Battian
ਡਿੱਗ ਡਿੱਗ ਪੈਂਦਾ ਆਂ ਮੈਂ ਰੱਜਿਆ ਸ਼ਰਾਬ ਦਾ
Digga Digga paiMdA AM maiM rajjiA sa਼rAba dA
I keep stumbling and falling, completely soaked in wine
ਨਿੱਤ ਦਾ ਹੀ ਕੰਮ ਇਹ ਤੇ ਹੋ ਗਿਆ ਜਨਾਬ ਦਾ
nitta dA hI kaMma iha te ho giA janAba dA
This has become your daily routine now, sir
ਨਿੱਤ ਦਾ ਹੀ ਕੰਮ ਇਹ ਤੇ ਹੋ ਗਿਆ ਜਨਾਬ ਦਾ
nitta dA hI kaMma iha te ho giA janAba dA
This has become your daily routine now, sir
ਚੰਦਰੇ ਜ਼ਮਾਨੇ ਦੀਆਂ ਗੱਲਾਂ ਦੇ ਡਰੋਂ ਵੇ ਮੈਨੂੰ ਪੈਂਦਾ ਕੁੰਡਾ ਖੋਲ੍ਹਣਾ
chaMdare ja਼mAne dIAM gallAM de DaroM ve mainUM paiMdA kuMDA kholhaNA
Fearing the gossip of this wretched world, I’m forced to unlock the door for you
ਬੱਤੀਆਂ ਬੁਝਾ ਕੇ ਹੁਣ
battIAM bujhA ke huNa
Now, after turning out the lights
ਬੱਤੀਆਂ ਬੁਝਾ ਕੇ ਹੁਣ
battIAM bujhA ke huNa
Now, after turning out the lights
ਬੱਤੀਆਂ ਬੁਝਾ ਕੇ ਹੁਣ ਸੌਂ ਜਾ ਢੋਲਣਾ ਵੇ ਅੱਜ ਆਪਾਂ ਨਹੀਂਓਂ ਬੋਲਣਾ
battIAM bujhA ke huNa sauM jA DholaNA ve ajja ApAM nahIMoM bolaNA
Now turn out the lights and go to sleep, [Dholna: a rhythmic term of endearment for a beloved/husband], for I won't speak to you today
ਬੱਤੀਆਂ ਬੁਝਾ ਕੇ ਹੁਣ ਸੌਂ ਜਾ ਢੋਲਣਾ ਵੇ ਅੱਜ ਆਪਾਂ ਨਹੀਂਓਂ ਬੋਲਣਾ
battIAM bujhA ke huNa sauM jA DholaNA ve ajja ApAM nahIMoM bolaNA
Now turn out the lights and go to sleep, [Dholna: beloved], for I won't speak to you today

ਆਪਾਂ ਨਹੀਂਓਂ ਬੋਲਣਾ
ApAM nahIMoM bolaNA
I will not speak to you
ਜਾਂ ਮੈਂ ਨਹੀਂਓਂ ਬੋਲਣਾ
jAM maiM nahIMoM bolaNA
No, I will not speak to you
ਸੱਜਣਾ ਪਿਆਰਿਆ ਮੈਂ ਦਿਲ ਤੈਥੋਂ ਵਾਰਿਆ
sajjaNA piAriA maiM dila taithoM vAriA
O [Sajjan: beloved/soulmate], I have sacrificed my very heart for you
ਦਿਲ ਤੈਥੋਂ ਵਾਰਿਆ
dila taithoM vAriA
Sacrificed my heart for you
ਵੇ ਪੁੱਠਾ ਸਿੱਧਾ ਸ਼ੌਕ ਤੇਰਾ ਹੱਸ ਕੇ ਸਹਾਰਿਆ
ve puTThA siddhA sa਼auka terA hassa ke sahAriA
I’ve endured your erratic whims with a smile
ਹੱਸ ਕੇ ਸਹਾਰਿਆ
hassa ke sahAriA
Endured them with a smile
ਸੱਜਣਾ ਪਿਆਰਿਆ ਮੈਂ ਦਿਲ ਤੈਥੋਂ ਵਾਰਿਆ
sajjaNA piAriA maiM dila taithoM vAriA
O [Sajjan: beloved/soulmate], I have sacrificed my very heart for you
ਵੇ ਪੁੱਠਾ ਸਿੱਧਾ ਸ਼ੌਕ ਤੇਰਾ ਹੱਸ ਕੇ ਸਹਾਰਿਆ
ve puTThA siddhA sa਼auka terA hassa ke sahAriA
I’ve endured your erratic whims with a smile
ਭੁੱਲ ਹੀ ਗਿਆ ਏ ਤੂੰ ਤਾਂ ਸਾਡੇ ਕੋਲ ਬਹਿ ਕੇ ਘੜੀ ਦੁੱਖ ਸੁੱਖ ਫੋਲਣਾ
bhulla hI giA e tUM tAM sADe kola bahi ke gha.DI dukkha sukkha pholaNA
You have completely forgotten to sit by me and share a moment of our joys and sorrows
ਬੱਤੀਆਂ ਬੁਝਾ ਕੇ ਹੁਣ
battIAM bujhA ke huNa
Now, after turning out the lights
ਬੱਤੀਆਂ ਬੁਝਾ ਕੇ ਹੁਣ
battIAM bujhA ke huNa
Now, after turning out the lights
ਬੱਤੀਆਂ ਬੁਝਾ ਕੇ ਹੁਣ ਸੌਂ ਜਾ ਢੋਲਣਾ ਵੇ ਅੱਜ ਆਪਾਂ ਨਹੀਂਓਂ ਬੋਲਣਾ
battIAM bujhA ke huNa sauM jA DholaNA ve ajja ApAM nahIMoM bolaNA
Now turn out the lights and go to sleep, [Dholna: beloved], for I won't speak to you today
ਬੱਤੀਆਂ ਬੁਝਾ ਕੇ ਹੁਣ ਸੌਂ ਜਾ ਢੋਲਣਾ ਵੇ ਅੱਜ ਆਪਾਂ ਨਹੀਂਓਂ ਬੋਲਣਾ
battIAM bujhA ke huNa sauM jA DholaNA ve ajja ApAM nahIMoM bolaNA
Now turn out the lights and go to sleep, [Dholna: beloved], for I won't speak to you today
ਆਪਾਂ ਨਹੀਂਓਂ ਬੋਲਣਾ
ApAM nahIMoM bolaNA
I will not speak to you
ਵੇ ਮੈਂ ਨਹੀਂਓਂ ਬੋਲਣਾ
ve maiM nahIMoM bolaNA
No, I will not speak to you
ਤੋੜੇ ਇਕਰਾਰ ਵੇ ਤੂੰ ਭੁੱਲਿਓਂ ਪਿਆਰ ਦੇ
to.De ikarAra ve tUM bhullioM piAra de
You have broken your vows and forgotten the ways of love
ਭੁੱਲਿਓਂ ਪਿਆਰ ਦੇ
bhullioM piAra de
Forgotten the ways of love
ਦਾਰੂ ਕਿਵੇਂ ਆ ਗਈ ਸਾਡੇ ਦੋਹਾਂ ਵਿਚਕਾਰ ਵੇ
dArU kiveM A gaI sADe dohAM vichakAra ve
How has this liquor come between the two of us?
ਦਾਰੂ ਕਿਵੇਂ ਆ ਗਈ
dArU kiveM A gaI
How has this liquor come between us?
ਭੁੱਲਿਓਂ ਪਿਆਰ ਦੇ ਤੂੰ ਤੋੜੇ ਇਕਰਾਰ ਵੇ
bhullioM piAra de tUM to.De ikarAra ve
You've forgotten your love and broken your promises
ਦਾਰੂ ਕਿਵੇਂ ਆ ਗਈ ਸਾਡੇ ਦੋਹਾਂ ਵਿਚਕਾਰ ਵੇ
dArU kiveM A gaI sADe dohAM vichakAra ve
How has this liquor come between the two of us?
ਇੰਨੇ ਸ਼ੌਕ ਨਾਲ ਕਿਉਂ ਵਿਆਹੀ ਮੇਰੇ ਢੋਲਣਾ ਜੇ ਐਵੇਂ ਹੀ ਸਾਨੂੰ ਰੋਲਣਾ
iMne sa਼auka nAla kiuM viAhI mere DholaNA je aiveM hI sAnUM rolaNA
Why did you marry me with such fanfare, my [Dholna: beloved], if you were just going to belittle my worth?
ਬੱਤੀਆਂ ਬੁਝਾ ਕੇ ਹੁਣ
battIAM bujhA ke huNa
Now, after turning out the lights
ਬੱਤੀਆਂ ਬੁਝਾ ਕੇ ਹੁਣ
battIAM bujhA ke huNa
Now, after turning out the lights
ਬੱਤੀਆਂ ਬੁਝਾ ਕੇ ਹੁਣ ਸੌਂ ਜਾ ਢੋਲਣਾ ਵੇ ਅੱਜ ਆਪਾਂ ਨਹੀਂਓਂ ਬੋਲਣਾ
battIAM bujhA ke huNa sauM jA DholaNA ve ajja ApAM nahIMoM bolaNA
Now turn out the lights and go to sleep, [Dholna: beloved], for I won't speak to you today
ਬੱਤੀਆਂ ਬੁਝਾ ਕੇ ਹੁਣ ਸੌਂ ਜਾ ਢੋਲਣਾ ਵੇ ਅੱਜ ਆਪਾਂ ਨਹੀਂਓਂ ਬੋਲਣਾ
battIAM bujhA ke huNa sauM jA DholaNA ve ajja ApAM nahIMoM bolaNA
Now turn out the lights and go to sleep, [Dholna: beloved], for I won't speak to you today
ਆਪਾਂ ਨਹੀਂਓਂ ਬੋਲਣਾ
ApAM nahIMoM bolaNA
I will not speak to you
ਵੇ ਮੈਂ ਨਹੀਂਓਂ ਬੋਲਣਾ
ve maiM nahIMoM bolaNA
No, I will not speak to you
ਕਰ ਦਾਰੂ ਬੰਦ ਵੇ ਤੂੰ ਸੁਣ ਮੇਰੇ ਚੰਦ ਵੇ
kara dArU baMda ve tUM suNa mere chaMda ve
Quit the liquor now and listen to me, my moon-like beloved
ਸੁਣ ਮੇਰੇ ਚੰਦ ਵੇ
suNa mere chaMda ve
Listen to me, my moon
ਫੇਰ ਤੇਰੀ ਹੂਰ ਤੇਰੇ ਨਾਲ ਰਜ਼ਾਮੰਦ ਵੇ
phera terI hUra tere nAla raja਼AmaMda ve
Only then will your [Hoor: a celestial beauty/angelic wife] be pleased with you again
ਫੇਰ ਤੇਰੀ ਹੂਰ
phera terI hUra
Only then your celestial beauty
ਕਰ ਦਾਰੂ ਬੰਦ ਵੇ ਤੂੰ ਸੁਣ ਮੇਰੇ ਚੰਦ ਵੇ
kara dArU baMda ve tUM suNa mere chaMda ve
Quit the liquor now and listen to me, my moon-like beloved
ਫੇਰ ਤੇਰੀ ਹੂਰ ਤੇਰੇ ਨਾਲ ਰਜ਼ਾਮੰਦ ਵੇ
phera terI hUra tere nAla raja਼AmaMda ve
Only then will your celestial beauty be pleased with you again
ਐਵੇਂ ਰਾਜ ਕਾਕੜੇ ਕਿਉਂ ਪੀਣ ਦਾ ਬਹਾਨਾ ਨਿੱਤ ਪਾਵੇਂ ਤੈਨੂੰ ਟੋਲਣਾ
aiveM rAja kAka.De kiuM pINa dA bahAnA nitta pAveM tainUM TolaNA
Why do you keep making excuses to drink every day, [Raj Kakra: self-reference to the song's lyricist], I have to keep searching for the real you
ਬੱਤੀਆਂ ਬੁਝਾ ਕੇ ਹੁਣ
battIAM bujhA ke huNa
Now, after turning out the lights
ਬੱਤੀਆਂ ਬੁਝਾ ਦੋ ਹੁਣ
battIAM bujhA do huNa
Please turn out the lights now
ਬੱਤੀਆਂ ਬੁਝਾ ਦੋ ਹੁਣ ਸੌਂ ਜਾ ਢੋਲ ਜੀ ਅੱਜ ਆਪਾਂ ਨਹੀਂਓਂ ਬੋਲਣਾ
battIAM bujhA do huNa sauM jA Dhola jI ajja ApAM nahIMoM bolaNA
Please turn out the lights now and sleep, my dear [Dhol: beloved], I won't speak to you today
ਬੱਤੀਆਂ ਬੁਝਾ ਕੇ ਹੁਣ ਸੌਂ ਜਾ ਢੋਲਣਾ ਵੇ ਅੱਜ ਆਪਾਂ ਨਹੀਂਓਂ ਬੋਲਣਾ
battIAM bujhA ke huNa sauM jA DholaNA ve ajja ApAM nahIMoM bolaNA
Now turn out the lights and go to sleep, [Dholna: beloved], for I won't speak to you today
ਆਪਾਂ ਨਹੀਂਓਂ ਬੋਲਣਾ
ApAM nahIMoM bolaNA
I will not speak to you
ਮੈਂ ਨਹੀਂਓਂ ਬੋਲਣਾ
maiM nahIMoM bolaNA
I will not speak
ਜਾ ਨਹੀਂਓਂ ਬੋਲਣਾ
jA nahIMoM bolaNA
Go, I will not speak
ਆਪਾਂ ਨਹੀਂਓਂ ਬੋਲਣਾ
ApAM nahIMoM bolaNA
We will not speak
ਮੈਂ ਨਹੀਂਓਂ ਬੋਲਣਾ
maiM nahIMoM bolaNA
I will not speak