Balle Jatta
ਓ ਬੱਲੇ ਜੱਟਾ ਜੇਰੇ 'ਤੇ ਤੀਜਾ ਪਰਚਾ ਤੇਰੇ 'ਤੇ
o balle jaTTA jere 'te tIjA parachA tere 'te
Oh, well done [Jatt: a member of the land-owning agricultural community known for pride and lifestyle], salute your courage, you've hit your third criminal case.
ਛੱਡ ਦੇ ਮੇਰੇ ਪਿੱਛੇ ਲੜਨਾ ਪੁਲਿਸ ਮਾਰਦੀ ਗੇੜੇ ਵੇ
ChaDDa de mere pichChe la.DanA pulisa mAradI ge.De ve
Stop fighting these battles for my sake, the police are constantly patrolling around.
ਉੱਚੀ ਪਰਾਡਾ ਜਿਹੜੀ ਵੇ ਕਰਦਾ ਖ਼ਰਚਾ ਮੇਰੇ 'ਤੇ
uchchI parADA jiha.DI ve karadA kha਼rachA mere 'te
The high-profile Prada you wear, and the way you spend a fortune on me—
ਬਸ ਤੇਰੇ ਤੋਂ ਪਿਆਰ ਚਾਹੀਦਾ ਪੈਸੇ ਪਏ ਬਥੇਰੇ ਵੇ
basa tere toM piAra chAhIdA paise pae bathere ve
I only desire your love, for there is already plenty of money.
ਆਊਟਫਿਟ ਨਾਲ਼ ਮੈਚ ਕਰਾਂ ਮੈਂ ਲੈਂਬੋ ਮੇਰੀ ਦਸਵੀਂ ਆਂ
AUTaphiTa nAla਼ maicha karAM maiM laiMbo merI dasavIM AM
I match my ten Lamborghinis to my daily outfits.
ਓ ਚੱਕਵੀਆਂ ਚੱਕਵੀਆਂ ਗੱਡੀ 'ਚ ਨੱਡੀ ਚੱਕਵੀਆਂ
o chakkavIAM chakkavIAM gaDDI 'cha naDDI chakkavIAM
Oh, these flashy rides, and in the car, a flashy [Kudi: girl/maiden].
ਬੋਨੀ ਟੂ ਕਲਾਈਡ ਵੇ ਜੱਟਾ ਫੁੱਲ ਚੜ੍ਹਾ ਕੇ ਰੱਖਣੀ ਆਂ
bonI TU kalAIDa ve jaTTA phulla cha.DhA ke rakkhaNI AM
We are Bonnie and Clyde, [Jatta: address to a Jatt], I'm going to keep our fame at its peak.
ਸੀਟ ਮੂਹਰਲੀ ਖ਼ਾਲੀ ਵੇ ਉੱਡੀ ਵੇਖਣਾ ਜਾਲੀ ਵੇ
sITa mUharalI kha਼AlI ve uDDI vekhaNA jAlI ve
The front seat is empty, waiting to see the dust fly from the grill.
ਤੂੰ ਲੱਗਦਾ ਏ ਰੌਂਦ 40 ਦਾ ਕੁੜੀਏ ਜਿਵੇਂ ਦੁਨਾਲੀ ਵੇ
tUM laggadA e rauMda 40 dA ku.DIe jiveM dunAlI ve
You hit like a .40 caliber round, and [Kudiye: address to a girl], you are like a [Dunali: traditional double-barrel shotgun].
ਇੱਕ ਸਹੇਲੀ ਮੇਰੀ ਵੇ ਤੇਰੇ ਉੱਤੇ ਮਰਦੀ ਸੀ
ikka sahelI merI ve tere utte maradI sI
A friend of mine was once dying for your attention.
ਮੈਸੇਜ ਤੈਨੂੰ ਕਰਦੀ ਸੀ ਮੈਂ ਉਹਦੇ ਕੰਨ 'ਤੇ ਧਰਤੀ ਸੀ
maiseja tainUM karadI sI maiM uhade kaMna 'te dharatI sI
She used to message you, so I slapped her right across the ear.
ਤੂੰ ਐਂ ਜੱਟਾ ਮੇਰਾ ਵੇ ਪਿਆਰ ਮੈਂ ਕਰਾਂ ਬਥੇਰਾ ਵੇ
tUM aiM jaTTA merA ve piAra maiM karAM batherA ve
You belong only to me, [Jatta: address to a Jatt], I love you beyond measure.
ਜਿਹੜੀ ਨਾ ਲਊ ਤੇਰਾ ਵੇ ਫਿਰ ਉੱਥੇ ਪਊ ਖਲੇਰਾ ਵੇ
jiha.DI nA laU terA ve phira utthe paU khalerA ve
Whoever dares to take your name will find a scene of total chaos.
ਜੇ ਕੋਈ ਤੇਰੀ ਗੱਲ ਕਰੂਗੀ ਫਿਰ ਗਰਾਰੀ ਫਸਣੀ ਆਂ
je koI terI galla karUgI phira garArI phasaNI AM
If anyone speaks of you, I'll be [Garari Adh Gai: stubbornly fixated/hooked] on revenge.
ਓ ਚੱਕਵੀਆਂ ਚੱਕਵੀਆਂ ਗੱਡੀ 'ਚ ਨੱਡੀ ਚੱਕਵੀਆਂ
o chakkavIAM chakkavIAM gaDDI 'cha naDDI chakkavIAM
Oh, these flashy rides, and in the car, a flashy [Kudi: girl/maiden].
ਬੋਨੀ ਟੂ ਕਲਾਈਡ ਵੇ ਜੱਟਾ ਫੁੱਲ ਚੜ੍ਹਾ ਕੇ ਰੱਖਣੀ ਆਂ
bonI TU kalAIDa ve jaTTA phulla cha.DhA ke rakkhaNI AM
We are Bonnie and Clyde, [Jatta: address to a Jatt], I'm going to keep our fame at its peak.
ਸੀਟ ਮੂਹਰਲੀ ਖ਼ਾਲੀ ਵੇ ਉੱਡੀ ਵੇਖਣਾ ਜਾਲੀ ਵੇ
sITa mUharalI kha਼AlI ve uDDI vekhaNA jAlI ve
The front seat is empty, waiting to see the dust fly from the grill.
ਤੂੰ ਲੱਗਦਾ ਏ ਰੌਂਦ 40 ਦਾ ਕੁੜੀਏ ਜਿਵੇਂ ਦੁਨਾਲੀ ਵੇ
tUM laggadA e rauMda 40 dA ku.DIe jiveM dunAlI ve
You hit like a .40 caliber round, and [Kudiye: address to a girl], you are like a [Dunali: traditional double-barrel shotgun].
ਬੋਨੀ ਟੂ ਕਲਾਈਡ ਵੇ ਜੱਟਾ
bonI TU kalAIDa ve jaTTA
Bonnie and Clyde, oh [Jatta: address to a Jatt].
ਬੋਨੀ ਟੂ ਕਲਾਈਡ ਵੇ ਜੱਟਾ
bonI TU kalAIDa ve jaTTA
Bonnie and Clyde, oh [Jatta: address to a Jatt].
ਕੁੜੀ ਤਾਂ ਕੋਕਾ ਐ ਆ ਕੋਕਾ ਐ ਆ ਕਰਦੀ ਨਾ ਧੋਖਾ ਐ ਆ
ku.DI tAM kokA ai A kokA ai A karadI nA dhokhA ai A
This girl is a [Koka: literally a nose-pin, used here to mean a 'prize' or 'perfection'], she never betrays.
ਸੜਦੇ ਆ ਸਾਡੇ ਤੋਂ ਜਨਤਾ ਦਾ ਔਖਾ ਐ ਆ
sa.Dade A sADe toM janatA dA aukhA ai A
The public is jealous of us, let them struggle with their envy.
ਬੈਕ ਸਟੈਬਰ ਜੋ ਲੱਭਦੇ ਮੌਕਾ ਐ ਆ
baika saTaibara jo labbhade maukA ai A
Backstabbers are always looking for an opportunity.
ਹੋ ਗੇਮਾਂ ਘੁੰਮਾਉਂਦੇ ਆ ਹਰ ਵਾਰ ਫੋਕਾ ਐ ਆ
ho gemAM ghuMmAuMde A hara vAra phokA ai A
They try to spin their games, but every time they come up empty.
ਤੇਰੀ ਮੇਰੀ ਤੇਰੀ ਮੇਰੀ ਯਾਰੀ ਵੇ ਚਰਚੇ ਨਾਲ਼ ਕੁਵਾਰੀ ਦੇ
terI merI terI merI yArI ve charache nAla਼ kuvArI de
Your and my friendship is the talk of the town, along with my maiden beauty.
ਗੱਭਰੂ ਦੀ ਸਰਦਾਰੀ ਦੇ ਨਾਲ਼ੇ ਰੈੱਡ ਫ਼ਰਾਰੀ ਦੇ
gabbharU dI saradArI de nAla਼e raiDDa pha਼rArI de
Coupled with this young man's [Sardari: noble leadership/stately pride] and his red Ferrari.
ਲੋਕੀਂ ਲੋਕੀਂ ਮਾਰੀ ਦੇ ਜਿੰਮੀ ਚੂ ਪਾ ਕੇ ਸਾੜੀ ਦੇ
lokIM lokIM mArI de jiMmI chU pA ke sA.DI de
We leave people stunned when I wear my Jimmy Choo saree.
ਭੌਰ ਨਾਲ਼ ਅਠਾਰੀ ਦੇ ਐਂਟੀ ਨਿੱਤ ਖਿਲਾਰੀ ਦੇ
bhaura nAla਼ aThArI de aiMTI nitta khilArI de
With a sharp look from the eyes, we scatter the enemies every day.
ਉਹ ਅੱਗ ਜੀ ਲਾਉਂਦੀ ਸੀਨੇ ਤਿੱਖੀ ਭੌਰ ਦੀ ਤੱਕਣੀ ਆਂ
uha agga jI lAuMdI sIne tikkhI bhaura dI takkaNI AM
That sharp gaze of his sets my heart on fire.
ਓ ਚੱਕਵੀਆਂ ਚੱਕਵੀਆਂ ਗੱਡੀ 'ਚ ਨੱਡੀ ਚੱਕਵੀਆਂ
o chakkavIAM chakkavIAM gaDDI 'cha naDDI chakkavIAM
Oh, these flashy rides, and in the car, a flashy [Kudi: girl/maiden].
ਬੋਨੀ ਟੂ ਕਲਾਈਡ ਵੇ ਜੱਟਾ ਫੁੱਲ ਚੜ੍ਹਾ ਕੇ ਰੱਖਣੀ ਆਂ
bonI TU kalAIDa ve jaTTA phulla cha.DhA ke rakkhaNI AM
We are Bonnie and Clyde, [Jatta: address to a Jatt], I'm going to keep our fame at its peak.
ਸੀਟ ਮੂਹਰਲੀ ਖ਼ਾਲੀ ਵੇ ਉੱਡੀ ਵੇਖਣਾ ਜਾਲੀ ਵੇ
sITa mUharalI kha਼AlI ve uDDI vekhaNA jAlI ve
The front seat is empty, waiting to see the dust fly from the grill.
ਤੂੰ ਲੱਗਦਾ ਏ ਰੌਂਦ 40 ਦਾ ਕੁੜੀਏ ਜਿਵੇਂ ਦੁਨਾਲੀ ਵੇ
tUM laggadA e rauMda 40 dA ku.DIe jiveM dunAlI ve
You hit like a .40 caliber round, and [Kudiye: address to a girl], you are like a [Dunali: traditional double-barrel shotgun].
ਸਿਰਾ ਐ ਆ ਸਿਰਾ ਐ ਆ ਸਿਰਾ ਐ ਆ ਜੱਟੀ ਤਾਂ ਬਸ ਐਸ਼ ਕਰੂ
sirA ai A sirA ai A sirA ai A jaTTI tAM basa aisa਼ karU
This is the peak, the absolute peak, [Jattiye: Female of the Jatt community] will just live in luxury.
ਨੋ ਅਫੈਂਸ ਪਰ ਕੌਨਫੀਡੈਂਸ ਕੋਈ ਸਾਡਾ ਕਿੱਥੋਂ ਮੈਚ ਕਰੂ
no aphaiMsa para kaunaphIDaiMsa koI sADA kitthoM maicha karU
No offense, but who could ever match our confidence?
ਬਲੈਕ ਕਲਰ ਦੇ ਬੈਲੇਂਸੀਆਗਾ ਬਾਏ ਤੇਰੇ ਲਈ ਕੈਸ਼ ਕਰੂ
balaika kalara de baileMsIAgA bAe tere laI kaisa਼ karU
In black Balenciagas, I'll spend my cash for you.
ਗੱਲ ਐ ਸਾਡੀ ਗੋਲੀ ਵਰਗੀ ਵੈਰੀ ਕਿੱਥੋਂ ਕੈਚ ਕਰੂ
galla ai sADI golI varagI vairI kitthoM kaicha karU
Our word is like a bullet, where will the enemy find the strength to catch it?
ਉਹ ਰਾਜ ਸਿਆਂ ਤੇਰੀ ਹਾਈਪ ਬਾਹਲੀ ਵੈਰੀਆਂ ਦੀ ਤਾਂ ਮੱਚਣੀ ਆਂ
uha rAja siAM terI hAIpa bAhalI vairIAM dI tAM machchaNI AM
Oh Raj [Self-reference to Raj Ranjodh, the lyricist], your hype is so high the enemies are bound to burn.
ਓ ਚੱਕਵੀਆਂ ਚੱਕਵੀਆਂ ਗੱਡੀ 'ਚ ਨੱਡੀ ਚੱਕਵੀਆਂ
o chakkavIAM chakkavIAM gaDDI 'cha naDDI chakkavIAM
Oh, these flashy rides, and in the car, a flashy [Kudi: girl/maiden].
ਬੋਨੀ ਟੂ ਕਲਾਈਡ ਵੇ ਜੱਟਾ ਫੁੱਲ ਚੜ੍ਹਾ ਕੇ ਰੱਖਣੀ ਆਂ
bonI TU kalAIDa ve jaTTA phulla cha.DhA ke rakkhaNI AM
We are Bonnie and Clyde, [Jatta: address to a Jatt], I'm going to keep our fame at its peak.
ਸੀਟ ਮੂਹਰਲੀ ਖ਼ਾਲੀ ਵੇ ਉੱਡੀ ਵੇਖਣਾ ਜਾਲੀ ਵੇ
sITa mUharalI kha਼AlI ve uDDI vekhaNA jAlI ve
The front seat is empty, waiting to see the dust fly from the grill.
ਤੂੰ ਲੱਗਦਾ ਏ ਰੌਂਦ 40 ਦਾ ਕੁੜੀਏ ਜਿਵੇਂ ਦੁਨਾਲੀ ਵੇ
tUM laggadA e rauMda 40 dA ku.DIe jiveM dunAlI ve
You hit like a .40 caliber round, and [Kudiye: address to a girl], you are like a [Dunali: traditional double-barrel shotgun].
ਕੁੜੀਏ ਜਿਵੇਂ ਦੁਨਾਲੀ ਵੇ
ku.DIe jiveM dunAlI ve
[Kudiye: address to a girl], just like a [Dunali: traditional double-barrel shotgun].