Chunni

by Diljit Dosanjhft Tru-Skool

ਮੇਰੀ ਮੌਤ 'ਤੇ ਜਸ਼ਨ ਮਨਾ ਲਿਓ, ਪੈੱਗ ਕੜ੍ਹੀ ਧੁਰ ਦੇ ਲਾਲਿਓ
merI mauta 'te jasa਼na manA lio, paigga ka.DhI dhura de lAlio
Celebrate with a festival upon my death, pour a strong [Peg: a measure of whiskey, symbolizing a toast to a fallen brother] and drink to the depths
ਮੇਰੀ ਮੌਤ 'ਤੇ ਜਸ਼ਨ ਮਨਾ ਲਿਓ, ਪੈੱਗ ਕੜ੍ਹੀ ਧੁਰ ਦੇ ਲਾਲਿਓ
merI mauta 'te jasa਼na manA lio, paigga ka.DhI dhura de lAlio
Celebrate with a festival upon my death, pour a strong [Peg: a measure of whiskey] and drink to the depths
ਬੋਲੀ ਚੱਕਵੀਂ ਪਾ ਦਿਓ, ਜੋ ਜਾਵੇ ਸੀਨਾ ਠਾਰਦੀ
bolI chakkavIM pA dio, jo jAve sInA ThAradI
Sing a [Boli: a rhythmic folk verse] so spirited that it soothes the aching heart
ਅਮਰ ਹੋਏ ਦੀ ਲਾਸ਼ 'ਤੇ ਪਾਇਓ ਚੁੰਨੀ ਮੁਟਿਆਰ ਦੀ
amara hoe dI lAsa਼ 'te pAio chuMnI muTiAra dI
Over the corpse of the one who became immortal, drape the [Chunni: a woman's traditional scarf/veil] of a [Mutiyaar: a young, beautiful maiden]

ਹੋ 6 ਫੁੱਟ ਦੇ ਸਰੀਰ 'ਚੋਂ
ho 6 phuTTa de sarIra 'choM
From within this six-foot frame
ਹੋ 6 ਫੁੱਟ ਦੇ ਸਰੀਰ 'ਚੋਂ, ਆਵੇ ਮਹਿਕ ਜਿਵੇਂ ਕਸ਼ਮੀਰ 'ਚੋਂ
ho 6 phuTTa de sarIra 'choM, Ave mahika jiveM kasa਼mIra 'choM
From within this six-foot frame, drifts a fragrance like the valleys of Kashmir
ਸ਼ਿਵ ਦਾ ਰੰਗ ਕੋਈ ਗਾ ਲਿਓ ਤੇ ਬਹਿ ਸੁਣਾਇਓ ਹੀਰ 'ਚੋਂ
sa਼iva dA raMga koI gA lio te bahi suNAio hIra 'choM
Sing a melody in the hue of [Shiv: a reference to Shiv Kumar Batalvi, the legendary Punjabi poet of agony] and sit to recite from the tale of [Heer: the tragic heroine of Punjab’s greatest love epic]
ਬੋਲੀ ਚੱਕਵੀਂ ਪਾ ਦਿਓ
bolI chakkavIM pA dio
Sing a spirited [Boli]
ਹਾਏ...
hAe...
Oh...
ਬੋਲੀ ਚੱਕਵੀਂ ਪਾ ਦਿਓ, ਜੋ ਜਾਵੇ ਸੀਨਾ ਠਾਰਦੀ
bolI chakkavIM pA dio, jo jAve sInA ThAradI
Sing a spirited [Boli] that soothes the aching heart
ਮਰੇ ਹੋਏ ਦੀ ਲਾਸ਼ 'ਤੇ ਪਾਇਓ ਚੁੰਨੀ ਮੁਟਿਆਰ ਦੀ
mare hoe dI lAsa਼ 'te pAio chuMnI muTiAra dI
Over the corpse of the deceased, drape the [Chunni] of a [Mutiyaar]
ਮਰੇ ਹੋਏ ਦੀ ਲਾਸ਼ 'ਤੇ ਪਾਇਓ ਚੁੰਨੀ ਮੁਟਿਆਰ ਦੀ
mare hoe dI lAsa਼ 'te pAio chuMnI muTiAra dI
Over the corpse of the deceased, drape the [Chunni] of a [Mutiyaar]
ਹੋ ਪੱਟਿਆ ਏਸ ਪਿਆਰ ਦਾ
ho paTTiA esa piAra dA
I have been [Puttia: uprooted/conquered] by this love
ਹੋ ਪੱਟਿਆ ਏਸ ਪਿਆਰ ਦਾ, ਮਹਿਮਾਨ ਹਾਂ ਦਿਨ ਚਾਰ ਦਾ
ho paTTiA esa piAra dA, mahimAna hAM dina chAra dA
I am [Puttia: uprooted] by this love, a guest for only a few short days
ਦਿਲ ਲੱਗੀ ਨੇ ਲੈ ਲਿਆ, ਕੀ ਗੱਭਰੂ ਕੰਮ ਸੰਵਾਰ ਦਾ
dila laggI ne lai liA, kI gabbharU kaMma saMvAra dA
This obsession of the heart has claimed me; what else could this [Gabbru: a strong, prime-aged youth] have achieved?
ਹੋ ਡਿਗਰੀਆਂ ਲੈਂਦੀ ਰਹਿ ਗਈ
ho DigarIAM laiMdI rahi gaI
She remained busy earning her degrees
ਹਾਏ...
hAe...
Oh...
ਹੋ ਡਿਗਰੀਆਂ ਲੈਂਦੀ ਰਹਿ ਗਈ, ਜਵਾਨੀ ਬੇਰੁਜ਼ਗਾਰ ਦੀ
ho DigarIAM laiMdI rahi gaI, javAnI beruja਼gAra dI
She remained busy earning degrees, while the youth of this unemployed man withered away
ਅਮਰ ਹੋਏ ਦੀ ਲਾਸ਼ 'ਤੇ ਪਾਇਓ ਚੁੰਨੀ ਮੁਟਿਆਰ ਦੀ
amara hoe dI lAsa਼ 'te pAio chuMnI muTiAra dI
Over the corpse of the one who became immortal, drape the [Chunni] of a [Mutiyaar]
ਅਮਰ ਹੋਏ ਦੀ ਲਾਸ਼ 'ਤੇ ਪਾਇਓ
amara hoe dI lAsa਼ 'te pAio
Over the corpse of the one who became immortal, drape the [Chunni]...
ਹਾਏ...
hAe...
Oh...
ਹੋ ਗ਼ਮ ਦਿੱਤੇ ਇਸ ਜ਼ਮਾਨੇ ਨੇ
ho ga਼ma ditte isa ja਼mAne ne
This era has gifted me nothing but sorrows
ਹੋ ਗ਼ਮ ਦਿੱਤੇ ਇਸ ਜ਼ਮਾਨੇ ਨੇ, ਹੱਥ ਦੇ ਰੱਖਿਆ ਮੈਖ਼ਾਨੇ ਨੇ
ho ga਼ma ditte isa ja਼mAne ne, hattha de rakkhiA maikha਼Ane ne
This era has gifted me nothing but sorrows, and pushed my hand toward the tavern
ਹੀਰੇ ਜਿਹੀ ਜਵਾਨੀ ਨੂੰ, ਬੇਮੌਤ ਮਾਰਨ ਦੇ ਤਾਣੇ ਨੇ
hIre jihI javAnI nUM, bemauta mArana de tANe ne
My youth was like a diamond, but the world taunted it toward an untimely end
ਓਏ ਜੋ ਵੀ ਲਿਖਾਂ ਸੱਚ ਲਿਖਾਂ
oe jo vI likhAM sachcha likhAM
Whatever I write, I write the absolute truth
ਹਾਏ...
hAe...
Oh...
ਜੋ ਵੀ ਲਿਖਾਂ ਸੱਚ ਲਿਖਾਂ, ਇਹ ਲਿਖਤ ਕਦੇ ਨਹੀਂ ਹਾਰਦੀ
jo vI likhAM sachcha likhAM, iha likhata kade nahIM hAradI
Whatever I write, I write the truth; this writing will never suffer defeat
ਮਰੇ ਹੋਏ ਦੀ ਲਾਸ਼ 'ਤੇ ਪਾਇਓ ਚੁੰਨੀ ਮੁਟਿਆਰ ਦੀ
mare hoe dI lAsa਼ 'te pAio chuMnI muTiAra dI
Over the corpse of the deceased, drape the [Chunni] of a [Mutiyaar]
ਮਰੇ ਹੋਏ ਦੀ ਲਾਸ਼ 'ਤੇ ਪਾਇਓ ਚੁੰਨੀ ਮੁਟਿਆਰ ਦੀ
mare hoe dI lAsa਼ 'te pAio chuMnI muTiAra dI
Over the corpse of the deceased, drape the [Chunni] of a [Mutiyaar]
ਪਾਇਓ ਚੁੰਨੀ ਮੁਟਿਆਰ ਦੀ
pAio chuMnI muTiAra dI
Drape the [Chunni] of a [Mutiyaar]
ਹੈ ਬੀਤ ਗੀਤਕਾਰ ਦੀ
hai bIta gItakAra dI
This is the [Self-reference to the song's lyricist/artist: Beet Geetkar]

Share

More by Diljit Dosanjh

View all songs →