Caviar

by Diljit Dosanjh

ਪਾਮ ਟ੍ਰੀਜ਼ ਮੇਰੇ ਗੁੱਟ ਉੱਤੇ ਕਰਾਊਨ ਪੀਸ
pAma TrIja਼ mere guTTa utte karAUna pIsa
Palm trees on the horizon, a crown piece on my wrist
ਗੌਟਾ ਗ੍ਰਿਪ ਬਿਟ ਕੈਸ਼ ਨੋ ਨੋ ਨੋ ਲੀਜ਼
gauTA gripa biTa kaisa਼ no no no lIja਼
I’ve got a grip on stacks of cash, no rentals, no leases
ਬੁਗਾਟੀਜ਼ ਔਨ ਕੈਵੀਆਰ ਵਿਦ ਦ ਕ੍ਰੀਮ ਚੀਜ਼
bugATIja਼ auna kaivIAra vida da krIma chIja਼
Bugattis on the road, dining on caviar with cream cheese
ਔਲ ਦ ਗਰਲਜ਼ ਆਈ ਐਮ ਬਿਜ਼ੀ ਵੇਟ ਇਨ ਲਾਈਨ ਪਲੀਜ਼
aula da garalaja਼ AI aima bija਼I veTa ina lAIna palIja਼
To all the girls: I’m busy, so please wait in line

ਆਈ ਲਾਈਕ ਸੁਸ਼ੀ ਲਾਈਕ ਅ ਜੂਸੀ ਹੈਵ ਇਟ ਫਰੈਸ਼ ਪਲੀਜ਼
AI lAIka susa਼I lAIka a jUsI haiva iTa pharaisa਼ palIja਼
I like sushi, keep it juicy and have it fresh please
ਆਈ ਲਾਈਕ ਟੂਜ਼ ਆਈ ਲਾਈਕ ਗਰਲਜ਼ ਆਈ ਲਵ ਟੂ ਔਫ ਈਚ
AI lAIka TUja਼ AI lAIka garalaja਼ AI lava TU aupha Icha
I like twos, I like girls, I love two of each
ਕੋਲਡ ਸਕਿਨ ਆਈ ਗੈਸ ਸ਼ੀ ਬੀ ਯੂਜ਼ਿੰਗ ਸਨਸਕ੍ਰੀਨ
kolaDa sakina AI gaisa sa਼I bI yUja਼iMga sanasakrIna
Cool skin, I guess she’s been using sunscreen
ਲੁਕਿੰਗ ਥਿੱਕ ਸ਼ੀ ਬੀ ਔਨ ਦ ਪ੍ਰੋਟੀਨ
lukiMga thikka sa਼I bI auna da proTIna
Looking fit and thick, she must be on that protein
ਪਾਮ ਟ੍ਰੀਜ਼ ਮੇਰੇ ਗੁੱਟ ਉੱਤੇ ਕਰਾਊਨ ਪੀਸ
pAma TrIja਼ mere guTTa utte karAUna pIsa
Palm trees on the horizon, a crown piece on my wrist
ਗੌਟਾ ਗ੍ਰਿਪ ਬਿਟ ਕੈਸ਼ ਨੋ ਨੋ ਨੋ ਲੀਜ਼
gauTA gripa biTa kaisa਼ no no no lIja਼
I’ve got a grip on stacks of cash, no rentals, no leases
ਬੁਗਾਟੀਜ਼ ਔਨ ਕੈਵੀਆਰ ਵਿਦ ਦ ਕ੍ਰੀਮ ਚੀਜ਼
bugATIja਼ auna kaivIAra vida da krIma chIja਼
Bugattis on the road, dining on caviar with cream cheese
ਔਲ ਦ ਗਰਲਜ਼ ਆਈ ਐਮ ਬਿਜ਼ੀ ਵੇਟ ਇਨ ਲਾਈਨ ਪਲੀਜ਼
aula da garalaja਼ AI aima bija਼I veTa ina lAIna palIja਼
To all the girls: I’m busy, so please wait in line
ਪਾਮ ਟ੍ਰੀਜ਼ ਮੇਰੇ ਗੁੱਟ ਉੱਤੇ ਕਰਾਊਨ ਪੀਸ
pAma TrIja਼ mere guTTa utte karAUna pIsa
Palm trees on the horizon, a crown piece on my wrist
ਗੌਟਾ ਗ੍ਰਿਪ ਬਿਟ ਕੈਸ਼ ਨੋ ਨੋ ਨੋ ਲੀਜ਼
gauTA gripa biTa kaisa਼ no no no lIja਼
I’ve got a grip on stacks of cash, no rentals, no leases
ਬੁਗਾਟੀਜ਼ ਔਨ ਕੈਵੀਆਰ ਵਿਦ ਦ ਕ੍ਰੀਮ ਚੀਜ਼
bugATIja਼ auna kaivIAra vida da krIma chIja਼
Bugattis on the road, dining on caviar with cream cheese
ਔਲ ਦ ਗਰਲਜ਼ ਆਈ ਐਮ ਬਿਜ਼ੀ ਵੇਟ ਇਨ ਲਾਈਨ ਪਲੀਜ਼
aula da garalaja਼ AI aima bija਼I veTa ina lAIna palIja਼
To all the girls: I’m busy, so please wait in line
ਕੋਕਾ ਨੀ ਕੋਕਾ ਨੀ ਕੁੜੀਏ ਤੂੰ ਕੋਕਾ ਨੀ
kokA nI kokA nI ku.DIe tUM kokA nI
That nose-pin [Koka: a traditional gold/diamond nose stud], oh maiden [Kudi: girl/maiden] [Ni: a gender-specific vocative], your nose-pin is divine
ਤੇਰੇ ਬਿਨਾਂ ਜੱਟ ਦਾ ਤਾਂ ਸਰਨਾ ਵੀ ਔਖਾ ਨੀ
tere binAM jaTTa dA tAM saranA vI aukhA nI
Without you, even survival is a struggle for this [Jatt: a member of the land-owning agricultural community known for pride and lifestyle]
ਖਾਣਾ ਪੀਣਾ ਵੀ ਤਾਂ ਲੱਗਦਾ ਏ ਫੋਕਾ ਨੀ
khANA pINA vI tAM laggadA e phokA nI
Even food and drink feel tasteless and hollow without you
ਮਾਸਟਰੋਸ ਲੈ ਜਾਵਾਂ ਤੂੰ ਦੇਵੇਂ ਜੇ ਮੌਕਾ ਨੀ
mAsaTarosa lai jAvAM tUM deveM je maukA nI
I’d take you to Mastro's, if only you’d give me a chance
ਜੱਟ ਨੇ ਖੋਲ੍ਹੀ ਬਾਰੀ ਨੀ
jaTTa ne kholhI bArI nI
This [Jatt: a member of the land-owning agricultural community] has opened the car door
ਬਹਿਜਾ ਨੱਡੀਏ ਕਰਕੇ ਜੇਰਾ
bahijA naDDIe karake jerA
Sit beside me, girl, just summon a little courage
ਦਿਲਰਾਜ ਦਾ ਰੱਖ ਲੈ ਨੀ
dilarAja dA rakkha lai nI
Keep Dilraj [Self-reference to the artist, Diljit Dosanjh's first name] in your heart
ਦੱਸ ਕੀ ਮੁੱਲ ਲੱਗਦਾ ਤੇਰਾ
dassa kI mulla laggadA terA
Tell me, what price could ever be put on your worth?
ਛੱਤ ਖੋਲ੍ਹੀ ਗੱਡੀ ਦੀ
Chatta kholhI gaDDI dI
I've opened the convertible roof of the car
ਹੋ ਲਾਈਏ ਕੈਲੀ ਵੱਲ ਦਾ ਗੇੜਾ
ho lAIe kailI valla dA ge.DA
Let's take a cruise toward Cali [California]
ਜੱਟ ਨੇ ਖੋਲ੍ਹੀ ਬਾਰੀ ਨੀ
jaTTa ne kholhI bArI nI
This [Jatt: a member of the land-owning agricultural community] has opened the car door
ਬਹਿਜਾ ਨੱਡੀਏ ਕਰਕੇ ਜੇਰਾ
bahijA naDDIe karake jerA
Sit beside me, girl, just summon a little courage
ਪਾਮ ਟ੍ਰੀਜ਼ ਮੇਰੇ ਗੁੱਟ ਉੱਤੇ ਕਰਾਊਨ ਪੀਸ
pAma TrIja਼ mere guTTa utte karAUna pIsa
Palm trees on the horizon, a crown piece on my wrist
ਗੌਟਾ ਗ੍ਰਿਪ ਬਿਟ ਕੈਸ਼ ਨੋ ਨੋ ਨੋ ਲੀਜ਼
gauTA gripa biTa kaisa਼ no no no lIja਼
I’ve got a grip on stacks of cash, no rentals, no leases
ਬੁਗਾਟੀਜ਼ ਔਨ ਕੈਵੀਆਰ ਵਿਦ ਦ ਕ੍ਰੀਮ ਚੀਜ਼
bugATIja਼ auna kaivIAra vida da krIma chIja਼
Bugattis on the road, dining on caviar with cream cheese
ਔਲ ਦ ਗਰਲਜ਼ ਆਈ ਐਮ ਬਿਜ਼ੀ ਵੇਟ ਇਨ ਲਾਈਨ ਪਲੀਜ਼
aula da garalaja਼ AI aima bija਼I veTa ina lAIna palIja਼
To all the girls: I’m busy, so please wait in line
ਪਾਮ ਟ੍ਰੀਜ਼ ਮੇਰੇ ਗੁੱਟ ਉੱਤੇ ਕਰਾਊਨ ਪੀਸ
pAma TrIja਼ mere guTTa utte karAUna pIsa
Palm trees on the horizon, a crown piece on my wrist
ਗੌਟਾ ਗ੍ਰਿਪ ਬਿਟ ਕੈਸ਼ ਨੋ ਨੋ ਨੋ ਲੀਜ਼
gauTA gripa biTa kaisa਼ no no no lIja਼
I’ve got a grip on stacks of cash, no rentals, no leases
ਬੁਗਾਟੀਜ਼ ਔਨ ਕੈਵੀਆਰ ਵਿਦ ਦ ਕ੍ਰੀਮ ਚੀਜ਼
bugATIja਼ auna kaivIAra vida da krIma chIja਼
Bugattis on the road, dining on caviar with cream cheese
ਔਲ ਦ ਗਰਲਜ਼ ਆਈ ਐਮ ਬਿਜ਼ੀ ਵੇਟ ਇਨ ਲਾਈਨ ਪਲੀਜ਼
aula da garalaja਼ AI aima bija਼I veTa ina lAIna palIja਼
To all the girls: I’m busy, so please wait in line

Share

More by Diljit Dosanjh

View all songs →