Ban
ਬੈਨ ਚੀਜ਼ਾਂ ਚੱਕੀ ਫਿਰਦਾ
baina chIja਼AM chakkI phiradA
He carries banned items around,
ਮੁੰਡਾ ਪਰਚਾ ਕਰਾ ਕੇ ਆਇਆ
muMDA parachA karA ke AiA
The boy has gotten a police case registered.
ਵੜਕ ਸੀ ਜਿਹੜੇ ਮਾਰਦੇ
va.Daka sI jiha.De mArade
Those who used to make threats,
ਮੁੰਡਾ ਚੀਕ ਨਹੀਂ ਕਢਾ ਕੇ ਆਇਆ
muMDA chIka nahIM kaDhA ke AiA
The boy didn't return having been made to scream.
ਬੈਨ ਚੀਜ਼ਾਂ ਚੱਕੀ ਫਿਰਦਾ
baina chIja਼AM chakkI phiradA
He carries banned items around,
ਮੁੰਡਾ ਪਰਚਾ ਕਰਾ ਕੇ ਆਇਆ
muMDA parachA karA ke AiA
The boy has gotten a police case registered.
ਵੜਕ ਸੀ ਜਿਹੜੇ ਮਾਰਦੇ
va.Daka sI jiha.De mArade
Those who used to make threats,
ਮੁੰਡਾ ਚੀਕ ਨਹੀਂ ਕਢਾ ਕੇ ਆਇਆ
muMDA chIka nahIM kaDhA ke AiA
The boy didn't return having been made to scream.
ਓ ਵੇਲੇ ਬੈਠੇ ਥੱਕ ਨਹੀਂ ਹਾਰਦੇ
o vele baiThe thakka nahIM hArade
They don't get tired and lose while sitting idle,
ਮਾੜਾ ਬੰਦਾ ਜੱਟ ਨਹੀਂ ਹਾਰਦੇ
mA.DA baMdA jaTTa nahIM hArade
A Jatt does not lose to a weak person.
ਮਿੱਤਰਾਂ ਜੇ ਨਹੀਂ ਤੂੰ ਪੰਜਾਬ ਤੋਂ
mittarAM je nahIM tUM paMjAba toM
Friend, if you're not from Punjab,
ਐਵੇਂ ਥਾਪੀ ਵੱਟ ਨਹੀਂ ਹਾਰਦੇ
aiveM thApI vaTTa nahIM hArade
Don't just boast and then lose.
ਓ ਜੱਟ ਦਸਾਂਝ ਪਿੰਡ ਦਾ
o jaTTa dasAMjha piMDa dA
Oh, the Jatt from Dosanjh village,
ਜੱਟ ਦਸਾਂਝ ਪਿੰਡ ਦਾ
jaTTa dasAMjha piMDa dA
The Jatt from Dosanjh village,
ਹਾਲੇ ਕਿਸੇ ਨੂੰ ਸਮਝ ਨਾ ਆਇਆ
hAle kise nUM samajha nA AiA
No one has understood him yet.
ਬੈਨ ਚੀਜ਼ਾਂ ਚੱਕੀ ਫਿਰਦਾ
baina chIja਼AM chakkI phiradA
He carries banned items around,
ਮੁੰਡਾ ਪਰਚਾ ਕਰਾ ਕੇ ਆਇਆ
muMDA parachA karA ke AiA
The boy has gotten a police case registered.
ਵੜਕ ਸੀ ਜਿਹੜੇ ਮਾਰਦੇ
va.Daka sI jiha.De mArade
Those who used to make threats,
ਮੁੰਡਾ ਚੀਕ ਨਹੀਂ ਕਢਾ ਕੇ ਆਇਆ
muMDA chIka nahIM kaDhA ke AiA
The boy didn't return having been made to scream.
ਤੇਰਾ ਜੱਟ ਕੁੜੇ ਲਾਈ ਫਿਰੇ ਡੈਣਾਂ ਨਾਲ ਯਾਰੀ
terA jaTTa ku.De lAI phire DaiNAM nAla yArI
Your Jatt, girl, is making friends with witches,
ਧੱਕੇ ਚੜ੍ਹ ਗਈ ਜੱਟਾਂ ਨੇ ਤੇਰੀ ਮੱਤ ਮਾਰੀ
dhakke cha.Dha gaI jaTTAM ne terI matta mArI
You got into trouble; Jatts messed with your mind/pride.
ਜਿਹੜੀ ਕਾਰ ਮੇਰੇ ਥੱਲੇ ਅੱਸੀ ਲੱਖ ਦੀ
jiha.DI kAra mere thalle assI lakkha dI
The car under me is worth eighty lakhs [8 million rupees],
ਕਦੀ ਮਾਰਿਆ ਕਿਸੇ ਦਾ ਅਸੀਂ ਹੱਕ ਨਹੀਂ
kadI mAriA kise dA asIM hakka nahIM
We have never usurped anyone's right.
ਉੱਠੇ ਤੜਕੇ ਨੂੰ ਮਿੱਤਰਾਂ ਨੇ ਚਾਹ ਨਾਲ ਖਾ ਲਈ
uTThe ta.Dake nUM mittarAM ne chAha nAla khA laI
Our friends woke up early and easily dealt with it over tea,
ਤੇਰੇ ਸ਼ਹਿਰ ਉੱਤੇ ਜੱਟ ਕੌਮ ਕਰੇ ਸਰਦਾਰੀ
tere sa਼hira utte jaTTa kauma kare saradArI
Over your city, the Jatt community rules.
ਮਾਰ ਡਾਂਗ ਦਿੰਦੇ ਧਰਤੀ ਉਹ ਹਿਲਾ ਸੋਣੀਏ
mAra DAMga diMde dharatI uha hilA soNIe
They strike with a stick and shake the earth, beautiful,
ਨੀਲੀ ਛੱਤ ਵਾਲਾ ਫੜੀ ਬੈਠਾ ਬਾਹ ਸੋਣੀਏ
nIlI Chatta vAlA pha.DI baiThA bAha soNIe
The one with the blue roof (God) holds their arm, beautiful.
ਜੱਟ ਚਰਚੇ ਦਾ ਵਿਸ਼ਾ ਹੈ ਪੰਜਾਬ ਪੂਰਾ
jaTTa charache dA visa਼A hai paMjAba pUrA
The Jatt is a topic of discussion throughout all of Punjab,
ਪਹਿਲੇ ਪੰਨਿਆਂ ਤੇ ਨਾਮ ਸਾਡਾ ਛਾਪਦੇ
pahile paMniAM te nAma sADA ChApade
Our name is printed on the front pages.
ਗੇਅਰ ਕੱਢ ਕੇ ਰੱਥਾਂ ਨੀ ਬਿੱਲੋ ਟਾਪ ਤੇ
geara kaDDha ke ratthAM nI billo TApa te
Shifting gears, girl, the chariots (cars) are at top speed,
ਇਹਨਾਂ ਹਿੱਕਾਂ ਤੇ ਟਰੈਕਟਰ ਚਾੜ੍ਹ ਤੇ
ihanAM hikkAM te TaraikaTara chA.Dha te
Tractors were driven over their chests.
ਸੰਦ ਚਾਹੀਦੇ ਜਦੋਂ ਵੀ ਹੁੰਦੇ ਪਾਰਲੇ
saMda chAhIde jadoM vI huMde pArale
When tools (weapons) are needed, they are from across the border,
ਖੂਨ ਖਿਲਾਰੇ ਨੂੰ ਦਸਾਂਝ ਵਾਲਾ ਮਾਰਦੇ
khUna khilAre nUM dasAMjha vAlA mArade
The man from Dosanjh strikes down those who spill blood.
ਸਾਡੇ ਕੋਲ ਹਥਿਆਰ ਜਿਹੜੇ ਬਾਹਰਲੇ
sADe kola hathiAra jiha.De bAharale
We have weapons that are foreign,
ਕੀਤੇ ਹੋਏ ਬੈਨ ਵੱਲੋਂ ਸਰਕਾਰ ਦੇ
kIte hoe baina valloM sarakAra de
Which are banned by the government.
ਓ ਪਹਿਲੀ ਵਾਰ ਲੱਗਦੀ ਹੈ ਹਰ ਚੀਜ਼ ਔਖੀ
o pahilI vAra laggadI hai hara chIja਼ aukhI
Oh, everything seems difficult the first time,
ਝਾਕਾ ਖੁੱਲ੍ਹ ਗਿਆ ਹੁਣ ਕਿੱਥੇ ਡਰਦਾ
jhAkA khullha giA huNa kitthe DaradA
The hesitation is gone, now where is the fear?
ਬੱਚ ਕੇ ਰਹੀ ਨੀ ਬਿੱਲੋ ਕੱਬਾ ਜਿਹਾ ਜੱਟ
bachcha ke rahI nI billo kabbA jihA jaTTa
Beware, girl, the Jatt is a tough one,
ਅੱਗ ਨੰਗੇ ਹੀ ਹੱਥਾਂ ਦੇ ਨਾਲ ਫੜਦਾ
agga naMge hI hatthAM de nAla pha.DadA
He catches fire with his bare hands.
ਓ ਐਲ ਵੀ ਦਾ ਬੈਗ ਭਰਿਆ
o aila vI dA baiga bhariA
Oh, the LV bag is full,
ਐਲ ਵੀ ਦਾ ਬੈਗ ਭਰਿਆ
aila vI dA baiga bhariA
The LV bag is full,
ਰਾਜ ਬੈਂਕ 'ਚ ਰਖਾ ਕੇ ਆਇਆ
rAja baiMka 'cha rakhA ke AiA
He came after depositing the wealth in the bank.
ਬੈਨ ਚੀਜ਼ਾਂ ਚੱਕੀ ਫਿਰਦਾ
baina chIja਼AM chakkI phiradA
He carries banned items around,
ਮੁੰਡਾ ਪਰਚਾ ਕਰਾ ਕੇ ਆਇਆ
muMDA parachA karA ke AiA
The boy has gotten a police case registered.
ਵੜਕ ਸੀ ਜਿਹੜੇ ਮਾਰਦੇ
va.Daka sI jiha.De mArade
Those who used to make threats,
ਮੁੰਡਾ ਚੀਕ ਨਹੀਂ ਕਢਾ ਕੇ ਆਇਆ
muMDA chIka nahIM kaDhA ke AiA
The boy didn't return having been made to scream.
ਬੈਨ ਚੀਜ਼ਾਂ ਚੱਕੀ ਫਿਰਦਾ
baina chIja਼AM chakkI phiradA
He carries banned items around,
ਮੁੰਡਾ ਪਰਚਾ ਕਰਾ ਕੇ ਆਇਆ
muMDA parachA karA ke AiA
The boy has gotten a police case registered.
ਵੜਕ ਸੀ ਜਿਹੜੇ ਮਾਰਦੇ
va.Daka sI jiha.De mArade
Those who used to make threats,
ਮੁੰਡਾ ਚੀਕ ਨਹੀਂ ਕਢਾ ਕੇ ਆਇਆ
muMDA chIka nahIM kaDhA ke AiA
The boy didn't return having been made to scream.