7 Saal
by Dil Randhawaft Jasmeen Akhtar
ਚਾਚਾ ਜੱਜ ਨਾਲ ਲੱਗਾ ਬਾਪੂ ਲੱਗਾ ਪਟਵਾਰੀ
chAchA jajja nAla laggA bApU laggA paTavArI
My uncle is a judge and my father is a [Patwari: a powerful village land-record officer]
ਵੱਡਾ ਵੀਰ ਚੇਅਰਮੈਨੀ ਲੱਗੇ ਲੈਜੂ ਇਸ ਵਾਰੀ
vaDDA vIra chearamainI lagge laijU isa vArI
My elder brother is likely to win the Chairmanship this time

ਪਤਾ ਲੱਗਜੂਗੀ ਸਾਡੀ ਗੱਲਬਾਤ ਮੁੰਡਿਆ ਵੇ ਜਦੋਂ ਥਾਣੇ 'ਚ
patA laggajUgI sADI gallabAta muMDiA ve jadoM thANe 'cha
You’ll realize our true influence, oh boy, once you’re in the station
ਥਾਣੇ 'ਚ ਕਟਾਈਂ ਇੱਕ ਰਾਤ ਮੁੰਡਿਆ ਵੇ ਜਦੋਂ ਥਾਣੇ 'ਚ
thANe 'cha kaTAIM ikka rAta muMDiA ve jadoM thANe 'cha
Once you spend a single night in the police station, oh boy

ਗੱਲ ਐਮ.ਪੀ. ਦੀ ਕਰ ਥੱਲੇ ਰਹਿ ਜਾਏ ਚੇਅਰਮੈਨੀ
galla aima.pI. dI kara thalle rahi jAe chearamainI
Talk about Members of Parliament, a Chairmanship is a small thing for us
ਵੈਲ ਖੱਟਣੇ ਰਕਾਨੇ ਸਾਡੇ ਕੰਮ ਕੁਝ ਤੈਣੀ
vaila khaTTaNe rakAne sADe kaMma kujha taiNI
Earning a reputation for [Vell: professional hooliganism/rebellion] is our only job, [Rakane: a term of endearment for a graceful woman]

ਬੈਠ ਬੈਰਕਾਂ 'ਚ ਖਾਧਾ ਅੱਗ ਬਾਲ ਬੱਲੀਏ ਨੀ ਸਜ਼ਾ ਪਹਿਲਾਂ ਵੀ
baiTha bairakAM 'cha khAdhA agga bAla ballIe nI saja਼A pahilAM vI
Sitting in the barracks, I’ve cooked my food over open flames, my girl, I’ve faced sentences before
ਪਹਿਲਾਂ ਵੀ ਕੱਟੀ ਆ ਸੱਤ ਸਾਲ ਬੱਲੀਏ ਨੀ ਸਜ਼ਾ ਪਹਿਲਾਂ ਵੀ
pahilAM vI kaTTI A satta sAla ballIe nI saja਼A pahilAM vI
I’ve already served seven years, my girl, I’ve faced sentences before

ਮੇਰੇ ਪਿੱਛੇ ਗੇੜੇ ਲਾਉਂਦਾ ਐਵੇਂ ਅਸਲਾ ਲਿਆਉਂਦਾ
mere pichChe ge.De lAuMdA aiveM asalA liAuMdA
You keep following me for no reason, flaunting your weapons
ਸਾਥੋਂ ਆਪਣੀ ਬਥੇਰੀ ਰਿਚਨੈੱਸ ਜੋ ਦਿਖਾਉਂਦਾ
sAthoM ApaNI batherI richanaissa jo dikhAuMdA
Trying to show us your immense wealth and status

ਤੇਰੀ ਹੋਣੀ ਨੀ ਕਿਸੇ ਨੇ ਮੁਲਾਕਾਤ ਮੁੰਡਿਆ ਵੇ ਜਦੋਂ ਥਾਣੇ 'ਚ
terI hoNI nI kise ne mulAkAta muMDiA ve jadoM thANe 'cha
No one will even be allowed to visit you, oh boy, once you’re in the station
ਥਾਣੇ 'ਚ ਕਟਾਈਂ ਇੱਕ ਰਾਤ ਮੁੰਡਿਆ ਵੇ ਜਦੋਂ ਥਾਣੇ 'ਚ
thANe 'cha kaTAIM ikka rAta muMDiA ve jadoM thANe 'cha
Once you spend a single night in the police station, oh boy
ਥਾਣੇ 'ਚ ਕਟਾਈਂ ਇੱਕ ਰਾਤ ਮੁੰਡਿਆ ਵੇ ਜਦੋਂ ਥਾਣੇ 'ਚ
thANe 'cha kaTAIM ikka rAta muMDiA ve jadoM thANe 'cha
Once you spend a single night in the police station, oh boy
ਯਾਰ ਗੁੰਡਾ ਟੱਚ ਟੀਮਾਂ ਪੂਰੇ ਪਾਉਂਦੇ ਨੇ ਸਕੀਮਾਂ
yAra guMDA Tachcha TImAM pUre pAuMde ne sakImAM
My [Yaar: close friends/brothers] have a gangster's touch, their teams are always plotting
ਜਾਣ ਜੇਲਾਂ 'ਚ ਮੋਬਾਈਲ ਨਾਲੇ ਤੋਲਾ ਤੋਲਾ ਅਫ਼ੀਮਾਂ
jANa jelAM 'cha mobAIla nAle tolA tolA apha਼ImAM
Mobile phones and [Tola: traditional unit of gold/weight, ~11.7g] of opium find their way into the jails

ਖਾਧੇ ਜੇਲਰ ਵੀ ਬਹਿ ਕੇ ਸਾਡੇ ਨਾਲ ਬੱਲੀਏ ਨੀ ਸਜ਼ਾ ਪਹਿਲਾਂ ਵੀ
khAdhe jelara vI bahi ke sADe nAla ballIe nI saja਼A pahilAM vI
Even the jailers have sat and dined with us, my girl, I’ve faced sentences before
ਪਹਿਲਾਂ ਵੀ ਕੱਟੀ ਆ ਸੱਤ ਸਾਲ ਬੱਲੀਏ ਨੀ ਸਜ਼ਾ ਪਹਿਲਾਂ ਵੀ
pahilAM vI kaTTI A satta sAla ballIe nI saja਼A pahilAM vI
I’ve already served seven years, my girl, I’ve faced sentences before
ਪਹਿਲਾਂ ਵੀ ਕੱਟੀ ਆ ਸੱਤ ਸਾਲ ਬੱਲੀਏ ਨੀ ਸਜ਼ਾ ਪਹਿਲਾਂ ਵੀ
pahilAM vI kaTTI A satta sAla ballIe nI saja਼A pahilAM vI
I’ve already served seven years, my girl, I’ve faced sentences before
ਵੇ ਕਾਹਤੋਂ ਕਰੇ ਲਾਲ ਲਾਲ ਪੁੱਠਾ ਮਾਈਂਡ ਸਮਝਾ ਲਾ
ve kAhatoM kare lAla lAla puTThA mAIMDa samajhA lA
Why do you keep seeing red? Control your crooked mind
ਔਖੀ ਨਿੱਤ ਦੀ ਤਰੀਕ ਪਾਵੇਂ ਦੂਰ ਨੀ ਬਟਾਲਾ
aukhI nitta dI tarIka pAveM dUra nI baTAlA
The daily court dates are hard, and Batala isn't that far away
ਉਹ ਡੇਰਾ ਡਾਂਗ ਉੱਤੇ ਰੱਖੇ ਨੀ ਸਰੂਪਵਾਲੀ ਵਾਲਾ
uha DerA DAMga utte rakkhe nI sarUpavAlI vAlA
The one from Saroopwali keeps his life perched on the tip of a staff
ਤੂੰ ਦੱਸ ਮੈਨੂੰ ਦਿਲ ਨੂੰ ਮੈਂ ਕਿਵੇਂ ਸਮਝਾ ਲਾ
tUM dassa mainUM dila nUM maiM kiveM samajhA lA
You tell me then, how am I supposed to convince my heart?
ਹਾਰ ਕਾਵਲ ਕਦੇ ਨਾ ਗੱਲਾਂ ਨਾਲ ਮਿੱਠੀਏ ਨੀ ਸਜ਼ਾ ਪਹਿਲਾਂ ਵੀ
hAra kAvala kade nA gallAM nAla miTThIe nI saja਼A pahilAM vI
Kawal [Self-reference to the lyricist Kawal Saroopwali] never loses an argument, sweetie, I’ve faced sentences before