5 Taara

by Diljit Dosanjh

ਪੈੱਗ ਪੈੱਗ ਕਰਦੇ ਨੇ ਬੋਤਲ ਮੈਂ ਚਾੜ੍ਹੀ
paigga paigga karade ne botala maiM chA.DhI
While others took it peg by peg, I downed the whole bottle
ਤੂੰ ਕੀ ਸਾਨੂੰ ਛੱਡਣਾ ਨੀ ਅਸੀਂ ਛੱਡੀ ਯਾਰੀ
tUM kI sAnUM ChaDDaNA nI asIM ChaDDI yArI
It's not you who left me, [Ni/Nee: a gender-specific vocative used to address a woman directly], I’m the one who ended our bond
ਰਾਤੀਂ ਪੀ ਕੇ ਦਾਰੂ ਨਾਅਰੇ ਯਾਰਾਂ ਪਾਏ ਨੀ ਖਿਲਾਰੇ
rAtIM pI ke dArU nAare yArAM pAe nI khilAre
Drinking through the night, [Yaar: close friends/brothers] and I raised a storm and created a scene
ਤੈਨੂੰ ਦਿਲ ਵਿੱਚੋਂ ਕੱਢ ਕੇ ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ
tainUM dila vichchoM kaDDha ke maiM sInA ThAriA nI terA sArA gussA
By casting you out of my heart, I’ve finally found peace; all that anger I held for you—
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
I sat at a five-star [Theka: a licensed liquor vend] and paid off the debt of my anger toward you

ਫ਼ੀਲਿੰਗ ਜਿਹੀ ਸੁਣ ਲੈ ਰੋਮਾਂਟਿਕ ਸੌਂਗ ਨੀ
pha਼IliMga jihI suNa lai romAMTika sauMga nI
I sat at a five-star [Theka: a licensed liquor vend] and paid off the debt of my anger toward you
ਤੇਰੇ ਨਾਲ ਹੀ ਯਾਰੀ ਸੋਚੀ ਬੈਠਾ ਲਿਵ ਲੌਂਗ ਨੀ
tere nAla hI yArI sochI baiThA liva lauMga nI
Listen to my romantic feelings, once meant for a love song [Ni/Nee: feminine vocative]
ਪਿਆਰ ਦਾ ਬੁਖ਼ਾਰ ਤੈਨੂੰ ਓਨਾ ਚਿਰ ਚੜ੍ਹਿਆ
piAra dA bukha਼Ara tainUM onA chira cha.DhiA
I had imagined a lifelong journey of friendship only with you
ਜਿੰਨਾ ਚਿਰ ਜੱਟ ਦੀ ਸੀ ਜੇਬ ਸਟਰੌਂਗ ਹਾਏ ਨੀ ਜੇਬ ਸਟਰੌਂਗ ਨੀ
jiMnA chira jaTTa dI sI jeba saTarauMga hAe nI jeba saTarauMga nI
The fever of love only possessed you as long as—
ਤੇਰੇ ਨਾਲ ਸੀ ਖਿਚਵਾਈਆਂ ਫ਼ੇਸਬੁੱਕ 'ਤੇ ਮੈਂ ਪਾਈਆਂ
tere nAla sI khichavAIAM pha਼esabukka 'te maiM pAIAM
As long as this [Jatt: member of the land-owning agricultural community] had a heavy pocket, oh yes, a strong pocket
ਤੇਰੇ ਨਾਲ ਸੀ ਖਿਚਵਾਈਆਂ ਫ਼ੇਸਬੁੱਕ 'ਤੇ ਮੈਂ ਪਾਈਆਂ
tere nAla sI khichavAIAM pha਼esabukka 'te maiM pAIAM
The pictures I clicked with you, the ones I posted on Facebook
ਤੇਰੀ ਇਕੱਲੀ ਇਕੱਲੀ ਫ਼ੋਟੋ 'ਤੇ ਡਿਲੀਟ ਮਾਰਿਆ ਨੀ ਤੇਰਾ ਸਾਰਾ ਗੁੱਸਾ
terI ikallI ikallI pha਼oTo 'te DilITa mAriA nI terA sArA gussA
The pictures I clicked with you, the ones I posted on Facebook
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
I’ve hit delete on every single photo of yours; all that anger I held for you—
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
I sat at a five-star [Theka: a licensed liquor vend] and paid off the debt of my anger toward you
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
I sat at a five-star [Theka: a licensed liquor vend] and paid off the debt of my anger toward you
ਚੱਕਵੇਂ ਬਰਾਂਡ ਜਿਹੜੇ ਪਾਉਂਦੀ ਕੈਂਟ ਕੈਂਟ ਨੀ
chakkaveM barAMDa jiha.De pAuMdI kaiMTa kaiMTa nI
I sat at a five-star [Theka: a licensed liquor vend] and paid off the debt of my anger toward you
ਗਿਫ਼ਟਾਂ 'ਚ ਦੇ ਕੇ ਵੱਜਾ ਯਾਰਾਂ ਦਾ ਹੀ ਬੈਂਡ ਨੀ
gipha਼TAM 'cha de ke vajjA yArAM dA hI baiMDa nI
Those trendy brands you used to wear, looking so sharp and chic
ਸਾਨੂੰ ਰਿਫ਼ਿਊਜ਼ ਕੀਤਾ ਚੂਜ਼ ਤੂੰ ਵਲੈਤੀਆ
sAnUM ripha਼iUja਼ kItA chUja਼ tUM valaitIA
Given as gifts, they only ended up bankrupting [yours truly]
ਖ਼ੁਫ਼ੀਆ ਰਿਪੋਰਟਾਂ ਨੀ ਤੂੰ ਜਾਣਾ ਇੰਗਲੈਂਡ ਹਾਏ ਨੀ ਜਾਣਾ ਇੰਗਲੈਂਡ ਨੀ
kha਼upha਼IA riporaTAM nI tUM jANA iMgalaiMDa hAe nI jANA iMgalaiMDa nI
You refused us and chose a foreigner instead
ਝੂਠੇ ਕਰ ਕਰ ਹੱਗ ਚੱਲੀ ਜੱਟ ਨੂੰ ਤੂੰ ਠੱਗ
jhUThe kara kara hagga challI jaTTa nUM tUM Thagga
I’ve got the secret reports—you’re heading off to England, oh yes, to England
ਝੂਠੇ ਕਰ ਕਰ ਹੱਗ ਰਣਵੀਰ ਨੂੰ ਗਈ ਠੱਗ
jhUThe kara kara hagga raNavIra nUM gaI Thagga
With your fake hugs, you kept on swindling this [Jatt]
ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆ ਨੀ ਤੇਰਾ ਸਾਰਾ ਗੁੱਸਾ
merA karake havAI pArIAM hI sAriA nI terA sArA gussA
With your fake hugs, you swindled [Ranbir: Self-reference to the song's lyricist Ranbir Singh]
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
You just brushed me off with airy kisses; all that anger I held for you—
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
I sat at a five-star [Theka: a licensed liquor vend] and paid off the debt of my anger toward you
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
paMja tArA Theke utte bahi ke tAriA maiM terA sArA gussA
I sat at a five-star [Theka: a licensed liquor vend] and paid off the debt of my anger toward you
I sat at a five-star [Theka: a licensed liquor vend] and paid off the debt of my anger toward you

Share

More by Diljit Dosanjh

View all songs →