Big Scene
by Diljit Dosanjhft Snappy, Rav Hanjra
ਵੇਹਲਾ ਵੇਹਲਾ
vehalA vehalA
Idle, worthless
ਵੇਹਲਾ ਵੇਹਲਾ
vehalA vehalA
Idle, worthless
ਵੇਹਲਾ ਵੇਹਲਾ
vehalA vehalA
Idle, worthless
ਵੇਹਲਾ-ਵੇਹਲਾ ਕਹਿੰਦੀ ਏਂ ਤੂੰ ਯਾਰਾਂ ਨੂੰ
vehalA-vehalA kahiMdI eM tUM yArAM nUM
You keep calling `[Yaar: this friend/yours truly]` idle and worthless
ਯਾਰਾਂ ਨੂੰ
yArAM nUM
Calling `[Yaar: this friend/yours truly]`
ਵੇਖੀ ਚੱਲ ਵੇਖੀ ਚੱਲ ਵੇਖੀ ਸੋਹਣੀਏ ਨੀ
vekhI challa vekhI challa vekhI sohaNIe nI
Just you watch, just you watch, my beautiful `[Kudi: girl/maiden]` `[Ni/Nee: a gender-specific vocative used to address a woman directly]`
ਜਮ੍ਹਾਂ ਟਾਈਮ ਨਹੀਂ ਹੋਣਾ ਕਲਾਕਾਰਾਂ ਨੂੰ
jamhAM TAIma nahIM hoNA kalAkArAM nUM
These artists won’t have a single second to spare for you

ਪੈਨਾਮੇਰਾ ਪੋਰਸ਼ੇ ਮੇਰੇ ਥੱਲੇ
painAmerA porasa਼e mere thalle
A Porsche Panamera is the ride beneath me
ਘੁੰਮਦਾ ਮੈਂ ਕੱਲ੍ਹੇ
ghuMmadA maiM kallhe
I cruise around all by myself
ਜਿੱਥੇ ਵੀ ਜਾਵਾਂ ਹੁਣ ਮੇਰੀ ਹੀ ਚੱਲੇ
jitthe vI jAvAM huNa merI hI challe
Wherever I go now, I’m the one who rules
ਕਿਉਂ
kiuM
Why?

ਤੂੰ ਕਰੀਂ ਫ਼ੋਨ ਮੇਰਾ ਮੈਨੇਜਰ ਚੱਕੂਗਾ
tUM karIM pha਼ona merA mainejara chakkUgA
When you call, my manager will be the one to pick up
ਮੇਰਾ ਪਰਸਨਲ ਨੰਬਰ ਨੀ ਮਿਲਣਾ
merA parasanala naMbara nI milaNA
You won’t be getting my personal number anymore
ਜਿਹੜੀ ਤੈਨੂੰ ਦੇਖ ਫੀਲ ਮੈਨੂੰ ਆਉਂਦੀ ਸੀ
jiha.DI tainUM dekha phIla mainUM AuMdI sI
The spark I used to feel when I saw you
ਬੂਟਾ ਪਿਆਰ ਵਾਲਾ ਦਿਲ ‘ਚ ਨੀ ਖਿੜਨਾ
bUTA piAra vAlA dila ‘cha nI khi.DanA
The flower of love will no longer bloom in my heart

ਆ ਵੇਖ ਬੀਮਰਾਂ ਨੂੰ ਲਾਰ ਫਿਰੇਂ ਡੇਗਦੀ
A vekha bImarAM nUM lAra phireM DegadI
Look at the fleet of Beamers leaving a trail of envy
ਬੀਮਰਾਂ ਨੂੰ ਲਾਰ ਫਿਰੇਂ ਡੇਗਦੀ
bImarAM nUM lAra phireM DegadI
Leaving a trail of envy behind the Beamers
ਇਨ੍ਹਾਂ ਸੜਕਾਂ ‘ਤੇ ਰੋਲ ਦੂੰਗਾ ਕਾਰਾਂ ਨੂੰ
inhAM sa.DakAM ‘te rola dUMgA kArAM nUM
I’ll make these cars wreck havoc on these streets
ਵੇਹਲਾ-ਵੇਹਲਾ ਕਹਿੰਦੀ ਏਂ ਤੂੰ ਯਾਰਾਂ ਨੂੰ
vehalA-vehalA kahiMdI eM tUM yArAM nUM
You keep calling `[Yaar: this friend/yours truly]` idle and worthless
ਯਾਰਾਂ ਨੂੰ
yArAM nUM
Calling `[Yaar: this friend/yours truly]`
ਵੇਖੀ ਚੱਲ ਵੇਖੀ ਚੱਲ ਵੇਖੀ ਸੋਹਣੀਏ ਨੀ
vekhI challa vekhI challa vekhI sohaNIe nI
Just you watch, just you watch, my beautiful `[Kudi: girl/maiden]` `[Ni/Nee: a gender-specific vocative used to address a woman directly]`
ਜਮ੍ਹਾਂ ਟਾਈਮ ਨਹੀਂ ਹੋਣਾ ਕਲਾਕਾਰਾਂ ਨੂੰ
jamhAM TAIma nahIM hoNA kalAkArAM nUM
These artists won’t have a single second to spare for you
ਪੈਨਾਮੇਰਾ ਪੋਰਸ਼ੇ ਮੇਰੇ ਥੱਲੇ
painAmerA porasa਼e mere thalle
A Porsche Panamera is the ride beneath me
ਘੁੰਮਦਾ ਮੈਂ ਕੱਲ੍ਹੇ
ghuMmadA maiM kallhe
I cruise around all by myself
ਜਿੱਥੇ ਵੀ ਜਾਵਾਂ ਹੁਣ ਮੇਰੀ ਹੀ ਚੱਲੇ
jitthe vI jAvAM huNa merI hI challe
Wherever I go now, I’m the one who rules
ਪੈਨਾਮੇਰਾ ਪੋਰਸ਼ੇ ਮੇਰੇ ਥੱਲੇ
painAmerA porasa਼e mere thalle
A Porsche Panamera is the ride beneath me
ਘੁੰਮਦਾ ਮੈਂ ਕੱਲ੍ਹੇ
ghuMmadA maiM kallhe
I cruise around all by myself
ਜਿੱਥੇ ਵੀ ਜਾਵਾਂ ਹੁਣ ਮੇਰੀ ਹੀ ਚੱਲੇ
jitthe vI jAvAM huNa merI hI challe
Wherever I go now, I’m the one who rules
ਚੰਗਾ ਮਾੜਾ ਟਾਈਮ ਕਿਸੇ ਦੇ ਵੀ ਵੱਸ ਨੀ
chaMgA mA.DA TAIma kise de vI vassa nI
Good times or bad are beyond anyone's control
ਜਿਹੜੇ ਲੰਘਦੇ ਆ ਹੁਣ ਹੱਸ ਹੱਸ ਨੀ
jiha.De laMghade A huNa hassa hassa nI
Those who pass by laughing at me now `[Ni/Nee: vocative for a woman]`
ਮੂੰਹ ਉਹਨਾਂ ਦੇ ਵੀ ਬੰਦ ਦੇਖੀ ਹੋ ਜਾਣੇ
mUMha uhanAM de vI baMda dekhI ho jANe
Just watch how their mouths will be silenced
ਰੈਵ ਹਾਂਜਰਾ ਦੀ ਦੇਖ ਸਕਸੈੱਸ ਨੀ
raiva hAMjarA dI dekha sakasaissa nI
When they witness the success of `[Rav Hanjra: self-reference to the song's lyricist]`

ਉਹ ਬਾਬਾ ਛੇਤੀ ਛੇਤੀ ਸਿਖਰਾਂ ‘ਤੇ ਚਾੜ੍ਹੂਗਾ
uha bAbA ChetI ChetI sikharAM ‘te chA.DhUgA
The Almighty will soon raise me to the highest peaks
ਛੇਤੀ ਛੇਤੀ ਸਿਖਰਾਂ ‘ਤੇ ਚਾੜ੍ਹੂਗਾ
ChetI ChetI sikharAM ‘te chA.DhUgA
Will soon raise me to the highest peaks
ਰੰਬੇਵਾਲਿਆਂ ਦੇ ਨੇਕ ਕਾਰੋਬਾਰਾਂ ਨੂੰ
raMbevAliAM de neka kArobArAM nUM
Blessing the noble ventures of the man from Rambewala `[Self-reference to the lyricist's village]`