Baapu Saada Nahin Manda
by Diljit Dosanjhft Balvir Boparai
ਵਾਲ ਕਟਵਾਉਨੀ ਐਂ ਨੀ ਜੀਨ ਸ਼ੀਨ ਪਾਉਨੀ ਐਂ
vAla kaTavAunI aiM nI jIna sa਼Ina pAunI aiM
You get your hair bobbed and you wear those jeans and such
ਪੱਬਾਂ ਤੇ ਕਲੱਬਾਂ ਵਿਚ ਠੁਮਕੇ ਵੀ ਲਾਉਨੀ ਐਂ
pabbAM te kalabbAM vicha Thumake vI lAunI aiM
In the pubs and clubs, you sway your hips with such flair

ਉਂਝ ਤਾਂ ਤੂੰ ਸੋਹਣੀ ਤੇ ਸੁਨੱਖੀ ਰੱਜ ਕੇ
uMjha tAM tUM sohaNI te sunakkhI rajja ke
Otherwise, you are breathtakingly beautiful and exquisite
ਉਂਝ ਤਾਂ ਤੂੰ ਸੋਹਣੀ ਤੇ ਸੁਨੱਖੀ ਰੱਜ ਕੇ ਨੀ ਬੱਸ ਆਦਤਾਂ ਪਸੰਦ ਨਹੀਂਓਂ ਆਈਆਂ
uMjha tAM tUM sohaNI te sunakkhI rajja ke nI bassa AdatAM pasaMda nahIMoM AIAM
Otherwise, you are breathtakingly beautiful and exquisite, [Ni/Nee: a gender-specific vocative used to address a woman directly], but I just don't like these habits of yours
ਨੀ ਬਾਪੂ ਸਾਡਾ
nI bApU sADA
See, my father...
ਆ ਆ ਆ
A A A
Aa aa aa
ਨੀ ਬਾਪੂ ਸਾਡਾ
nI bApU sADA
See, my father...
ਆ ਆ ਆ
A A A
Aa aa aa
ਨੀ ਬਾਪੂ ਸਾਡਾ ਨਹੀਂ ਮੰਨਦਾ ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ
nI bApU sADA nahIM maMnadA billo hora kite kara lai TarAIAM
My father won't agree [Billo: a term of endearment for a beautiful girl, often implying light/hazel eyes], you should try your luck elsewhere

ਨੀ ਬਾਪੂ ਸਾਡਾ ਨਹੀਂ ਮੰਨਦਾ
nI bApU sADA nahIM maMnadA
My father just won't agree

ਸ਼ੌਂਕ ਤੇਰੇ ਨੀ ਝੱਲ ਸਕਦਾ ਨੀ ਸਾਡਾ ਅੜਬ ਸੁਭਾਅ ਦਾ ਲਾਣਾ
sa਼auMka tere nI jhalla sakadA nI sADA a.Daba subhAa dA lANA
My family won't tolerate your whims; we come from a stubborn-natured clan
ਅੜਬ ਸੁਭਾਅ ਦਾ ਲਾਣਾ ਸੋਹਣੀਏ ਅੜਬ ਸੁਭਾਅ ਦਾ ਲਾਣਾ
a.Daba subhAa dA lANA sohaNIe a.Daba subhAa dA lANA
A stubborn-natured clan, beautiful; a stubborn-natured clan
ਪਿੰਡਾਂ ਦੇ ਵਿਚ ਨਹੀਂ ਚੱਲਣਾ ਨੀ ਤੇਰਾ ਨਵਾਂ ਵਿਦੇਸ਼ੀ ਬਾਣਾ
piMDAM de vicha nahIM challaNA nI terA navAM videsa਼I bANA
This new foreign attire of yours won't fly in our villages
ਨਵਾਂ ਵਿਦੇਸ਼ੀ ਬਾਣਾ ਹੀਰੀਏ ਨਵਾਂ ਵਿਦੇਸ਼ੀ ਬਾਣਾ
navAM videsa਼I bANA hIrIe navAM videsa਼I bANA
This new foreign attire, my diamond; this new foreign attire
ਏਨਾ ਡਰਦੀਆਂ ਸਿਰੋਂ ਚੁੰਨੀ
enA DaradIAM siroM chuMnI
Out of respect and fear, even our...
ਏਨਾ ਡਰਦੀਆਂ ਸਿਰੋਂ ਚੁੰਨੀ ਲਾਉਂਦੀਆਂ ਨਹੀਂ ਭਰਜਾਈਆਂ
enA DaradIAM siroM chuMnI lAuMdIAM nahIM bharajAIAM
Out of respect and fear, even our sisters-in-law don't let the [Chunni: traditional headscarf/veil] slip from their heads
ਨੀ ਬਾਪੂ ਸਾਡਾ
nI bApU sADA
See, my father...
ਆ ਆ ਆ
A A A
Aa aa aa
ਨੀ ਬਾਪੂ ਸਾਡਾ
nI bApU sADA
See, my father...
ਆ ਆ ਆ
A A A
Aa aa aa
ਨੀ ਬਾਪੂ ਸਾਡਾ ਨਹੀਂ ਮੰਨਦਾ ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ
nI bApU sADA nahIM maMnadA billo hora kite kara lai TarAIAM
My father won't agree [Billo: a term of endearment for a beautiful girl, often implying light/hazel eyes], you should try your luck elsewhere
ਨੀ ਬਾਪੂ ਸਾਡਾ ਨਹੀਂ ਮੰਨਦਾ ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ
nI bApU sADA nahIM maMnadA billo hora kite kara lai TarAIAM
My father won't agree [Billo: a term of endearment for a beautiful girl, often implying light/hazel eyes], you should try your luck elsewhere
ਨੀ ਬਾਪੂ ਸਾਡਾ ਨਹੀਂ ਮੰਨਦਾ
nI bApU sADA nahIM maMnadA
My father just won't agree
ਨੀ ਬਾਪੂ ਸਾਡਾ ਨਹੀਂ ਮੰਨਦਾ ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ
nI bApU sADA nahIM maMnadA billo hora kite kara lai TarAIAM
My father won't agree [Billo: a term of endearment for a beautiful girl, often implying light/hazel eyes], you should try your luck elsewhere
ਸਾਰੇ ਟੱਬਰ ਨੂੰ ਸਿੱਧਾ ਰੱਖਦਾ ਬਾਪੂ ਜੀ ਦਾ ਖੂੰਡਾ
sAre Tabbara nUM siddhA rakkhadA bApU jI dA khUMDA
My father’s [Khoonda: traditional hooked walking stick, symbol of patriarchal authority] keeps the whole household in line
ਬਾਪੂ ਜੀ ਦਾ ਖੂੰਡਾ ਨੀ ਬੱਲੀਏ ਬਾਪੂ ਜੀ ਦਾ ਖੂੰਡਾ
bApU jI dA khUMDA nI ballIe bApU jI dA khUMDA
Father's hooked stick, my girl; father's hooked stick
ਬੋਪਾਰਾਏ ਕਲਾਂ ਦੇ ਵਿਚ ਬਲਵੀਰ ਦਾ ਹੋ ਜੂ ਕੁੰਡਾ
bopArAe kalAM de vicha balavIra dA ho jU kuMDA
In the village of Boparai Kalan, Balvir would be completely ruined [Self-reference to the song's lyricist/artist Balvir Boparai]
ਬਲਵੀਰ ਦਾ ਹੋ ਜੂ ਕੁੰਡਾ ਹਾਏ ਨੀ ਬੱਲੀਏ ਬਲਵੀਰ ਦਾ ਹੋ ਜੂ ਕੁੰਡਾ
balavIra dA ho jU kuMDA hAe nI ballIe balavIra dA ho jU kuMDA
Balvir would be ruined, oh my girl; Balvir would be ruined
ਪਿੰਡੋਂ ਭੱਜ ਕੇ ਵੀ ਨੀ ਮੈਂ
piMDoM bhajja ke vI nI maiM
Even by eloping from the village...
ਪਿੰਡੋਂ ਭੱਜ ਕੇ ਵੀ ਨੀ ਮੈਂ ਕਰਵਾ ਸਕਦਾ ਕੁੜਮਾਈਆਂ
piMDoM bhajja ke vI nI maiM karavA sakadA ku.DamAIAM
Even by eloping from the village, I cannot get our engagement finalized