Band Bottle
by Diljit Dosanjhft Tru-Skool
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਹੋ ਭਰਦਾ ਨਾ ਦਿਲ ਚੰਦਰਾ
ho bharadA nA dila chaMdarA
Oh, this wretched heart is never satisfied
ਹਾਏ ਨੀ ਭਰੀਏ ਸ਼ਬਾਬ ਦੀਏ
hAe nI bharIe sa਼bAba dIe
Alas! You are overflowing with the essence of youth
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਮੂੰਹ ਦੇ ਨਾਲ ਪੱਟਦਿਆਂ ਤੇਰਾ ਡੱਟ ਨੀ
mUMha de nAla paTTadiAM terA DaTTa nI
I’d pop your cork open with my very teeth
ਡੀਕ ਲਾ ਕੇ ਪੀ ਜਾਂ ਤੈਨੂੰ ਫਟਾਫਟ ਨੀ
DIka lA ke pI jAM tainUM phaTAphaTa nI
And drink you down in one single breath

ਹੋ ਮੇਕ-ਅੱਪ ਦੀ ਲੋੜ ਕੋਈ ਨਾ
ho meka-appa dI lo.Da koI nA
Oh, you have no need for any make-up
ਮੇਕ-ਅੱਪ ਦੀ ਲੋੜ ਕੋਈ ਨਾ
meka-appa dI lo.Da koI nA
You have no need for any make-up
ਤੂੰ ਬਿਊਟੀ ਪੰਜਾਬ ਦੀਏ
tUM biUTI paMjAba dIe
For you are the very definition of Punjab’s beauty
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਹੋ ਕੱਚ ਵਿਚ ਰਹਿੰਨੀ ਐਂ ਤੂੰ ਬੰਦ ਬੱਲੀਏ
ho kachcha vicha rahiMnI aiM tUM baMda ballIe
Oh, you stay confined within these glass walls, [Billiye: term of endearment for a beautiful girl, often implying light/hazel eyes]
ਏਹੋ ਗੱਲ ਮੈਨੂੰ ਨਾ ਪਸੰਦ ਬੱਲੀਏ
eho galla mainUM nA pasaMda ballIe
And this is the one thing I truly dislike, [Billiye: term of endearment for a beautiful girl, often implying light/hazel eyes]
ਏਹੋ ਗੱਲ ਮੈਨੂੰ ਨਾ ਪਸੰਦ ਬੱਲੀਏ
eho galla mainUM nA pasaMda ballIe
And this is the one thing I truly dislike, [Billiye: term of endearment for a beautiful girl, often implying light/hazel eyes]
ਕੱਚ ਵਿਚ ਰਹਿੰਨੀ ਐਂ ਤੂੰ ਬੰਦ ਬੱਲੀਏ
kachcha vicha rahiMnI aiM tUM baMda ballIe
Oh, you stay confined within these glass walls, [Billiye: term of endearment for a beautiful girl, often implying light/hazel eyes]
ਏਹੋ ਗੱਲ ਮੈਨੂੰ ਨਾ ਪਸੰਦ ਬੱਲੀਏ
eho galla mainUM nA pasaMda ballIe
And this is the one thing I truly dislike, [Billiye: term of endearment for a beautiful girl, often implying light/hazel eyes]
ਮਹਿਕਾਂ ਛੱਡੇਂ ਅੰਗ-ਅੰਗ ਨੀ
mahikAM ChaDDeM aMga-aMga nI
Every fiber of your being radiates a sweet fragrance
ਮਹਿਕਾਂ ਛੱਡੇਂ ਅੰਗ-ਅੰਗ ਨੀ
mahikAM ChaDDeM aMga-aMga nI
Every fiber of your being radiates a sweet fragrance
ਜਿਉਂ ਪੱਤੀਏ ਗੁਲਾਬ ਦੀਏ
jiuM pattIe gulAba dIe
Just like the delicate petal of a rose
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਹੋ ਪੱਤੀ ਦੇ ਨਾਲ ਜਿਵੇਂ ਰੂਪ ਰਹਿੰਦਾ ਏ
ho pattI de nAla jiveM rUpa rahiMdA e
Just as beauty resides within the petal
ਪੈਂਦੀ ਜਦੋਂ ਸ਼ਾਮ ਘੁੱਟ ਲਾ ਹੀ ਲੈਂਦਾ ਏ
paiMdI jadoM sa਼Ama ghuTTa lA hI laiMdA e
When evening falls, [this friend] can’t help but take a sip

ਹੋ ਜਾਂਦੀ ਨਾ ਭੁਲਾਇਆ ਭੁੱਲਦੀ
ho jAMdI nA bhulAiA bhulladI
You can never be forgotten, no matter how one tries
ਜਾਂਦੀ ਨਾ ਭੁਲਾਇਆ ਭੁੱਲਦੀ
jAMdI nA bhulAiA bhulladI
You can never be forgotten, no matter how one tries
ਜਿਵੇਂ ਰਾਤ ਸੁਹਾਗ ਦੀਏ
jiveM rAta suhAga dIe
Just like the memories of a wedding night
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine
ਬੰਦ ਬੋਤਲ, ਬੰਦ ਬੋਤਲ ਸ਼ਰਾਬ ਦੀਏ
baMda botala, baMda botala sa਼rAba dIe
Sealed bottle, O you sealed bottle of wine
ਬੰਦ ਬੋਤਲ, ਬੰਦ ਬੋਤਲ ਸ਼ਰਾਬ ਦੀਏ
baMda botala, baMda botala sa਼rAba dIe
Sealed bottle, O you sealed bottle of wine
ਬੰਦ ਬੋਤਲ ਸ਼ਰਾਬ ਦੀਏ
baMda botala sa਼rAba dIe
O, you sealed bottle of wine