Charmer

by Diljit Dosanjh

ਹਾਏ ਨੀ ਤੇਰੀ ਗੱਲ੍ਹ ਦਾ ਟੋਆ
hAe nI terI gallha dA ToA
Oh, that dimple on your cheek
ਵੇਖ ਕੇ ਕੁਝ ਤੇ ਹੋਇਆ
vekha ke kujha te hoiA
Seeing it, something surely stirred
ਰਾਤ ਨਾ ਸੋਇਆ ਸੋਇਆ
rAta nA soiA soiA
I couldn't sleep all night
ਦਰਦ ਨਾ ਜਾਵੇ ਨੀ
darada nA jAve nI
This pain won't leave, oh love
ਆਸ ਮੈਂ ਲਾ ਕੇ ਬੈਠਾ
Asa maiM lA ke baiThA
I've sat with hopes placed
ਗਲੀ ਵਿਚ ਆ ਕੇ ਬੈਠਾ
galI vicha A ke baiThA
I've come and sat in the street
ਮੈਂ ਪਾਣੀ ਜਿਵੇਂ ਵਹਿੰਦਾ
maiM pANI jiveM vahiMdA
I am like water flowing
ਨਜ਼ਰ ਨਹੀਂ ਕਦੀ ਆਵੇ
naja਼ra nahIM kadI Ave
Yet never come into sight
ਤੂੰ ਮੇਰਾ ਦਿਲ ਜੇ ਨਾ ਲੱਭਿਆ ਤਾਂ ਤੇਰੇ 'ਤੇ ਇਲਜ਼ਾਮ ਲਗਾ ਦੇਣਾ
tUM merA dila je nA labbhiA tAM tere 'te ilaja਼Ama lagA deNA
If my heart isn't found, I'll put the blame on you.
ਤੇਰਾ ਦਿਨ ਜਿਹਾ ਮੁਖੜਾ ਨੀ, ਜ਼ੁਲਫ਼ ਨੂੰ ਰਾਤ ਦਾ ਨਾਂ ਦੇਣਾ
terA dina jihA mukha.DA nI, ja਼ulapha਼ nUM rAta dA nAM deNA
Your face is like the day, oh love, your tresses I'll name night.
ਓ ਤੇਰੇ ਕੰਨ ਦੀ ਵਾਲੀ ਨੇ ਸੁੱਤਾ ਇਸ਼ਕ ਜਗਾ ਦੇਣਾ
o tere kaMna dI vAlI ne suttA isa਼ka jagA deNA
Oh, your earring will awaken sleeping love.
ਤੇਰੀਆਂ ਨੀਲੀਆਂ ਅੱਖੀਆਂ ਨੇ ਨੀ ਕੋਈ ਦਰਦ ਨਵਾਂ ਦੇਣਾ
terIAM nIlIAM akkhIAM ne nI koI darada navAM deNA
Your blue eyes, oh love, will give some new pain.
ਮੈਂ ਬਾਤਾਂ ਕਰਦਾ, ਮੈਂ ਤੇਰੇ ਜ਼ਿਹਨ ਨੂੰ ਪੜ੍ਹ ਜਾਵਾਂ
maiM bAtAM karadA, maiM tere ja਼ihana nUM pa.Dha jAvAM
I talk, I wish I could read your thoughts.
ਜੇ ਪਤਾ ਲੱਗ ਜੇ ਤਾਂ ਮੈਂ ਪਾਗਲ ਮਰ ਜਾਵਾਂ
je patA lagga je tAM maiM pAgala mara jAvAM
If I knew, I'd die crazy.
ਹਰ ਅਦਾ ਤੇਰੀ ਤੇਰੇ ਹਾਸੇ ਵੇਖਣ ਲਈ
hara adA terI tere hAse vekhaNa laI
To see your every grace, your smiles,
ਛੱਡ ਜ਼ਮਾਨੇ ਨੂੰ ਨੀ ਮੈਂ ਤੇਰੇ ਘਰ ਆਵਾਂ
ChaDDa ja਼mAne nUM nI maiM tere ghara AvAM
Leaving the world, oh love, I would come to your home.
ਓ ਤੇਰੇ ਸੁਰਖ ਜਿਹਾ ਹਾਸੇ ਨੇ ਤੇਰੇ ਦਿਲ ਦਾ ਰਾਹ ਦੇਣਾ
o tere surakha jihA hAse ne tere dila dA rAha deNA
Oh, your reddish smile will give a path to your heart.
ਤੇਰਾ ਦਿਨ ਜਿਹਾ ਮੁਖੜਾ ਨੀ, ਜ਼ੁਲਫ਼ ਨੂੰ ਰਾਤ ਦਾ ਨਾਂ ਦੇਣਾ
terA dina jihA mukha.DA nI, ja਼ulapha਼ nUM rAta dA nAM deNA
Your face is like the day, oh love, your tresses I'll name night.
ਓ ਤੇਰੇ ਕੰਨ ਦੀ ਵਾਲੀ ਨੇ ਸੁੱਤਾ ਇਸ਼ਕ ਜਗਾ ਦੇਣਾ
o tere kaMna dI vAlI ne suttA isa਼ka jagA deNA
Oh, your earring will awaken sleeping love.
ਤੇਰੀਆਂ ਨੀਲੀਆਂ ਅੱਖੀਆਂ ਨੇ ਨੀ ਕੋਈ ਦਰਦ ਨਵਾਂ ਦੇਣਾ
terIAM nIlIAM akkhIAM ne nI koI darada navAM deNA
Your blue eyes, oh love, will give some new pain.
ਤੂੰ ਇਜਾਜ਼ਤ ਦੇਵੇਂ ਤਾਂ ਚੁੰਮ ਲਵਾਂ ਪਲਕਾਂ ਨੂੰ ਮੈਂ
tUM ijAja਼ta deveM tAM chuMma lavAM palakAM nUM maiM
If you give permission, I would kiss your eyelids.
ਰੱਖ ਦਿਆਂ ਤੇਰੇ ਹੱਥ 'ਤੇ ਦਿਲ ਦਿਆਂ ਮਰਜ਼ਾਂ ਨੂੰ ਮੈਂ
rakkha diAM tere hattha 'te dila diAM maraja਼AM nUM maiM
I would place my heart's ailments on your hand.
ਹੱਸ ਕੇ ਲਾਵਾਂ ਸੀਨੇ 'ਤੇ ਇਸ਼ਕ ਦੇ ਦਰਦਾਂ ਨੂੰ ਮੈਂ
hassa ke lAvAM sIne 'te isa਼ka de daradAM nUM maiM
Smiling, I would bear the pains of love on my chest.
ਸ਼ਾਇਰੀ ਤੂੰ ਏਂ ਮੇਰੀ, ਬੁਣ ਲਵਾਂ ਤਰਜ਼ਾਂ ਨੂੰ
sa਼AirI tUM eM merI, buNa lavAM taraja਼AM nUM
You are my poetry, I would weave the melodies.
ਓ ਹੋਏ, ਰਾਜ ਦੀਵਾਨੇ ਨੇ ਤੈਨੂੰ ਗੀਤ ਬਣਾ ਦੇਣਾ
o hoe, rAja dIvAne ne tainUM gIta baNA deNA
Oh ho, Raj Diwane will turn you into a song.
ਓ ਤੇਰਾ ਦਿਨ ਜਿਹਾ ਮੁਖੜਾ ਨੀ, ਜ਼ੁਲਫ਼ ਨੂੰ ਰਾਤ ਦਾ ਨਾਂ ਦੇਣਾ
o terA dina jihA mukha.DA nI, ja਼ulapha਼ nUM rAta dA nAM deNA
Oh, your face is like the day, oh love, your tresses I'll name night.
ਨੀ, ਮੇਰਾ ਦਿਲ ਜੇ ਨਾ ਲੱਭਿਆ ਤਾਂ ਤੇਰੇ 'ਤੇ ਇਲਜ਼ਾਮ ਲਗਾ ਦੇਣਾ
nI, merA dila je nA labbhiA tAM tere 'te ilaja਼Ama lagA deNA
Oh love, if my heart isn't found, I'll put the blame on you.
ਤੇਰਾ ਦਿਨ ਜਿਹਾ ਮੁਖੜਾ ਨੀ, ਜ਼ੁਲਫ਼ ਨੂੰ ਰਾਤ ਦਾ ਨਾਂ ਦੇਣਾ
terA dina jihA mukha.DA nI, ja਼ulapha਼ nUM rAta dA nAM deNA
Your face is like the day, oh love, your tresses I'll name night.
ਓ ਤੇਰੇ ਕੰਨ ਦੀ ਵਾਲੀ ਨੇ ਸੁੱਤਾ ਇਸ਼ਕ ਜਗਾ ਦੇਣਾ
o tere kaMna dI vAlI ne suttA isa਼ka jagA deNA
Oh, your earring will awaken sleeping love.
ਤੇਰੀਆਂ ਨੀਲੀਆਂ ਅੱਖੀਆਂ ਨੇ ਨੀ ਕੋਈ ਦਰਦ ਨਵਾਂ ਦੇਣਾ
terIAM nIlIAM akkhIAM ne nI koI darada navAM deNA
Your blue eyes, oh love, will give some new pain.

Share

More by Diljit Dosanjh

View all songs →