Chan Wargi (From "Jodi")
by Diljit Dosanjhft Nimrat Khaira
ਮੁਖੜੇ ਤੇ ਚੰਨ ਮੇਰੇ ਲਾਲੀ ਚੜ੍ਹ ਗਈ ਸੰਧੂਰ ਵਰਗੀ
mukha.De te chaMna mere lAlI cha.Dha gaI saMdhUra varagI
Upon your face, oh moon of mine, a rosy glow has spread like [Sindoor: traditional vermilion powder worn by married women or used in rituals].
ਜਿੰਦੜੀ ਨੂੰ ਲੋਰ ਜਿਹੀ ਚੜ੍ਹੀ ਰਹਿੰਦੀ ਆ ਕਪੂਰ ਵਰਗੀ
jiMda.DI nUM lora jihI cha.DhI rahiMdI A kapUra varagI
My soul remains under a rhythmic intoxication, just like the scent of burning camphor.
ਲਹਿਰਾਂ ਦੀ ਤਾੜੀ ਸਦਾ ਹੁੰਦੀ ਸੱਜਣਾ ਓ ਕਿਨਾਰਿਆਂ ਦੇ ਨਾਲ
lahirAM dI tA.DI sadA huMdI sajjaNA o kinAriAM de nAla
The waves always clap in a rhythmic dance, my [Sajjan: soulmate/beloved], against the shores.
ਚੰਨ ਵਰਗੀ ਤੂੰ ਬਾਤਾਂ ਪਾਉਣ ਲੱਗ ਪਈ ਓ ਤਾਰਿਆਂ ਦੇ ਨਾਲ
chaMna varagI tUM bAtAM pAuNa lagga paI o tAriAM de nAla
Like the moon itself, you have started conversing with the stars.

ਨਾਲ ਦੀਆਂ ਰਹਿਣ ਮੈਨੂੰ ਪੁੱਛਦੀਆਂ ਹਾਏ ਤੈਨੂੰ ਕੀ ਹੋ ਗਿਆ
nAla dIAM rahiNa mainUM puchChadIAM hAe tainUM kI ho giA
My companions keep asking me, "Oh, what has happened to you?"
ਜੱਟ ਦਾ ਵੀ ਤੇਰੇ ਵਾਲਾ ਹਾਲ ਐ ਪਤਾ ਨਹੀਂ ਕਿੱਥੇ ਜੀਅ ਹੋ ਗਿਆ
jaTTa dA vI tere vAlA hAla ai patA nahIM kitthe jIa ho giA
This [Jatt: a member of the land-owning agricultural community known for pride and lifestyle] is in the same state as you; I don't know where my heart has wandered.

ਇਸ਼ਕ ਦੇ ਵਿਚ ਇੱਦਾਂ ਹੁੰਦੀ ਸੱਜਣਾ ਓ ਸਾਰਿਆਂ ਦੇ ਨਾਲ
isa਼ka de vicha iddAM huMdI sajjaNA o sAriAM de nAla
This is exactly how it happens in love, my [Sajjan: soulmate/beloved], with everyone.
ਚੰਨ ਵਰਗੀ ਤੂੰ ਬਾਤਾਂ ਪਾਉਣ ਲੱਗ ਪਈ ਓ ਤਾਰਿਆਂ ਦੇ ਨਾਲ
chaMna varagI tUM bAtAM pAuNa lagga paI o tAriAM de nAla
Like the moon itself, you have started conversing with the stars.
ਚੰਨ ਵਰਗੀ ਤੂੰ ਬਾਤਾਂ ਪਾਉਣ ਲੱਗ ਪਈ ਓ ਤਾਰਿਆਂ ਦੇ ਨਾਲ
chaMna varagI tUM bAtAM pAuNa lagga paI o tAriAM de nAla
Like the moon itself, you have started conversing with the stars.
ਵੈਰ ਦੁਨੀਆ ਨਾਲ ਪਾਇਆ ਤੇਰੇ ਕਰਕੇ ਨੀ ਰੱਖ ਲਈ ਤੂੰ ਲਾਜ ਪਿਆਰ ਦੀ
vaira dunIA nAla pAiA tere karake nI rakkha laI tUM lAja piAra dI
I’ve invited enmity with the whole world for your sake, [Ni: a gender-specific vocative used to address a woman directly], so uphold the honor of our love.
ਸੱਤ ਪੱਤਣਾਂ ਨੂੰ ਟੱਪ ਆ ਜੂਗੀ ਵੇ ਕੇਰਾਂ ਜੱਟਾ ਹਾਕ ਮਾਰ ਦੇ
satta pattaNAM nUM Tappa A jUgI ve kerAM jaTTA hAka mAra de
I will cross the seven currents of the rivers, oh [Jatta: vocative for Jatt], if you just call out to me once.

ਓ ਜਰੀ ਨਹੀਂ ਉਹ ਜਾਂਦੀ ਯਾਰੀ ਤੁੱਲਿਆਂ ਦੀ ਚੁਬਾਰਿਆਂ ਦੇ ਨਾਲ
o jarI nahIM uha jAMdI yArI tulliAM dI chubAriAM de nAla
The friendship of those dwelling in humble huts cannot be tolerated by those in grand [Chubaryas: upper-room mansions of the elite].