Choli Ke Peeche (From "Crew")
by Diljit Dosanjhft Alka Yagnik, Ila Arun, IP Singh, Akshay, IP
ਜੋਗੀ ਆਵੇ ਮੈਨੂੰ ਇੱਥੋਂ ਦੂਰ ਲੈ ਜਾ ਤੂੰ
jogI Ave mainUM itthoM dUra lai jA tUM
O [Jogi: an ascetic/hermit, referencing the lover Ranjha], come and take me far away from here
ਸੀਨੇ ਵਿੱਚੋਂ ਦਿਲ ਕਰੇ ਦਮ ਘੁੱਟ ਤੂੰ
sIne vichchoM dila kare dama ghuTTa tUM
This heart within my chest feels like it’s being suffocated by you
ਜੋਗੀ ਆਵੇ ਮੈਨੂੰ ਇੱਥੋਂ ਦੂਰ ਲੈ ਜਾ ਤੂੰ
jogI Ave mainUM itthoM dUra lai jA tUM
O [Jogi], come and take me far away from here
ਸੀਨੇ ਵਿੱਚੋਂ ਦਿਲ ਕਰੇ ਦਮ ਘੁੱਟ ਤੂੰ
sIne vichchoM dila kare dama ghuTTa tUM
This heart within my chest feels like it’s being suffocated by you
ਮੁੰਦਰਾਂ ਪੁਆ ਕੇ ਨਾਲੇ ਮੱਝੀਆਂ ਚਰਾ ਕੇ
muMdarAM puA ke nAle majjhIAM charA ke
By making me wear [Mundran: large hoop earrings worn by yogis] and tending to the [Majhiya: water buffaloes]
ਮੁੰਦਰਾਂ ਪੁਆ ਕੇ ਨਾਲੇ ਮੱਝੀਆਂ ਚਰਾ ਕੇ
muMdarAM puA ke nAle majjhIAM charA ke
By making me wear [Mundran] and tending to the [Majhiya]
ਕੀਤਾ ਜੀਣਾ ਮੁਸ਼ਕਿਲ ਤੂੰ ਮੇਰਾ
kItA jINA musa਼kila tUM merA
You have made my very existence difficult
ਚੋਲੀ ਕੇ ਪੀਛੇ ਕਿਆ ਹੈ
cholI ke pIChe kiA hai
What is hidden behind the blouse?
ਚੋਲੀ ਕੇ ਪੀਛੇ ਕਿਆ ਹੈ
cholI ke pIChe kiA hai
What is hidden behind the blouse?
ਚੋਲੀ ਕੇ ਪੀਛੇ ਕਿਆ ਹੈ
cholI ke pIChe kiA hai
What is hidden behind the blouse?
ਚੋਲੀ ਕੇ ਪੀਛੇ ਕਿਆ ਹੈ
cholI ke pIChe kiA hai
What is hidden behind the blouse?
ਚੁੰਨੀ ਕੇ ਨੀਚੇ ਕਿਆ ਹੈ
chuMnI ke nIche kiA hai
What is beneath the [Chunni: a traditional long scarf or veil]?
ਚੁੰਨੀ ਕੇ ਨੀਚੇ ਕਿਆ ਹੈ
chuMnI ke nIche kiA hai
What is beneath the [Chunni]?
ਚੁੰਨੀ ਕੇ ਨੀਚੇ ਕਿਆ ਹੈ
chuMnI ke nIche kiA hai
What is beneath the [Chunni]?
ਚੁੰਨੀ ਕੇ ਨੀਚੇ ਕਿਆ ਹੈ
chuMnI ke nIche kiA hai
What is beneath the [Chunni]?
ਦੱਸ ਮੈਨੂੰ ਗੱਲ ਕੁੜੀਏ ਤੂੰ ਕਿੱਥੋਂ ਆਈ ਆਂ
dassa mainUM galla ku.DIe tUM kitthoM AI AM
Tell me the truth, [Kudiye: O girl] [Ni: a gender-specific vocative used to address a woman directly], where have you come from?
ਜੋ ਵੀ ਹੈ ਚੋਲੀ ਕੇ ਪੀਛੇ ਮੁਝ ਪੇ ਤੂੰ ਦੇਖ ਅੱਜ
jo vI hai cholI ke pIChe mujha pe tUM dekha ajja
Whatever is behind that blouse, look at me today
ਦੇਖੋ ਚੁੱਪ-ਚੁੱਪ ਕੇ ਮੈਂ ਤੁਝੇ ਬੋਲੂੰ ਸੱਚ-ਸੱਚ
dekho chuppa-chuppa ke maiM tujhe bolUM sachcha-sachcha
Looking at you stealthily, I’m telling you the honest truth
ਮੱਚਨੇ ਲਗੀ ਤੂੰ ਬੇਬੀ ਟੂ ਮੱਚ, ਟੂ ਮੱਚ
machchane lagI tUM bebI TU machcha, TU machcha
You’ve started causing a frenzy, baby, too much, too much
ਵੇਖੀਂ ਓਏ ਨਾ ਗਿਰ ਜਾਏ
vekhIM oe nA gira jAe
Watch out now, don't let it fall
ਜੁੜਨਾ ਨਹੀਂ ਫੇਰ ਹਾਏ
ju.DanA nahIM phera hAe
It won't be put back together again, alas
ਵੇਖੀਂ ਓਏ ਨਾ ਗਿਰ ਜਾਏ
vekhIM oe nA gira jAe
Watch out now, don't let it fall
ਜੁੜਨਾ ਨਹੀਂ ਫੇਰ ਹਾਏ
ju.DanA nahIM phera hAe
It won't be put back together again, alas
ਯੇ ਦਿਲ ਤੂ ਦੇਦੇ ਆਪਣੇ ਯਾਰ ਕੋ, ਪਿਆਰ ਕੋ
ye dila tU dede ApaNe yAra ko, piAra ko
Give this heart of yours to [Yaar: your lover/friend], to this love
ਚੋਲੀ ਕੇ ਪੀਛੇ ਕਿਆ ਹੈ
cholI ke pIChe kiA hai
What is hidden behind the blouse?
ਚੋਲੀ ਕੇ ਪੀਛੇ ਕਿਆ ਹੈ
cholI ke pIChe kiA hai
What is hidden behind the blouse?
ਚੋਲੀ ਕੇ ਪੀਛੇ ਕਿਆ ਹੈ
cholI ke pIChe kiA hai
What is hidden behind the blouse?
ਚੋਲੀ ਕੇ ਪੀਛੇ ਕਿਆ ਹੈ
cholI ke pIChe kiA hai
What is hidden behind the blouse?
ਚੁੰਨੀ ਕੇ ਨੀਚੇ ਕਿਆ ਹੈ
chuMnI ke nIche kiA hai
What is beneath the [Chunni]?
ਚੁੰਨੀ ਕੇ ਨੀਚੇ ਕਿਆ ਹੈ
chuMnI ke nIche kiA hai
What is beneath the [Chunni]?
ਚੁੰਨੀ ਕੇ ਨੀਚੇ ਕਿਆ ਹੈ
chuMnI ke nIche kiA hai
What is beneath the [Chunni]?
ਚੁੰਨੀ ਕੇ ਨੀਚੇ ਕਿਆ ਹੈ
chuMnI ke nIche kiA hai
What is beneath the [Chunni]?
ਓ ਰੇਸ਼ਮ ਕਾ ਲਹਿੰਗਾ ਤੇਰਾ, ਰੇਸ਼ਮ ਕਾ ਲਹਿੰਗਾ
o resa਼ma kA lahiMgA terA, resa਼ma kA lahiMgA
O, your [Lehenga: a long, pleated traditional skirt] is made of silk, a silken [Lehenga]
ਲਹਿੰਗਾ ਹੈ ਮਹਿੰਗਾ ਮੇਰਾ, ਲਹਿੰਗਾ ਹੈ ਮਹਿੰਗਾ
lahiMgA hai mahiMgA merA, lahiMgA hai mahiMgA
My [Lehenga] is expensive, my [Lehenga] is so costly
ਮਹਿੰਗਾ ਪਹਿਨ ਕੇ ਚਲੋ, ਮੁਖੜਾ ਦਿਖਾ ਕੇ ਚਲੋ
mahiMgA pahina ke chalo, mukha.DA dikhA ke chalo
Walk while wearing this expensive attire, walk while showing your face
ਝਟਕਾ ਬਚਾ ਕੇ ਚਲੋ ਰਾਮ ਜੀ, ਰਾਮ ਜੀ
jhaTakA bachA ke chalo rAma jI, rAma jI
Walk while shielding yourself from the jolts, O Lord, O Lord
ਹਾਏ ਛੋਰੀ
hAe ChorI
Hey girl!
ਹਾਏ ਛੋਰੀ
hAe ChorI
Hey girl!
ਹਾਏ ਛੋਰੀ
hAe ChorI
Hey girl!
ਭੇਦ ਪਤਾ ਤੂੰ ਕਿਆ ਹੈ ਤੇਰੇ ਸੀਨੇ ਵਿੱਚ ਨਾ ਦਿਲਾ
bheda patA tUM kiA hai tere sIne vichcha nA dilA
Reveal the secret of what lies within your heart, O soul
ਹੈ ਤੇਰਾ ਸਾਰਾ ਜ਼ਮਾਨੇ ਵਿੱਚ ਲੇ ਮੁਝੇ
hai terA sArA ja਼mAne vichcha le mujhe
The whole world belongs to you, now pull me toward you
ਤੂੰ ਆਪਣੀ ਹੀ ਓਰ ਖਿੱਚ ਨੈਣਾਂ ਦੇ ਖ਼ਜ਼ਾਨੇ ਤੇਰੇ ਲੁੱਟ ਕੇ ਮੈਂ ਹੋਣਾ ਨਾ ਬੇ-ਪਤਾ
tUM ApaNI hI ora khichcha naiNAM de kha਼ja਼Ane tere luTTa ke maiM hoNA nA be-patA
Pull me toward yourself; I won't go missing after looting the treasure of your eyes
ਭੇਦ ਪਤਾ ਤੂੰ ਕਿਆ ਹੈ ਤੇਰੇ ਸੀਨੇ ਵਿੱਚ ਨਾ ਦਿਲਾ
bheda patA tUM kiA hai tere sIne vichcha nA dilA
Reveal the secret of what lies within your heart, O soul
ਹੈ ਤੇਰਾ ਸਾਰਾ ਜ਼ਮਾਨੇ ਵਿੱਚ ਲੇ ਮੁਝੇ
hai terA sArA ja਼mAne vichcha le mujhe
The whole world belongs to you, now pull me toward you
ਤੂੰ ਆਪਣੀ ਹੀ ਓਰ ਖਿੱਚ ਨੈਣਾਂ ਦੇ ਖ਼ਜ਼ਾਨੇ ਤੇਰੇ ਲੁੱਟ ਕੇ ਮੈਂ ਹੋਣਾ ਨਾ ਬੇ...
tUM ApaNI hI ora khichcha naiNAM de kha਼ja਼Ane tere luTTa ke maiM hoNA nA be...
Pull me toward yourself; I won't go... after looting the treasure of your eyes