Akhiri Salaam (From "Jodi")

by Diljit Dosanjh

ਓ ਕਾਹਦੇ ਦੱਸ ਗ਼ਿਲੇ ਯਾਰਾ ਮਿੱਟੀ ਨਾਲ ਕਰੇਂਗਾ
o kAhade dassa ga਼ile yArA miTTI nAla kareMgA
Tell me, what complaints can you possibly hold against the soil?
ਓ ਕਾਹਦੇ ਦੱਸ ਗ਼ਿਲੇ ਯਾਰਾ ਮਿੱਟੀ ਨਾਲ ਕਰੇਂਗਾ
o kAhade dassa ga਼ile yArA miTTI nAla kareMgA
Tell me, what complaints can you possibly hold against the soil?
ਜਿਉਂਦਿਆਂ ਬੁਲਾ ਲਈਂ ਫਿਰ ਕੀਹਦੇ ਨਾਲ ਲੜੇਂਗਾ
jiuMdiAM bulA laIM phira kIhade nAla la.DeMgA
Speak to me while I'm alive; otherwise, who will you fight with?
ਜਿਉਂਦਿਆਂ ਬੁਲਾ ਲਈਂ ਫਿਰ ਕੀਹਦੇ ਨਾਲ ਲੜੇਂਗਾ
jiuMdiAM bulA laIM phira kIhade nAla la.DeMgA
Speak to me while I'm alive; otherwise, who will you fight with?
ਓ ਮੁੜ ਕੇ ਨੀ ਘੁੱਟ ਪੀਣਾ ਜ਼ਿੰਦਗੀ ਦੇ ਜਾਮ ਦਾ
o mu.Da ke nI ghuTTa pINA ja਼iMdagI de jAma dA
Oh, never again will I drink a sip from the goblet of life.
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.

ਰਹਿਣ ਗ਼ਿਲੇ ਦਿਲਾਂ ਵਿਚ ਇੱਦੋਂ ਵੱਡੀ ਪੀੜ ਨਾ
rahiNa ga਼ile dilAM vicha iddoM vaDDI pI.Da nA
There is no greater agony than grievances lingering in the heart.
ਰੌਲੇ ਸਾਰੇ ਸੱਜਣਾ ਵੇ ਮੁੱਕ ਗਏ ਸਰੀਰ ਨਾਲ
raule sAre sajjaNA ve mukka gae sarIra nAla
All these disputes, my darling, have perished along with the body.
ਖ਼ਾਲੀ ਹੱਥ ਸੋਹਣਿਆ ਵੇ ਚੱਲੇ ਏ ਜਹਾਨ ਤੋਂ
kha਼AlI hattha sohaNiA ve challe e jahAna toM
With empty hands, oh beautiful one, I have departed from this world.
ਮਾਫ਼ੀਆਂ ਖ਼ਰੀਦ ਲਈਆਂ ਪਿਆਰ ਦੀ ਦੁਕਾਨ ਤੋਂ
mApha਼IAM kha਼rIda laIAM piAra dI dukAna toM
I have purchased all my ransoms from the shop of love.
ਮਾਫ਼ੀਨਾਮਾ ਯਾਰਾ ਪਿਆ ਇੱਕ ਤੇਰੇ ਨਾਮ ਦਾ
mApha਼InAmA yArA piA ikka tere nAma dA
Only a plea for your forgiveness remains in your name, my [Yaar: close friend/brother].
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.
ਇੱਕ ਚੀਜ਼ ਕੋਲ ਸੀ ਪਿਆਰ ਵੰਡ ਚੱਲੇ ਆਂ
ikka chIja਼ kola sI piAra vaMDa challe AM
I had one thing, love, and I have distributed it all.
ਸੱਜਣਾ ਦੁਆਵਾਂ ਵੇ ਹਜ਼ਾਰ ਵੰਡ ਚੱਲੇ ਆਂ
sajjaNA duAvAM ve haja਼Ara vaMDa challe AM
My darling, I have shared a thousand blessings as I leave.
ਨਿੱਬਣੇ ਨੀ ਸਾਡੇ ਕੋਲੋਂ ਵੈਰ ਹੁਣ ਦੋਸਤਾ
nibbaNe nI sADe koloM vaira huNa dosatA
I no longer have the strength to carry out any enmities, my friend.
ਆਖ਼ਰੀ ਸੀ ਸਾਡੇ ਕੋਲੋਂ ਵੈਰ ਹੁਣ ਦੋਸਤਾ
Akha਼rI sI sADe koloM vaira huNa dosatA
This was the very last of the feuds I could manage, my friend.
ਮੌਤ ਵੀ ਮਨਾਊ ਦੁੱਖ ਸਾਡੇ ਤੁਰ ਜਾਣ ਦਾ
mauta vI manAU dukkha sADe tura jANa dA
Even Death will mourn the sorrow of my passing.
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.
ਸੱਜਣਾ ਜਵਾਬ ਦੇਵੀਂ ਆਖ਼ਰੀ ਸਲਾਮ ਦਾ
sajjaNA javAba devIM Akha਼rI salAma dA
My [Sajjan: soulmate/beloved], at least answer my final greeting.

Share

More by Diljit Dosanjh

View all songs →