Alrhaan Kuaariaan

by Diljit Dosanjhft Sukhpal Sukh, Balvir Boparai

ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ
sAre tAM gahiNe mere mApiAM ne pAe
Every piece of jewelry I wear was given by my parents
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ
sAre tAM gahiNe mere mApiAM ne pAe
Every piece of jewelry I wear was given by my parents
ਇੱਕੋ ਤਵੀਤ ਉਹਦੇ ਘਰ ਦਾ ਨੀ
ikko tavIta uhade ghara dA nI
There is only one [Taveet: a sacred cylindrical locket/amulet] from his home, [Nee: a gender-specific vocative used to address a woman directly]
ਜਦੋਂ ਲੜਦਾ ਤੇ ਲਾ-ਲਾ ਲਾ-ਲਾ ਕਰਦਾ ਨੀ
jadoM la.DadA te lA-lA lA-lA karadA nI
And when he fights, he creates such a [La-la: a rhythmic phrase indicating a chaotic or loud commotion], my friend
ਜਦੋਂ ਲੜਦਾ ਤੇ ਲਾ-ਲਾ ਲਾ-ਲਾ ਕਰਦਾ ਨੀ
jadoM la.DadA te lA-lA lA-lA karadA nI
And when he fights, he creates such a loud scene, my friend

ਨੱਚਦੀਆਂ ਅੱਲ੍ਹੜ ਕੁਆਰੀਆਂ
nachchadIAM allha.Da kuArIAM
The innocent [Kuaariaan: unwed young maidens] are dancing
ਨੱਚਦੀਆਂ ਅੱਲ੍ਹੜ ਕੁਆਰੀਆਂ
nachchadIAM allha.Da kuArIAM
The innocent unwed maidens are dancing
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air

ਬਹਿ ਜੋ ਖੋਲ੍ਹ ਕੇ ਹਾਏ ਓ ਬਹਿ ਜੋ ਖੋਲ੍ਹ ਕੇ
bahi jo kholha ke hAe o bahi jo kholha ke
Sit down and open them up, oh sit down and open them up
ਬਹਿ ਜੋ ਖੋਲ੍ਹ ਕੇ ਬਈ ਮਿੱਤਰੋਂ ਪਟਾਰੀਆਂ
bahi jo kholha ke baI mittaroM paTArIAM
Sit down and open up the [Patariaan: baskets used by snake charmers], [Mitron: yours truly/friends]
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਨੱਚਦੀਆਂ ਅੱਲ੍ਹੜ ਕੁਆਰੀਆਂ
nachchadIAM allha.Da kuArIAM
The innocent unwed maidens are dancing
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਲਾਲ ਨੀਲੇ ਪੀਲੇ ਬਾਗ਼ੇ ਸੂਟ ਸੋਹਣੀਆਂ
lAla nIle pIle bAga਼e sUTa sohaNIAM
Dressed in red, blue, and yellow [Baaghe: vibrant, garden-like] suits, these beauties
ਬਣੀਆਂ ਫਿਰਦੀਆਂ ਨੇ ਫਰੂਟ ਸੋਹਣੀਆਂ
baNIAM phiradIAM ne pharUTa sohaNIAM
They wander about looking as fresh as ripening fruit, these beauties
ਲਾਲ ਨੀਲੇ ਪੀਲੇ ਬਾਗ਼ੇ ਸੂਟ ਸੋਹਣੀਆਂ
lAla nIle pIle bAga਼e sUTa sohaNIAM
Dressed in red, blue, and yellow vibrant suits, these beauties
ਬਣੀਆਂ ਫਿਰਦੀਆਂ ਨੇ ਫਰੂਟ ਸੋਹਣੀਆਂ
baNIAM phiradIAM ne pharUTa sohaNIAM
They wander about looking as fresh as ripening fruit, these beauties
ਨੈਣ ਸੁਰਮੇ ਬਣਾ ਤੇ ਨੈਣ ਸੁਰਮੇ
naiNa surame baNA te naiNa surame
Their eyes lined with [Surma: traditional kohl/eyeliner] have become, their eyes with kohl
ਨੈਣ ਸੁਰਮੇ ਬਣਾ ਤੇ ਨੇ ਕਟਾਰੀਆਂ
naiNa surame baNA te ne kaTArIAM
Their eyes lined with kohl have become sharp as daggers
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਨੱਚਦੀਆਂ ਅੱਲ੍ਹੜ ਕੁਆਰੀਆਂ
nachchadIAM allha.Da kuArIAM
The innocent unwed maidens are dancing
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਨੱਚਦੀਆਂ ਅੱਲ੍ਹੜ ਕੁਆਰੀਆਂ
nachchadIAM allha.Da kuArIAM
The innocent unwed maidens are dancing
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਗੋਰੇ ਮੁੱਖ ਗੱਲ੍ਹਾਂ ਨੇ ਗੁਲਾਬ ਰੰਗੀਆਂ
gore mukkha gallhAM ne gulAba raMgIAM
Fair faces and cheeks the color of blooming roses
ਲਿਸ਼ਕਦੀਆਂ ਨੇ ਤਲਵਾਰਾਂ ਨੰਗੀਆਂ
lisa਼kadIAM ne talavArAM naMgIAM
They flash and shimmer like naked, unsheathed swords
ਗੋਰੇ ਮੁੱਖ ਗੱਲ੍ਹਾਂ ਨੇ ਗੁਲਾਬ ਰੰਗੀਆਂ
gore mukkha gallhAM ne gulAba raMgIAM
Fair faces and cheeks the color of blooming roses
ਲਿਸ਼ਕਦੀਆਂ ਨੇ tਤਲਵਾਰਾਂ ਨੰਗੀਆਂ
lisa਼kadIAM ne ttalavArAM naMgIAM
They flash and shimmer like naked, unsheathed swords
ਆਈਆਂ ਸਾਣ ਉੱਤੇ ਲਾ ਕੇ ਅੱਜ ਸਾਣ ਤੇ
AIAM sANa utte lA ke ajja sANa te
They have come after sharpening, today on the [Saan: a whetstone used for sharpening blades]
ਆਈਆਂ ਸਾਣ ਉੱਤੇ ਲਾ ਕੇ ਰੂਪ ਸਾਰੀਆਂ
AIAM sANa utte lA ke rUpa sArIAM
They have all come after sharpening their radiant beauty on the whetstone
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਨੱਚਦੀਆਂ ਅੱਲ੍ਹੜ ਕੁਆਰੀਆਂ
nachchadIAM allha.Da kuArIAM
The innocent unwed maidens are dancing
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਨੱਚਦੀਆਂ ਅੱਲ੍ਹੜ ਕੁਆਰੀਆਂ
nachchadIAM allha.Da kuArIAM
The innocent unwed maidens are dancing
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਬੋਲੀਆਂ ‘ਚ ਬੋਲੇ ਨਾਂ ਬਲਵੀਰ ਦਾ
bolIAM ‘cha bole nAM balavIra dA
In the [Boliyan: rhythmic folk couplets], the name of [Balvir: Self-reference to the lyricist Balvir Boparai] resonates
ਗੁੱਝੇ ਭੇਦ ਖੋਲ੍ਹੇ ਨਾਂ ਬਲਵੀਰ ਦਾ
gujjhe bheda kholhe nAM balavIra dA
He reveals the hidden secrets through his name, Balvir
ਬੋਲੀਆਂ ‘ਚ ਬੋਲੇ ਨਾਂ ਬਲਵੀਰ ਦਾ
bolIAM ‘cha bole nAM balavIra dA
In the folk couplets, the name of Balvir resonates
ਗੁੱਝੇ ਭੇਦ ਖੋਲ੍ਹੇ ਨਾਂ ਬਲਵੀਰ ਦਾ
gujjhe bheda kholhe nAM balavIra dA
He reveals the hidden secrets through his name, Balvir
ਕਿਵੇਂ ਚੜ੍ਹੀਆਂ ਨੇ ਕਿਵੇਂ ਅੱਜ ਚੜ੍ਹੀਆਂ
kiveM cha.DhIAM ne kiveM ajja cha.DhIAM
How they have risen, how they have surged today
ਕਿਵੇਂ ਚੜ੍ਹੀਆਂ ਨੇ ਇਸ਼ਕ ਖ਼ੁਮਾਰੀਆਂ
kiveM cha.DhIAM ne isa਼ka kha਼umArIAM
How the intoxications of love have surged through them today
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਨੱਚਦੀਆਂ ਅੱਲ੍ਹੜ ਕੁਆਰੀਆਂ
nachchadIAM allha.Da kuArIAM
The innocent unwed maidens are dancing
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air
ਨੱਚਦੀਆਂ ਅੱਲ੍ਹੜ ਕੁਆਰੀਆਂ
nachchadIAM allha.Da kuArIAM
The innocent unwed maidens are dancing
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Like black snakes, their long braids are flying through the air

Share

More by Diljit Dosanjh

View all songs →