Alrhan Kaurian Nachdian

by Diljit Dosanjh

ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ
sAre tAM gahiNe mere mApiAM ne pAe
All these jewels were gifted to me by my parents

ਇੱਕੋ ਤਬੀਤ ਉਹ ਕਰਦਾ ਨੀ ਜਦੋਂ ਲੜਦਾ ਤੇ ਲਾਡ-ਲਾਡ ਕਰਦਾ ਨੀ
ikko tabIta uha karadA nI jadoM la.DadA te lADa-lADa karadA nI
But there's this one [Taveet: a traditional amulet/locket worn for protection or love] he gave; though we bicker, he dotes on me with such love
ਜਦੋਂ ਲੜਦਾ ਤੇ ਲਾਡ-ਲਾਡ ਕਰਦਾ ਨੀ
jadoM la.DadA te lADa-lADa karadA nI
When he fights, he showers me with [Laad: tender affection and pampering] [Ni: a gender-specific vocative used to address a woman directly]
ਜਦੋਂ ਲੜਦਾ ਤੇ ਲਾਡ-ਲਾਡ ਕਰਦਾ ਨੀ
jadoM la.DadA te lADa-lADa karadA nI
When he fights, he showers me with tender affection and pampering

ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM

The [Allarh: young, innocent, and carefree] [Kudi: girls/maidens] are dancing
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their [Guttan: long braided hair] are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਬਹਿਜੋ ਖੋਲ੍ਹ ਕੇ ਹਾਏ ਬਹਿਜੋ ਖੋਲ੍ਹ ਕੇ
bahijo kholha ke hAe bahijo kholha ke
Like black cobras, their long braids are flying in the air
ਬਹਿਜੋ ਖੋਲ੍ਹ ਕੇ ਬਈ ਮਿੱਤਰੋ ਪਟਾਰੀਆਂ
bahijo kholha ke baI mittaro paTArIAM
Sit down and open them up, oh sit down and open them up
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
Sit down and open them up, [Yaar: brothers/friends], open the snake-charmer baskets
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਲਾਲ ਨੀਲੇ ਪੀਲੇ ਬਾਗ਼ੀ ਸੂਟ ਸੋਹਣੀਆਂ
lAla nIle pIle bAga਼I sUTa sohaNIAM

ਬਣੀ ਫਿਰਦੀਆਂ ਨੇ ਫ਼ਰੂਟ ਸੋਹਣੀਆਂ
baNI phiradIAM ne pha਼rUTa sohaNIAM
In red, blue, and yellow garden-themed suits, the beauties glow
ਲਾਲ ਨੀਲੇ ਪੀਲੇ ਬਾਗ਼ੀ ਸੂਟ ਸੋਹਣੀਆਂ
lAla nIle pIle bAga਼I sUTa sohaNIAM
They carry themselves as sweet as ripened fruit, these beauties
ਬਣੀ ਫਿਰਦੀਆਂ ਨੇ ਫ਼ਰੂਟ ਸੋਹਣੀਆਂ
baNI phiradIAM ne pha਼rUTa sohaNIAM
In red, blue, and yellow garden-themed suits, the beauties glow
ਨੈਣ ਸੁਰਮੇ ਬਣਾਤੇ ਨੇ ਨੈਣ ਸੁਰਮੇ
naiNa surame baNAte ne naiNa surame
They carry themselves as sweet as ripened fruit, these beauties
ਨੈਣ ਸੁਰਮੇ ਬਣਾਤੇ ਨੇ ਕਟਾਰੀਆਂ
naiNa surame baNAte ne kaTArIAM
The [Surma: traditional kohl/eyeliner] has turned their eyes, the kohl in their eyes
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The kohl in their eyes has turned them into sharp daggers
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਗੋਰੇ ਮੁੱਖ ਗੱਲ੍ਹਾਂ ਨੇ ਗ਼ੁਲਾਬ ਰੰਗੀਆਂ
gore mukkha gallhAM ne ga਼ulAba raMgIAM

ਲਿਸ਼ਕਦੀਆਂ ਨੇ ਤਲਵਾਰਾਂ ਨੰਗੀਆਂ
lisa਼kadIAM ne talavArAM naMgIAM
Fair faces and cheeks colored like the roses
ਗੋਰੇ ਮੁੱਖ ਗੱਲ੍ਹਾਂ ਨੇ ਗ਼ੁਲਾਬ ਰੰਗੀਆਂ
gore mukkha gallhAM ne ga਼ulAba raMgIAM
They shimmer like naked, unsheathed swords
ਲਿਸ਼ਕਦੀਆਂ ਨੇ ਤਲਵਾਰਾਂ ਨੰਗੀਆਂ
lisa਼kadIAM ne talavArAM naMgIAM
Fair faces and cheeks colored like the roses
ਆਈਆਂ ਸਾਣ ਉੱਤੇ ਲਾ ਕੇ ਅੱਜ ਸਾਣ 'ਤੇ
AIAM sANa utte lA ke ajja sANa 'te
They shimmer like naked, unsheathed swords
ਆਈਆਂ ਸਾਣ ਉੱਤੇ ਲਾ ਕੇ ਰੂਪ ਸਾਰੀਆਂ
AIAM sANa utte lA ke rUpa sArIAM
They have come today after sharpening, yes sharpening
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
They have all come after sharpening their radiant beauty to a fine edge
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਬੋਲੀਆਂ 'ਚ ਬੋਲੇ ਨਾਂ ਬਲਬੀਰ ਦਾ
bolIAM 'cha bole nAM balabIra dA

ਗੁੱਝੇ ਭੇਦ ਖੋਲ੍ਹੇ ਨਾਂ ਬਲਬੀਰ ਦਾ
gujjhe bheda kholhe nAM balabIra dA
In the [Boliyan: traditional couplets sung during Giddha/Bhangra], Balbir’s name resounds
ਬੋਲੀਆਂ 'ਚ ਬੋਲੇ ਨਾਂ ਬਲਬੀਰ ਦਾ
bolIAM 'cha bole nAM balabIra dA
He doesn't reveal the hidden secrets, this Balbir [Self-reference to the song's lyricist Balbir Boparai]
ਗੁੱਝੇ ਭੇਦ ਖੋਲ੍ਹੇ ਨਾਂ ਬਲਬੀਰ ਦਾ
gujjhe bheda kholhe nAM balabIra dA
In the rhythmic couplets, Balbir’s name resounds
ਕਿਵੇਂ ਚੜ੍ਹੀਆਂ ਨੇ ਕਿਵੇਂ ਅੱਜ ਚੜ੍ਹੀਆਂ
kiveM cha.DhIAM ne kiveM ajja cha.DhIAM
He doesn't reveal the hidden secrets, this Balbir
ਕਿਵੇਂ ਚੜ੍ਹੀਆਂ ਨੇ ਇਸ਼ਕ ਖ਼ੁਮਾਰੀਆਂ
kiveM cha.DhIAM ne isa਼ka kha਼umArIAM
How they have risen, how they have risen today
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
How the intoxications of love have taken over them
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
ਨੱਚਦੀਆਂ ਅੱਲੜਾਂ ਕੁਆਰੀਆਂ
nachchadIAM alla.DAM kuArIAM
Like black cobras, their long braids are flying in the air
ਸੱਪ ਕਾਲੀਆਂ ਗੁੱਤਾਂ ਦੇ ਹਵਾ ਵਿਚ ਉੱਡਦੇ
sappa kAlIAM guttAM de havA vicha uDDade
The young and carefree maidens are dancing
Like black cobras, their long braids are flying in the air

Share

More by Diljit Dosanjh

View all songs →