Cry Later
by Diljit Dosanjhft thiarajxtt
ਆਹ ਹੰਝੂਆਂ ਨੂੰ ਸਾਂਭ ਲੈ ਤੂੰ ਰੋਲੀਂ ਕਿਸੇ ਹੋਰ ਲਈ
Aha haMjhUAM nUM sAMbha lai tUM rolIM kise hora laI
Keep these tears to yourself and waste them on someone else
ਨਾ ਗੱਭਰੂ ਨੂੰ ਖਾ ਜਾਵੇ ਨੀ ਕੰਨੀਂ ਤੇਰੀ ਟੌਰ ਨੀ
nA gabbharU nUM khA jAve nI kaMnIM terI Taura nI
Lest your whispered vanity consumes this [Gabru: a young man at the prime of his youth and strength] [Ni/Nee: a gender-specific vocative used to address a woman directly]
ਤੂੰ ਲੀਹ ਹੀ ਲਾ ਦਵੇਂ ਤੇ ਪੁੱਠੇ ਕੰਮੀਂ ਪਾ ਦਵੇਂ
tUM lIha hI lA daveM te puTThe kaMmIM pA daveM
You lead one astray and push them toward the wrong paths
ਤੇ ਮਾਰਦੀ ਐਂ ਤੁਹਮਤਾਂ ਵੀ ਜਿੱਥੇ ਕਿਤੇ ਲੋੜ ਪਈ
te mAradI aiM tuhamatAM vI jitthe kite lo.Da paI
And you hurl false accusations whenever you find it necessary

ਮਹਿੰਗੀਆਂ ਹੀ ਪੈਂਦੀਆਂ ਨੇ ਹੁਸਨ ਬੁਝਾਰਤਾਂ
mahiMgIAM hI paiMdIAM ne husana bujhAratAM
The riddles of beauty always end up costing too much
ਆਸਾਂ ਦੀਆਂ ਛੱਤਾਂ 'ਤੇ ਨੀ ਢਾਹ ਕੇ ਇਮਾਰਤਾਂ
AsAM dIAM ChattAM 'te nI DhAha ke imAratAM
Demolishing the foundations of hope built on high skyscrapers
ਸਾਰੀਆਂ ਮੈਂ ਜਾਣਦਾ ਜੋ ਕਰਦੀ ਸ਼ਰਾਰਤਾਂ
sArIAM maiM jANadA jo karadI sa਼rAratAM
I am well aware of all the mischief you play
ਨੀ ਦਿਲ ਜਿਹਾ ਲਾ ਕੇ ਕਿਤੇ ਆਪੇ ਨਾ ਤੂੰ ਤੋੜ ਲਈ
nI dila jihA lA ke kite Ape nA tUM to.Da laI
Don't go breaking your own heart after pretending to be in love
ਆਹ ਹੰਝੂਆਂ ਨੂੰ ਸਾਂਭ ਲੈ ਤੂੰ ਰੋਲੀਂ ਕਿਸੇ ਹੋਰ ਲਈ
Aha haMjhUAM nUM sAMbha lai tUM rolIM kise hora laI
Keep these tears to yourself and waste them on someone else
ਨਾ ਗੱਭਰੂ ਨੂੰ ਖਾ ਜਾਵੇ ਨੀ ਕੰਨੀਂ ਤੇਰੀ ਟੌਰ ਨੀ
nA gabbharU nUM khA jAve nI kaMnIM terI Taura nI
Lest your whispered vanity consumes this [Gabru: a young man at the prime of his youth and strength] [Ni/Nee: a gender-specific vocative used to address a woman directly]
ਤੂੰ ਲੀਹ ਹੀ ਲਾ ਦਵੇਂ ਤੇ ਪੁੱਠੇ ਕੰਮੀਂ ਪਾ ਦਵੇਂ
tUM lIha hI lA daveM te puTThe kaMmIM pA daveM
You lead one astray and push them toward the wrong paths
ਤੇ ਮਾਰਦੀ ਐਂ ਤੁਹਮਤਾਂ ਵੀ ਜਿੱਥੇ ਕਿਤੇ ਲੋੜ ਪਈ
te mAradI aiM tuhamatAM vI jitthe kite lo.Da paI
And you hurl false accusations whenever you find it necessary
ਹਿੱਪ ਨਾਲ ਲੱਗਾ ਰਹਿੰਦਾ ਮੇਰੇ ਤਾਂ ਜੀ-ਲੌਕ ਨੀ
hippa nAla laggA rahiMdA mere tAM jI-lauka nI
A G-Lock stays pressed against my hip [G-Lock: shorthand for a Glock semi-automatic pistol]
ਇਸ਼ਕ ਵਿਗਾਲਾਂ ਦਿੰਦਾ ਟਾਈਮ ਨਾ ਕਲੌਕ ਨੀ
isa਼ka vigAlAM diMdA TAIma nA kalauka nI
Love just ruins my flow, I don't follow the hands of a clock
ਪੁੱਛਦੀ ਏਂ ਕੰਮ ਬਿੱਲੋ ਕੰਮ ਸਾਨੂੰ ਬਹੁਤ ਨੀ
puchChadI eM kaMma billo kaMma sAnUM bahuta nI
You ask what I do for work [Billo: a term of endearment for a beautiful girl], I have plenty of work
ਇਨ੍ਹਾਂ ਕੰਮਾਂ ਕਰਕੇ ਡਰੈਕੋ ਇੱਕ ਹੋਰ ਨੀ
inhAM kaMmAM karake Daraiko ikka hora nI
Because of these "jobs," I've got another Draco on the way [Draco: a compact semi-automatic firearm]