls' simplicity, I think
ਫੈਸ਼ਨ ਕੁੜੀ ਦਾ ਚੰਨ ਚਾੜ੍ਹੂ ਮੈਨੂੰ ਲੱਗਦਾ
phaisa਼na ku.DI dA chaMna chA.DhU mainUM laggadA
This girl’s fashion will cause a storm [Chann chaarhuna: idiom for creating a scene or stir], I think
ਪਿੰਡਾਂ ਦੀਆਂ ਕੁੜੀਆਂ ਵਿਗਾੜੂ ਮੈਨੂੰ ਲੱਗਦਾ
piMDAM dIAM ku.DIAM vigA.DU mainUM laggadA
She will spoil the village girls' simplicity, I think
ਵਾਲ ਸਿੱਧੇ ਸੀਗੇ ਕੁੰਡਲ ਪਵਾ ਲਏ
vAla siddhe sIge kuMDala pavA lae
Her hair was straight, now she's got it curled
ਵਾਲ ਸਿੱਧੇ ਸੀਗੇ ਕੁੰਡਲ ਪਵਾ ਲਏ
vAla siddhe sIge kuMDala pavA lae
Her hair was straight, now she's got it curled
ਨੱਚਦੀ ਹੀ ਜਾਵੇ ਪੁੱਤ ਕੁੜੀ ਲਾ ਕੇ
nachchadI hI jAve putta ku.DI lA ke
She keeps on dancing, man, this girl wearing...
ਓ ਕੁੜੀ ਲਾ ਕੇ
o ku.DI lA ke
Oh, this girl wearing...
ਓ ਕੁੜੀ ਲਾ ਕੇ ਰੇਬਨ ਕਾਲੇ
o ku.DI lA ke rebana kAle
Oh, this girl wearing black Ray-Bans
ਨੱਚਦੀ ਹੀ ਜਾਵੇ ਪੁੱਤ ਕੁੜੀ ਲਾ ਕੇ
nachchadI hI jAve putta ku.DI lA ke
She keeps on dancing, man, this girl wearing...
ਕੁੜੀ ਲਾ ਕੇ ਰੇਬਨ ਕਾਲੇ
ku.DI lA ke rebana kAle
This girl wearing black Ray-Bans
ਨੱਚਦੀ ਹੀ ਜਾਵੇ ਪੁੱਤ
nachchadI hI jAve putta
She keeps on dancing, man
ਮੰਗਦੇ ਸਨੈਪਚੈਟ ਮੰਗਣ ਟਵੀਟ ਕਈ
maMgade sanaipachaiTa maMgaNa TavITa kaI
Some ask for her Snapchat, some ask for a Tweet
ਨੇੜੇ-ਨੇੜੇ ਘੁੰਮਦੇ ਨੇ ਮੁੰਡੇ ਹੋ ਕੇ ਢੀਠ ਕਈ
ne.De-ne.De ghuMmade ne muMDe ho ke DhITha kaI
Many guys are hovering nearby, acting shamelessly stubborn
ਥੋੜ੍ਹੇ ਘੂਰ ਕੇ ਮਾਵੀ ਨੇ ਟਾਲੇ
tho.Dhe ghUra ke mAvI ne TAle
With a few stern glares, Mavi turned them away [Mavi: Self-reference to the song's lyricist, Simma Mavi]
ਥੋੜ੍ਹੇ ਘੂਰ ਕੇ ਮਾਵੀ ਨੇ ਟਾਲੇ
tho.Dhe ghUra ke mAvI ne TAle
With a few stern glares, Mavi turned them away [Mavi: Self-reference to the song's lyricist, Simma Mavi]
ਨੱਚਦੀ ਹੀ ਜਾਵੇ ਪੁੱਤ ਕੁੜੀ ਲਾ ਕੇ
nachchadI hI jAve putta ku.DI lA ke
She keeps on dancing, man, this girl wearing...
ਓ ਕੁੜੀ ਲਾ ਕੇ
o ku.DI lA ke
Oh, this girl wearing...
ਓ ਕੁੜੀ ਲਾ ਕੇ ਰੇਬਨ ਕਾਲੇ
o ku.DI lA ke rebana kAle
Oh, this girl wearing black Ray-Bans
ਨੱਚਦੀ ਹੀ ਜਾਵੇ ਪੁੱਤ ਕੁੜੀ ਲਾ ਕੇ
nachchadI hI jAve putta ku.DI lA ke
She keeps on dancing, man, this girl wearing...
ਕੁੜੀ ਲਾ ਕੇ ਰੇਬਨ ਕਾਲੇ
ku.DI lA ke rebana kAle
This girl wearing black Ray-Bans
ਨੱਚਦੀ ਹੀ ਜਾਵੇ ਪੁੱਤ
nachchadI hI jAve putta
She keeps on dancing, man

Share

More by DesiFrenzy

View all songs →