Balle Balle

by Diljit Dosanjh

ਓ ਪਾਣੀ ਪਾਣੀ ਪਾਣੀ ਪਾਣੀ ਹੋ ਗਈ ਮੁਟਿਆਰ
o pANI pANI pANI pANI ho gaI muTiAra
Oh, the young woman became all flushed and flustered
ਨੱਚਦੀ ਸੀ ਨੱਚਦੀ ਸੀ ਹੋ ਕੇ ਭੱਬਾਂ ਭਾਰ
nachchadI sI nachchadI sI ho ke bhabbAM bhAra
She danced, she danced with great fervor
ਤਾਰ ਦੇ ਨੈਣਾਂ ਦੇ ਵਿਚ ਕੱਜਲ ਦੀ ਧਾਰ
tAra de naiNAM de vicha kajjala dI dhAra
A streak of kohl in her piercing eyes
ਖਿੱਚ ਖਾ ਕੇ ਗੱਭਰੂ ਵੀ ਡਿੱਗੇ ਬਾਰ ਬਾਰ
khichcha khA ke gabbharU vI Digge bAra bAra
Drawn by her, even young men fell repeatedly
ਖਿੱਚ ਖਿੱਚ ਕੇ ਗੱਭਰੂ ਵੀ ਡਿੱਗੇ ਬਾਰ ਬਾਰ
khichcha khichcha ke gabbharU vI Digge bAra bAra
Drawing them in, young men fell again and again
ਬੱਲੇ ਬੱਲੇ ਓਏ ਗੋਰੇ ਰੰਗ ਦੀ
balle balle oe gore raMga dI
Bravo! Oh, her fair complexion!
ਅੱਖ ਨਾ ਕੁੜੇ ਕੀ ਮੰਗਦੀ
akkha nA ku.De kI maMgadI
Oh girl, what do those eyes demand?
ਬੱਲੇ ਬੱਲੇ ਓਏ ਗੋਰੇ ਰੰਗ ਦੀ
balle balle oe gore raMga dI
Bravo! Oh, her fair complexion!
ਅੱਖ ਨਾ ਕੁੜੇ ਕੀ ਮੰਗਦੀ
akkha nA ku.De kI maMgadI
Oh girl, what do those eyes demand?
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
jAna kaDDha sAthoM dila vI maMgadI
Taking our lives, she also demands our hearts
ਓ ਦਿਲ ਮਾਰੇ ਮਿੱਠਾ ਮਿੱਠਾ ਸੇਕ ਕੁੜੀਏ
o dila mAre miTThA miTThA seka ku.DIe
Oh, my heart feels a sweet, sweet warmth, girl
ਐਵੇਂ ਨਾ ਤੂੰ ਸਾਡੇ ਵੱਲ ਵੇਖ ਕੁੜੀਏ
aiveM nA tUM sADe valla vekha ku.DIe
Don't look at us so idly, girl
ਟੈਟੂ ਲੱਕ ਦਾ ਬੜਾ ਜੱਚਦਾ
TaiTU lakka dA ba.DA jachchadA
The tattoo on your waist looks so good
ਵੇਖਾਂ ਤਾਂ ਕਢੇ ਜੇ ਹੋਵੇ ਇੱਕ ਕੁੜੀਏ
vekhAM tAM kaDhe je hove ikka ku.DIe
If I saw it, I'd want to get one too, girl, if there was just one
ਵੇਖਾਂ ਤਾਂ ਕਢੇ ਜੇ ਹੋਵੇ ਇੱਕ ਕੁੜੀਏ
vekhAM tAM kaDhe je hove ikka ku.DIe
If I saw it, I'd want to get one too, girl, if there was just one
ਹਾਏ ਜਾਨ ਜੱਟ ਦੀ ਸੂਲੀ ਟੰਗਦੀ
hAe jAna jaTTa dI sUlI TaMgadI
Alas, she hangs the Jatt's life on a noose
ਜਾਨ ਜੱਟ ਦੀ ਸੂਲੀ ਟੰਗਦੀ
jAna jaTTa dI sUlI TaMgadI
She hangs the Jatt's life on a noose
ਬੱਲੇ ਬੱਲੇ ਓਏ ਗੋਰੇ ਰੰਗ ਦੀ
balle balle oe gore raMga dI
Bravo! Oh, her fair complexion!
ਅੱਖ ਨਾ ਕੁੜੇ ਕੀ ਮੰਗਦੀ
akkha nA ku.De kI maMgadI
Oh girl, what do those eyes demand?
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
jAna kaDDha sAthoM dila vI maMgadI
Taking our lives, she also demands our hearts
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
jAna kaDDha sAthoM dila vI maMgadI
Taking our lives, she also demands our hearts
ਹਾਏ ਕੋਲੇ ਮੈਂ ਆ ਕੇ ਛੇੜਾਂ
hAe kole maiM A ke Che.DAM
Oh, I come close and tease her
ਮੈਸੇਜ ਵਾਂਗ
maiseja vAMga
Like a message
ਸੋਹਣੀ ਤੇਰਾ ਹੁਸਨ ਏ ਕੋਕਾ
sohaNI terA husana e kokA
Beautiful, your charm is a diamond stud
ਲੱਗਦੀ ਕਮਾਲ
laggadI kamAla
You look amazing
ਮਿਲਣਾ ਮੈਂ ਮਿਲਣਾ ਮੈਂ ਪਰ ਥੋੜਾ ਰਿਸਕ ਏ
milaNA maiM milaNA maiM para tho.DA risaka e
I want to meet, I want to meet, but there's a little risk
ਨੀ ਮੁੱਕਦਾ ਨਹੀਂ ਤੇਰੇ ਨਾਲ ਰਾਜ ਨੂੰ ਤਾਂ ਇਸ਼ਕ ਏ
nI mukkadA nahIM tere nAla rAja nUM tAM isa਼ka e
Oh, Raj's love for you is unending
ਨੀ ਪਲਕਾਂ ਵਿਛਾਵਾਂ ਨੀ ਮੈਂ ਜੰਨਤ ਵਿਖਾਵਾਂ
nI palakAM viChAvAM nI maiM jaMnata vikhAvAM
Oh, I'll lay down my eyelashes for you, oh I'll show you heaven
ਬੇਬੀ ਤੇਰੇ ਦਿਲ ਦਿਲਜੀਤ ਕੋਲ ਏ ਪੂਰੀ ਵਿਸ਼ ਲਿਸਟ ਏ ਨੀ
bebI tere dila dilajIta kola e pUrI visa਼ lisaTa e nI
Baby, Diljit has a full wish list for your heart, oh
ਖੱਬਦੀ ਬੜੀ ਪੱਬਾਂ ਵਾਂਗ ਜੀ
khabbadI ba.DI pabbAM vAMga jI
She flutters so much, like wings
ਖੱਬਦੀ ਬੜੀ ਪੱਬਾਂ ਵਾਂਗ ਜੀ
khabbadI ba.DI pabbAM vAMga jI
She flutters so much, like wings
ਬੱਲੇ ਬੱਲੇ ਓਏ ਗੋਰੇ ਰੰਗ ਦੀ
balle balle oe gore raMga dI
Bravo! Oh, her fair complexion!
ਅੱਖ ਨਾ ਕੁੜੇ ਕੀ ਮੰਗਦੀ
akkha nA ku.De kI maMgadI
Oh girl, what do those eyes demand?
ਬੱਲੇ ਬੱਲੇ ਓਏ ਗੋਰੇ ਰੰਗ ਦੀ
balle balle oe gore raMga dI
Bravo! Oh, her fair complexion!
ਅੱਖ ਨਾ ਕੁੜੇ ਕੀ ਮੰਗਦੀ
akkha nA ku.De kI maMgadI
Oh girl, what do those eyes demand?
ਓ ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
o jAna kaDDha sAthoM dila vI maMgadI
Oh, taking our lives, she also demands our hearts
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
jAna kaDDha sAthoM dila vI maMgadI
Taking our lives, she also demands our hearts

Share

More by Diljit Dosanjh

View all songs →