Boliyan (New Style)

by Diljit Dosanjhft Balvir Boparai

ਵਰਦੀ ਨੀ ਵਰਦੀ ਨੀ ਵਰਦੀ
varadI nI varadI nI varadI
It won't stop, no it won't stop, it won't stop
ਵਰਦੀ ਨੀ ਵਰਦੀ ਨੀ ਵਰਦੀ ਦਿਲ ਤੇਰਾ ਲੈ ਕੇ ਹਟਣਾ
varadI nI varadI nI varadI dila terA lai ke haTaNA
It won't stop, no it won't stop, it won't stop until I've won your heart
ਨੀ ਤੂੰ ਸੁਪਨੇ 'ਚ ਨਿੱਤ ਤੰਗ ਕਰਦੀ ਨੀ ਦਿਲ ਤੇਰਾ ਲੈ ਕੇ ਹਟਣਾ
nI tUM supane 'cha nitta taMga karadI nI dila terA lai ke haTaNA
[Ni/Nee: a gender-specific vocative used to address a woman directly], you haunt my dreams every night, I won't stop until I've won your heart
ਨੀ ਦਿਲ ਤੇਰਾ ਲੈ ਕੇ ਹਟਣਾ ਨੀ ਤੂੰ ਸੁਪਨੇ 'ਚ ਨਿੱਤ ਤੰਗ ਕਰਦੀ ਨੀ ਦਿਲ ਤੇਰਾ ਲੈ ਕੇ ਹਟਣਾ
nI dila terA lai ke haTaNA nI tUM supane 'cha nitta taMga karadI nI dila terA lai ke haTaNA
[Ni: vocative for a woman], I won't stop until I've won your heart; you haunt my dreams every night, I won't stop until I've won your heart
ਪਿਆਰ ਤੇਰੇ ਨਾਲ ਪਾ ਲੈਣਾ ਏ
piAra tere nAla pA laiNA e
I am going to fall in love with you
ਨੀ ਦਿਲ ਵਿਚ ਤੈਨੂੰ ਵਸਾ ਲੈਣਾ ਏ
nI dila vicha tainUM vasA laiNA e
[Ni: vocative for a woman], I will enshrine you within my heart
ਚੜ੍ਹਦੀ ਨੀ ਚੜ੍ਹਦੀ ਨੀ ਚੜ੍ਹਦੀ
cha.DhadI nI cha.DhadI nI cha.DhadI
Ascending, yes ascending, I'm ascending
ਚੜ੍ਹਦੀ ਨੀ ਚੜ੍ਹਦੀ ਨੀ ਚੜ੍ਹਦੀ ਉੱਥੇ ਅਸੀਂ ਲੈਣਾ ਦਾਖ਼ਲਾ
cha.DhadI nI cha.DhadI nI cha.DhadI utthe asIM laiNA dAkha਼lA
Ascending, yes ascending, I'm ascending; I will secure my admission right there
ਜਿਹੜੇ ਕਾਲਜ ਦੇ ਵਿਚ ਨੀ ਤੂੰ ਪੜ੍ਹਦੀ ਉੱਥੇ ਅਸੀਂ ਲੈਣਾ ਦਾਖ਼ਲਾ
jiha.De kAlaja de vicha nI tUM pa.DhadI utthe asIM laiNA dAkha਼lA
In the very college where you study [Ni: vocative for a woman], I will secure my admission right there

ਅੱਖ ਤੇਰੀ ਨੇ ਹਮਲੇ ਕਰਤੇ
akkha terI ne hamale karate
Your gaze has launched a full-scale attack
ਨੀ ਜੱਟਾਂ ਦੇ ਪੁੱਤ ਕਮਲੇ ਕਰਤੇ
nI jaTTAM de putta kamale karate
It has driven the sons of [Jatt: a member of the land-owning agricultural community known for pride] absolutely crazy
ਟਾਂਡੇ ਨੀ ਟਾਂਡੇ ਨੀ ਟਾਂਡੇ
TAMDe nI TAMDe nI TAMDe
Rattling, yes rattling, they are rattling
ਟਾਂਡੇ ਨੀ ਟਾਂਡੇ ਨੀ ਟਾਂਡੇ ਤੇਰੀ ਸਨੀ ਮੋਪੇਡ ਨੇ
TAMDe nI TAMDe nI TAMDe terI sanI mopeDa ne
Rattling, yes rattling, they are rattling; that Sunny moped of yours
ਸਾਰੇ ਚੱਕਰਾਂ 'ਚ ਪਾਤੇ ਹੀਰੋ ਹੋਂਡੇ ਨੀ ਤੇਰੀ ਸਨੀ ਮੋਪੇਡ ਨੇ
sAre chakkarAM 'cha pAte hIro hoMDe nI terI sanI mopeDa ne
Has left all the Hero Honda bikes trailing in circles, yes, that Sunny moped of yours
ਸਾਰੇ ਚੱਕਰਾਂ 'ਚ ਪਾਤੇ ਹੀਰੋ ਹੋਂਡੇ ਨੀ ਤੇਰੀ ਸਨੀ ਮੋਪੇਡ ਨੇ
sAre chakkarAM 'cha pAte hIro hoMDe nI terI sanI mopeDa ne
Has left all the Hero Honda bikes trailing in circles, yes, that Sunny moped of yours
ਡੈਡੀ ਤੇਰੇ ਨੇ ਕਰੀ ਕਮਾਈ
DaiDI tere ne karI kamAI
Your father has earned a vast fortune
ਨੀ ਦੋਵੇਂ ਹੱਥੀਂ ਜਾਵੇ ਲੁਟਾਈ
nI doveM hatthIM jAve luTAI
[Ni: vocative for a woman], and you are squandering it with both hands
ਥਾਲੀ ਨੀ ਥਾਲੀ ਨੀ ਥਾਲੀ
thAlI nI thAlI nI thAlI
A platter, yes a platter, a platter
ਥਾਲੀ ਨੀ ਥਾਲੀ ਨੀ ਥਾਲੀ ਹੱਥ 'ਚ ਮੋਬਾਈਲ ਰੱਖਦੀ
thAlI nI thAlI nI thAlI hattha 'cha mobAIla rakkhadI
A platter, yes a platter, a platter; you always keep a mobile phone in your hand
ਨੀ ਤੂੰ ਹੋ ਗਈ ਏ ਸ਼ੌਕੀਨਣ ਬਾਲੀ ਨੀ ਹੱਥ 'ਚ ਮੋਬਾਈਲ ਰੱਖਦੀ
nI tUM ho gaI e sa਼aukInaNa bAlI nI hattha 'cha mobAIla rakkhadI
[Ni: vocative for a woman], you have become far too fond of high-end trends, keeping that mobile in your hand

ਬਹਿ ਜੀ ਨਾ ਕਰਵਾ ਕੇ ਹਾਨੀ
bahi jI nA karavA ke hAnI
Don't end up causing yourself some heartbreak
ਦਿਲਜੀਤ ਨੇ ਫੜ ਲਈ ਤੇਰੀ ਸ਼ੈਤਾਨੀ
dilajIta ne pha.Da laI terI sa਼aitAnI
[Diljit: self-reference to the artist Diljit Dosanjh] has caught onto your mischievous games
ਛਾਵੇਂ ਨੀ ਛਾਵੇਂ ਨੀ ਛਾਵੇਂ
ChAveM nI ChAveM nI ChAveM
In the shade, yes in the shade, in the shade
ਛਾਵੇਂ ਨੀ ਛਾਵੇਂ ਨੀ ਛਾਵੇਂ ਇੰਟਰਨੈੱਟ ਦੇ ਉੱਤੇ
ChAveM nI ChAveM nI ChAveM iMTaranaiTTa de utte
In the shade, yes in the shade, in the shade; over there on the Internet
ਨਿੱਤ ਨਵੇਂ ਨਵੇਂ ਗੱਭਰੂ ਟਕਾਵੇਂ ਨੀ ਇੰਟਰਨੈੱਟ ਦੇ ਉੱਤੇ
nitta naveM naveM gabbharU TakAveM nI iMTaranaiTTa de utte
Every day you're charming new young men [Ni: vocative for a woman], over there on the Internet
ਨਿੱਤ ਨਵੇਂ ਨਵੇਂ ਗੱਭਰੂ ਟਕਾਵੇਂ ਨੀ ਇੰਟਰਨੈੱਟ ਦੇ ਉੱਤੇ
nitta naveM naveM gabbharU TakAveM nI iMTaranaiTTa de utte
Every day you're charming new young men [Ni: vocative for a woman], over there on the Internet
ਆਪਣੀ ਜਿੱਦ ਪੁਗਾ ਜਾਵਾਂਗੇ
ApaNI jidda pugA jAvAMge
I will see my stubborn resolve through to the end
ਬਲਵੀਰ ਸਿਹਰੇ ਬਣ ਆ ਜਾਵਾਂਗੇ
balavIra sihare baNa A jAvAMge
[Balvir: self-reference to the lyricist Balvir Boparai] will arrive wearing the groom's ceremonial veil
ਡੋਲੀ ਨੀ ਡੋਲੀ ਨੀ ਡੋਲੀ
DolI nI DolI nI DolI
The palanquin, yes the palanquin, the palanquin
ਡੋਲੀ ਨੀ ਡੋਲੀ ਨੀ ਡੋਲੀ ਬੋਪਾਰਾਏ ਕਲਾਂ ਪਿੰਡ 'ਚ
DolI nI DolI nI DolI bopArAe kalAM piMDa 'cha
The palanquin, yes the palanquin, the palanquin; to the village of Boparaye Kalan
ਤੈਨੂੰ ਲੈਜਾਂਗੇ ਬਿਠਾ ਕੇ ਡੋਲੀ ਨੀ ਬੋਪਾਰਾਏ ਕਲਾਂ ਪਿੰਡ 'ਚ
tainUM laijAMge biThA ke DolI nI bopArAe kalAM piMDa 'cha
I'll take you away seated in the [Doli: a traditional bridal palanquin ceremony marking the bride's departure], to Boparaye Kalan
ਤੈਨੂੰ ਲੈਜਾਂਗੇ ਬਿਠਾ ਕੇ ਡੋਲੀ ਨੀ ਬੋਪਾਰਾਏ ਕਲਾਂ ਪਿੰਡ 'ਚ
tainUM laijAMge biThA ke DolI nI bopArAe kalAM piMDa 'cha
I'll take you away seated in the [Doli: bridal palanquin] to the village of Boparaye Kalan

Share

More by Diljit Dosanjh

View all songs →