Bad Habits

by Diljit Dosanjhft thiarajxtt

ਹੋ ਸੋਹਣਾ ਰੰਗ ਤੇਰਾ ਸੁਰਮਈ ਜਿਹਾ
ho sohaNA raMga terA suramaI jihA
Oh, your complexion is so beautiful, like a smoky haze
ਜਿਹਤੋਂ ਕੋਈ ਬਚਿਆ ਨਹੀਂ
jihatoM koI bachiA nahIM
From which no soul has ever escaped
ਮੈਨੂੰ ਮਿਲਣ ਤੋਂ ਪਹਿਲਾਂ ਕੁੜੀਏ
mainUM milaNa toM pahilAM ku.DIe
Before you met me, [Kudi: girl/maiden] [Ni/Nee: a gender-specific vocative used to address a woman directly]
ਸੁਣਿਆ ਦਿਲ ਤੋੜਦੀ ਰਹੀ
suNiA dila to.DadI rahI
I heard you were busy breaking hearts
ਮੱਥਾ ਬਿੰਦੀ ਕੋਕਾ ਨੀ
matthA biMdI kokA nI
The [Bindi: decorative dot worn on the forehead] and the [Koka: traditional nose stud]
ਖ਼ਰਾ ਏ ਸੋਹਣਾ ਧੋਖਾ ਨੀ
kha਼rA e sohaNA dhokhA nI
Are nothing but a pure, beautiful deception
ਤੈਨੂੰ ਵੇਖ ਕੇ ਉੱਡਦਾ ਜਾਂਦਾ
tainUM vekha ke uDDadA jAMdA
As I look at you, my heart begins to fly away
ਦਿਲ ਨੂੰ ਕਿੱਦਾਂ ਰੋਕਾਂ
dila nUM kiddAM rokAM
How am I supposed to stop it?
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
nI AdatAM ne isa਼ka dIAM burIAM
Oh, the habits of love are wretched
ਇਹ ਅੱਖਾਂ ਤੈਨੂੰ ਵੇਖ ਕੇ ਨਾ ਮੁੜੀਆਂ
iha akkhAM tainUM vekha ke nA mu.DIAM
These eyes won't turn back after seeing you
ਨੀ ਤੇਰੇ ਬਿਨਾਂ ਰੱਬ ਵੀ ਨਹੀਂ ਮਿਲਣਾ
nI tere binAM rabba vI nahIM milaNA
Without you, I wouldn't even find God
ਨੀ ਦੱਸ ਕਿਹੜੇ ਕੰਮ ਦੀ ਐ ਦੁਨੀਆ
nI dassa kiha.De kaMma dI ai dunIA
Tell me, what use is this world then?
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
nI AdatAM ne isa਼ka dIAM burIAM
Oh, the habits of love are wretched
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
nI AdatAM ne isa਼ka dIAM burIAM
Oh, the habits of love are wretched
ਹੋ ਕਿੱਥੇ ਤੇਰੇ ਜਿਹੀ ਅਦਾ ਐ
ho kitthe tere jihI adA ai
Oh, where else could one find such grace as yours?
ਕਿੱਥੇ ਤੇਰੇ ਜਿਹੀ ਸੰਗ
kitthe tere jihI saMga
Where else could one find such modest shyness?
ਨੀ ਤੂੰ ਜਿਵੇਂ ਦੀ ਐਂ ਮੈਨੂੰ
nI tUM jiveM dI aiM mainUM
Exactly the way you are
ਬੱਸ ਉਵੇਂ ਹੀ ਪਸੰਦ
bassa uveM hI pasaMda
Is exactly how I adore you
ਸਾਰੀ ਦੁਨੀਆ ਨੇ ਚੋਰੀ ਕੀਤੇ
sArI dunIA ne chorI kIte
The entire world has stolen
ਤੇਰੇ ਕੋਲੋਂ ਰੰਗ
tere koloM raMga
Its colors from you
ਸਾਰੀ ਦੁਨੀਆ ਨੇ ਚੋਰੀ ਕੀਤੇ
sArI dunIA ne chorI kIte
The entire world has stolen
ਤੇਰੇ ਕੋਲੋਂ ਰੰਗ
tere koloM raMga
Its colors from you
ਨੀ ਮੇਰੇ ਕੋਲ ਰਹਿਣ ਨਾ ਆਸਾਂ
nI mere kola rahiNa nA AsAM
No hopes remain within me anymore
ਨੀ ਤੇਰੇ ਵੱਲ ਜਾਂਦੀਆਂ ਤੁਰੀਆਂ
nI tere valla jAMdIAM turIAM
They all keep wandering toward you
ਨੀ ਤੇਰੇ ਬਿਨਾਂ ਰੱਬ ਵੀ ਨਹੀਂ ਮਿਲਣਾ
nI tere binAM rabba vI nahIM milaNA
Without you, I wouldn't even find God
ਨੀ ਦੱਸ ਕਿਹੜੇ ਕੰਮ ਦੀ ਐ ਦੁਨੀਆ
nI dassa kiha.De kaMma dI ai dunIA
Tell me, what use is this world then?
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
nI AdatAM ne isa਼ka dIAM burIAM
Oh, the habits of love are wretched
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
nI AdatAM ne isa਼ka dIAM burIAM
Oh, the habits of love are wretched
ਉਹ ਦੁਨੀਆ ਤਾਂ ਕਮਲੀ ਐ
uha dunIA tAM kamalI ai
The world has truly gone mad
ਐਵੇਂ ਖ਼ਾਮ-ਖ਼ਾਹ ਏ
aiveM kha਼Ama-kha਼Aha e
Being bitter for no reason at all
ਰਾਜ ਨੂੰ ਜੇ ਇਸ਼ਕ ‘ਚੋਂ
rAja nUM je isa਼ka ‘choM
For [Raj: a self-reference to the song's lyricist/artist], if one removes love
ਕੱਢੇ ਕੋਈ ਗੁਨਾਹ ਏ
kaDDhe koI gunAha e
From life, it would be a sin
ਮੇਰੇ ਨਾਲੋਂ ਉੱਚੀ ਆ ਨੀ
mere nAloM uchchI A nI
The place you hold in my life
ਜਿਹੜੀ ਤੇਰੀ ਥਾਂ ਏ
jiha.DI terI thAM e
Is much higher than my own self
ਵੇਖਣਾ ਨਾ ਤੈਨੂੰ
vekhaNA nA tainUM
To not be able to gaze at you
ਮੇਰੀ ਅੱਖ ਲਈ ਸਜ਼ਾ ਏ
merI akkha laI saja਼A e
Is a punishment for my eyes
ਤੇਰਾ ਪਾਣੀ ਦੇ ਵਰਗਾ ਦਿਲ
terA pANI de varagA dila
Your heart is pure like water
ਨੀ ਤੇਰਾ ਚਾਨਣ ਸੀ ਤਾਂ ਖੁਰਿਆ
nI terA chAnaNa sI tAM khuriA
Your light was meant to dissolve into me
ਨੀ ਤੇਰੇ ਬਿਨਾਂ ਰੱਬ ਵੀ ਨਹੀਂ ਮਿਲਣਾ
nI tere binAM rabba vI nahIM milaNA
Without you, I wouldn't even find God
ਨੀ ਦੱਸ ਕਿਹੜੇ ਕੰਮ ਦੀ ਐ ਦੁਨੀਆ
nI dassa kiha.De kaMma dI ai dunIA
Tell me, what use is this world then?
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
nI AdatAM ne isa਼ka dIAM burIAM
Oh, the habits of love are wretched
ਇਹ ਅੱਖਾਂ ਤੈਨੂੰ ਵੇਖ ਕੇ ਨਾ ਮੁੜੀਆਂ
iha akkhAM tainUM vekha ke nA mu.DIAM
These eyes won't turn back after seeing you
ਨੀ ਤੇਰੇ ਬਿਨਾਂ ਰੱਬ ਵੀ ਨਹੀਂ ਮਿਲਣਾ
nI tere binAM rabba vI nahIM milaNA
Without you, I wouldn't even find God
ਨੀ ਦੱਸ ਕਿਹੜੇ ਕੰਮ ਦੀ ਐ ਦੁਨੀਆ
nI dassa kiha.De kaMma dI ai dunIA
Tell me, what use is this world then?
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
nI AdatAM ne isa਼ka dIAM burIAM
Oh, the habits of love are wretched
ਨੀ ਆਦਤਾਂ ਨੇ ਇਸ਼ਕ ਦੀਆਂ ਬੁਰੀਆਂ
nI AdatAM ne isa਼ka dIAM burIAM
Oh, the habits of love are wretched

Share

More by Diljit Dosanjh

View all songs →