Oscar (From "Kaptaan")

by Dev Negift Badshah, Prateek Bachan

ਨੀ ਆਜਾ ਤੈਨੂੰ ਗੱਲ ਦੱਸਦਾ
nI AjA tainUM galla dassadA
Hey, come here [Ni: a gender-specific vocative used to address a woman directly], let me tell you something,
ਦੇਣਾ ਏ ਗ੍ਰੈਮੀ ਤੇਰੀ ਅੱਖ ਨੂੰ
deNA e graimI terI akkha nUM
I’d give a Grammy to your eyes.
ਨੀ ਆਜਾ ਤੈਨੂੰ ਗੱਲ ਦੱਸਦਾ
nI AjA tainUM galla dassadA
Hey, come here, let me tell you something,
ਦੇਣਾ ਏ ਗ੍ਰੈਮੀ ਤੇਰੀ ਅੱਖ ਨੂੰ
deNA e graimI terI akkha nUM
I’d give a Grammy to your eyes.
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence,
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence,
ਨੀ ਮੈਂ ਆਸਕਰ ਦਿੰਦਾ ਤੇਰੇ ਲੱਕ ਨੂੰ
nI maiM Asakara diMdA tere lakka nUM
I’d give an Oscar to your waist.
ਆਸਕਰ ਦਿੰਦਾ ਤੇਰੇ ਲੱਕ ਨੂੰ
Asakara diMdA tere lakka nUM
I’d give an Oscar to your waist.
ਆਸਕਰ ਦਿੰਦਾ ਤੇਰੇ ਲੱਕ ਨੂੰ
Asakara diMdA tere lakka nUM
I’d give an Oscar to your waist.
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence.
ਸਿਰੋਂ ਲੈ ਕੇ ਪੈਰਾਂ ਤੱਕ ਅੱਤ ਗੋਰੀਏ
siroM lai ke pairAM takka atta gorIe
From head to toe, you are the ultimate, fair maiden,
ਮੁੰਡਿਆਂ ਦੇ ਕੱਢਦੀ ਏ ਵੱਟ ਗੋਰੀਏ
muMDiAM de kaDDhadI e vaTTa gorIe
You are making the boys go crazy [Att: causing a frenzy].
ਸਿਰੋਂ ਲੈ ਕੇ ਪੈਰਾਂ ਤੱਕ ਅੱਤ ਗੋਰੀਏ
siroM lai ke pairAM takka atta gorIe
From head to toe, you are the ultimate, fair maiden,
ਮੁੰਡਿਆਂ ਦੇ ਕੱਢਦੀ ਏ ਵੱਟ ਗੋਰੀਏ
muMDiAM de kaDDhadI e vaTTa gorIe
You are making the boys go crazy.
ਸਾਡੇ ਵੱਲ ਨਜ਼ਰਾਂ ਵੀ ਰੱਖ ਤੂੰ
sADe valla naja਼rAM vI rakkha tUM
Keep your eyes on me too.
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence,
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence,
ਨੀ ਮੈਂ ਆਸਕਰ ਦਿੰਦਾ ਤੇਰੇ ਲੱਕ ਨੂੰ
nI maiM Asakara diMdA tere lakka nUM
I’d give an Oscar to your waist.
ਆਸਕਰ ਦਿੰਦਾ ਤੇਰੇ ਲੱਕ ਨੂੰ
Asakara diMdA tere lakka nUM
I’d give an Oscar to your waist.
ਆਸਕਰ ਦਿੰਦਾ ਤੇਰੇ ਲੱਕ ਨੂੰ
Asakara diMdA tere lakka nUM
I’d give an Oscar to your waist.
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence.
ਬੋਲੇ ਇਤਨੇ ਪਿਆਰ ਸੇ ਕਿ ਗਾਲੀ ਭੀ ਦੇਗੀ ਤੋ ਦੋ ਤੀਨ ਗਾਲੀਆਂ ਤੋ ਖਾ ਹੀ ਲੂੰਗਾ
bole itane piAra se ki gAlI bhI degI to do tIna gAlIAM to khA hI lUMgA
You speak with such love that even if you cursed at me, I'd happily take a few.
ਬੇਬੀ ਤੂੰ ਹੈ ਆਸਕਰ ਤੋ ਮੈਂ ਭੀ ਲਿਓਨਾਰਡੋ ਇਕ ਨਾ ਇਕ ਦਿਨ ਤੋ ਤੁਝੇ ਪਾ ਹੀ ਲੂੰਗਾ
bebI tUM hai Asakara to maiM bhI lionAraDo ika nA ika dina to tujhe pA hI lUMgA
Baby, you are the Oscar and I am Leonardo (DiCaprio); one day I will surely win you.
ਰਹਿਣਾ ਤੇਰੀ ਗੇੜੀ ਪੇ ਮੇਰਾ ਬਸ ਏਕ ਹੀ ਕਾਮ
rahiNA terI ge.DI pe merA basa eka hI kAma
Hanging around your street is my only job now.
ਮੈਥੋਂ ਜ਼ਿਆਦਾ ਤੇਰੇ ਲੱਕ ਨੇ ਜਿੱਤੇ ਹੈ ਇਨਾਮ
maithoM ja਼iAdA tere lakka ne jitte hai inAma
Your waist has won more awards than I have.
ਮਾਇੰਡ ਨਾ ਕਰਨਾ ਪਰ ਮੇਰੇ ਦੋਸਤਾਂ ਨੇ ਰੱਖ ਦਿੱਤਾ ਕਿਮ ਕਾਰਦਾਸ਼ੀਅਨ ਤੇਰਾ ਨਾਮ
mAiMDa nA karanA para mere dosatAM ne rakkha dittA kima kAradAsa਼Iana terA nAma
Don't mind it, but my friends have nicknamed you Kim Kardashian.
ਸਟਾਈਲ ਤੇਰਾ ਅਗਲਾ ਵੇ ਸਵੈਗ ਤੇਰਾ ਅੱਤ ਨੀ
saTAIla terA agalA ve savaiga terA atta nI
Your style is next level and your swag is the ultimate.
ਦੇਖੇ ਜਦੋਂ ਤੈਨੂੰ ਮਾਰੀ ਗਈ ਮੱਤ ਨੀ
dekhe jadoM tainUM mArI gaI matta nI
Since I saw you, I’ve lost my mind.
ਤੇਰੇ ਵਿਚ ਹੋਇਆ ਫਿਰਦਾ ਮੁੰਡਾ ਸੀਰੀਅਸ
tere vicha hoiA phiradA muMDA sIrIasa
I'm serious about you, girl.
ਗਰਲਫਰੈਂਡ ਨਹੀਂ ਬੇਬੀ ਬਣ ਮੇਰੀ ਪਤਨੀ
garalapharaiMDa nahIM bebI baNa merI patanI
Don't just be my girlfriend; baby, be my wife.
ਜਿਹੜਾ ਤੈਨੂੰ ਛੇੜੇ ਉਹਨੂੰ ਚੱਕ ਦੂ
jiha.DA tainUM Che.De uhanUM chakka dU
Anyone who bothers you, I'll finish them off.
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence.
ਆ ਤੇਰੇ ਜੋ ਫ੍ਰੈਂਡ ਬਿੱਲੋ ਦੋ ਚਾਰ ਰਿੱਚ ਰਿੱਚ ਤੈਨੂੰ ਡਿਜ਼ਰਵ ਨਹੀਂ ਕਰਦੇ
A tere jo phraiMDa billo do chAra richcha richcha tainUM Dija਼rava nahIM karade
These few "rich" friends of yours, [Billo: a term of endearment for a beautiful girl], they don't deserve you.
ਇੱਕ ਵਾਰੀ ਫੜ ਲਿਆ ਤੇਰੇ ਪਿੱਛੇ ਆਉਂਦਿਆਂ ਨੂੰ ਕਹਿਣਗੇ ਉਹ ਵੀਰੇ ਵੀਰੇ ਛੱਡ ਦੇ
ikka vArI pha.Da liA tere pichChe AuMdiAM nUM kahiNage uha vIre vIre ChaDDa de
Once I catch them following you, they’ll be begging "Brother, brother, let me go!"
ਆ ਤੇਰੇ ਜੋ ਫ੍ਰੈਂਡ ਬਿੱਲੋ ਦੋ ਚਾਰ ਰਿੱਚ ਰਿੱਚ ਤੈਨੂੰ ਡਿਜ਼ਰਵ ਨਹੀਂ ਕਰਦੇ
A tere jo phraiMDa billo do chAra richcha richcha tainUM Dija਼rava nahIM karade
These few "rich" friends of yours, [Billo: a term of endearment for a beautiful girl], they don't deserve you.
ਇੱਕ ਵਾਰੀ ਫੜ ਲਿਆ ਤੇਰੇ ਪਿੱਛੇ ਆਉਂਦਿਆਂ ਨੂੰ ਕਹਿਣਗੇ ਉਹ ਵੀਰੇ ਵੀਰੇ ਛੱਡ ਦੇ
ikka vArI pha.Da liA tere pichChe AuMdiAM nUM kahiNage uha vIre vIre ChaDDa de
Once I catch them following you, they’ll be begging "Brother, brother, let me go!"
ਗੱਲ ਸੁਣ ਮੇਰੇ ਅੱਗੇ ਕੋਲ ਕੁੜੀਏ
galla suNa mere agge kola ku.DIe
Listen to me, come close [Kudiye: girl/maiden].
ਜਾਣੀ ਜਾਣੀ ਜਾਣੀ ਜਾਣੀ ਬੋਲ ਕੁੜੀਏ
jANI jANI jANI jANI bola ku.DIe
Say the name Jaani, Jaani, Jaani [Self-reference to the song's lyricist/artist].
ਤੇਰਾ ਨਖ਼ਰਾ ਪਸੰਦ ਨਹੀਂਓਂ ਜੱਟ ਨੂੰ
terA nakha਼rA pasaMda nahIMoM jaTTa nUM
This [Jatt: a member of the land-owning agricultural community known for pride and lifestyle] doesn't like your vanity.
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence,
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence,
ਨੀ ਮੈਂ ਆਸਕਰ ਦਿੰਦਾ ਤੇਰੇ ਲੱਕ ਨੂੰ
nI maiM Asakara diMdA tere lakka nUM
I’d give an Oscar to your waist.
ਆਸਕਰ ਦਿੰਦਾ ਤੇਰੇ ਲੱਕ ਨੂੰ
Asakara diMdA tere lakka nUM
I’d give an Oscar to your waist.
ਆਸਕਰ ਦਿੰਦਾ ਤੇਰੇ ਲੱਕ ਨੂੰ
Asakara diMdA tere lakka nUM
I’d give an Oscar to your waist.
ਜੇ ਬੇਬੀ ਮੇਰਾ ਵਿਚ ਚੱਲਦਾ
je bebI merA vicha challadA
If baby, I had the influence.
ਹੋ ਮੇਰੇ ਰੇਡੀਓ ਤੇ ਚੱਲਦਾ ਏ ਗਾਣਾ ਨੀ ਕਾਤੋਂ ਸੋਹਣੀਏ ਕਲੱਬ ਤੂੰ ਜਾਣਾ ਨੀ
ho mere reDIo te challadA e gANA nI kAtoM sohaNIe kalabba tUM jANA nI
My song is playing on the radio, why do you need to go to the club, beautiful?
ਤੈਨੂੰ ਸੱਚੀ ਗੱਲ ਆਖਾਂ ਨੀ ਮਿਜ਼ਾਜਣੇ ਤੂੰ ਸੂਟ ਵਿਚ ਬਾਹਲਾ ਫਬਦੀ
tainUM sachchI galla AkhAM nI mija਼AjaNe tUM sUTa vicha bAhalA phabadI
I'm telling you the truth, you arrogant beauty, you look stunning in a traditional suit.
ਓ ਕਿੱਲ ਕੱਢਦਾ ਏ ਭੰਗੜੇ 'ਚ ਗੱਭਰੂ ਤੂੰ ਗਿੱਧਿਆਂ 'ਚ ਚਿੱਬ ਕੱਢਦੀ
o killa kaDDhadA e bhaMga.De 'cha gabbharU tUM giddhiAM 'cha chibba kaDDhadI
This young man [Gabhru: a virile, strong young man] creates a storm in [Bhangra: energetic Punjabi folk dance], while you leave everyone breathless in [Giddha: traditional rhythmic folk dance of Punjabi women].

Share

More by Dev Negi

View all songs →