Bandeya
ਇਹ ਦੁਨੀਆ ਜਗਤ ਝਮੇਲਾ ਹੈ
iha dunIA jagata jhamelA hai
This world is but a chaotic entanglement
ਤੂੰ ਫੇਰ ਸੋਚ ਕੇ ਡਰਿਆ ਕਰ
tUM phera socha ke DariA kara
You should think deeply and hold a healthy fear
ਹੋ ਜਾਣੀ ਨਾਲ ਕਮਾਈ ਪਿਆਰਾਂ ਦੀ
ho jANI nAla kamAI piArAM dI
Only the wealth of love will go with you, [Jaani: Self-reference to the song's lyricist Jaani]
ਗੱਲ ਸਭ ਦੀ ਹੱਸ ਕੇ ਜਰਿਆ ਕਰ
galla sabha dI hassa ke jariA kara
Endure everyone’s words with a graceful smile
ਮਨ ਮੋਮਨ ਕਰ ਲੈ ਆਪਣਾ ਤੂੰ
mana momana kara lai ApaNA tUM
Make your heart that of a [Moman: a true believer/faithful soul who is soft-hearted]
ਤੇ ਹਾਮੀ ਸੱਚ ਦੀ ਭਰਿਆ ਕਰ
te hAmI sachcha dI bhariA kara
And always stand as a witness for the truth
ਤੇ ਹਾਮੀ ਸੱਚ ਦੀ ਭਰਿਆ ਕਰ
te hAmI sachcha dI bhariA kara
And always stand as a witness for the truth
ਖੌਰੇ ਕਦੋਂ ਬਣ ਆਉਣੀ ਬੰਦਿਆ ਵੇ ਜਾਨ 'ਤੇ
khaure kadoM baNa AuNI baMdiA ve jAna 'te
Who knows when life's end will come knocking, O man
ਪੁੱਛਣੀ ਨਹੀਂ ਜ਼ਾਤ ਉਦੋਂ ਕਿਸੇ ਨੇ ਵੀ ਆਣ ਕੇ
puchChaNI nahIM ja਼Ata udoM kise ne vI ANa ke
No one will come to ask about your caste or status then
ਹੰਝੂ ਪਛਤਾਵੇ ਵਾਲੇ ਅੱਖੀਆਂ 'ਚ ਹੋਣਗੇ
haMjhU paChatAve vAle akkhIAM 'cha hoNage
Only tears of regret will well up in your eyes
ਹੰਝੂ ਪਛਤਾਵੇ ਵਾਲੇ ਅੱਖੀਆਂ 'ਚ ਹੋਣਗੇ
haMjhU paChatAve vAle akkhIAM 'cha hoNage
Only tears of regret will well up in your eyes
ਬੰਦਿਆ ਵੇ
baMdiA ve
O human
ਬੰਦਿਆ ਵੇ ਫ਼ੈਸਲੇ ਤਾਂ ਉਹਦੇ ਘਰ ਹੋਣਗੇ
baMdiA ve pha਼aisale tAM uhade ghara hoNage
O human, the final verdicts will be delivered in His divine court
ਸੱਜਣਾ ਵੇ ਫ਼ੈਸਲੇ ਤਾਂ ਉਹਦੇ ਘਰ ਹੋਣਗੇ
sajjaNA ve pha਼aisale tAM uhade ghara hoNage
[Sajjan: beloved/dear friend], the final verdicts will be delivered in His divine court
ਜਿਹੜੇ ਅੱਖਾਂ ਵੱਟ ਕੇ ਭੁੱਲੇ ਸੀ ਸਭ ਨੂੰ
jiha.De akkhAM vaTTa ke bhulle sI sabha nUM
Those who turned a blind eye and forgot everyone
ਉਹ ਚੇਤੇ ਉਹਨਾਂ ਦੇ ਹੀ ਆਈ ਜਾਣਗੇ
uha chete uhanAM de hI AI jANage
Those very faces will haunt their memory
ਜ਼ਿੰਦਗੀ ਗਵਾ ਦਿੱਤੀ ਵੇ ਤੂੰ ਜਿਨ੍ਹਾਂ ਪਿੱਛੇ
ja਼iMdagI gavA dittI ve tUM jinhAM pichChe
The life you squandered chasing worldly gains
ਮਹਿਲ ਤੇਰੇ ਹੀ ਰਹਿ ਜਾਣਗੇ
mahila tere hI rahi jANage
Your palaces will be left standing right here
ਹੋ ਮਹਿਲ ਤੇਰੇ ਹੀ ਰਹਿ ਜਾਣਗੇ
ho mahila tere hI rahi jANage
Yes, your palaces will be left behind
ਤੇਰੇ ਲਈ ਦੁਆਵਾਂ ਪਿੱਛੇ ਆਪਣੇ ਖਲੋਣਗੇ
tere laI duAvAM pichChe ApaNe khaloNage
Your kin will stand behind you, offering prayers
ਤੇਰੇ ਲਈ ਦੁਆਵਾਂ ਪਿੱਛੇ ਆਪਣੇ ਖਲੋਣਗੇ
tere laI duAvAM pichChe ApaNe khaloNage
Your kin will stand behind you, offering prayers
ਬੰਦਿਆ ਵੇ
baMdiA ve
O human
ਬੰਦਿਆ ਵੇ ਫ਼ੈਸਲੇ ਤਾਂ ਉਹਦੇ ਘਰ ਹੋਣਗੇ
baMdiA ve pha਼aisale tAM uhade ghara hoNage
O human, the final verdicts will be delivered in His divine court
ਬੰਦਿਆ ਵੇ ਫ਼ੈਸਲੇ ਤਾਂ ਉਹਦੇ ਘਰ ਹੋਣਗੇ
baMdiA ve pha਼aisale tAM uhade ghara hoNage
O human, the final verdicts will be delivered in His divine court