Da Crew

by Diljit Dosanjh

ਉਹ ਜੱਟਾਂ ਦੇ ਰੌਲੇ ਆ
uha jaTTAM de raule A
Those are the feuds of [Jatt: a member of the land-owning agricultural community known for pride and lifestyle]
ਸੀਨੇ ਨੀ ਗ਼ਜ਼ ਤੋਂ ਵੀ ਚੌੜੇ ਆ
sIne nI ga਼ja਼ toM vI chau.De A
Chests broader than a yard's measure
ਗਿਣਤੀ 'ਚ ਭਾਵੇਂ ਐ ਥੋੜੇ ਆ
giNatI 'cha bhAveM ai tho.De A
Though we are few in number
ਮੰਜ਼ਿਲ ਤੇ ਪਹਿਲੀ 'ਚ ਬਹੁੜੇ ਆ
maMja਼ila te pahilI 'cha bahu.De A
We reached the destination on the very first try
ਜਾਂਦੇ ਨਹੀਂ ਮੋੜੇ ਆ
jAMde nahIM mo.De A
We are the ones who cannot be turned back
ਅੱਖਾਂ ਦੇ ਕੌੜੇ ਆ
akkhAM de kau.De A
Our eyes hold a bitter, fierce gaze
ਵੈਰੀ ਦੇ ਰਾਹਾਂ ਦੇ ਰੋੜੇ ਆ
vairI de rAhAM de ro.De A
We are the stones in the enemy’s path
ਚੱਲਦੇ ਸਾਡੇ ਹੀ ਦੌਰੇ ਆ
challade sADe hI daure A
Only our era, our reign, prevails
ਜਿਹੜੇ ਸ਼ਨਿੱਚਰ ਉਹ ਦੌੜੇ ਆ
jiha.De sa਼nichchara uha dau.De A
Those who were cursed by Saturn have fled
ਘੇਰੇ ਆ ਠਾਠੇ ਆ, ਹਿੱਕਾਂ ਦੇ ਤੱਤੇ ਆ
ghere A ThAThe A, hikkAM de tatte A
We have surrounded them like crashing waves, we have fiery hearts
ਗਿੱਠਾਂ ਦੇ ਵੈਰੀ ਦੇ ਧੋਖੇ ਜੋ ਪਿੱਠਾਂ 'ਤੇ ਤੀਰ ਆ
giTThAM de vairI de dhokhe jo piTThAM 'te tIra A
Betrayals from the enemy are like arrows in the back
ਲੱਗਦੇ ਫੱਟਾਂ 'ਤੇ ਬੇਬਾਕ ਜੱਟਾਂ ਨੇ ਵੱਟਾਂ ਤੋਂ ਮਿੱਟੀਆਂ ਲਾਈਆਂ ਨੀ ਹੀਰੇ
laggade phaTTAM 'te bebAka jaTTAM ne vaTTAM toM miTTIAM lAIAM nI hIre
Upon those wounds, the fearless [Jatt: land-owning community] applied the sacred soil from their fields, oh [Heere: literally Diamond; a term of endearment]
ਮੀਂਹ ਵਾਂਗੂ ਵਰ੍ਹਦੇ ਆ
mIMha vAMgU varhade A
They rain down like a storm
ਹਿੱਕ ਠੋਕ ਯਾਰਾਂ ਲਈ ਖੜ੍ਹਦੇ ਆ
hikka Thoka yArAM laI kha.Dhade A
With chests thumping, they stand firm for their [Yaar: close friends/brothers; carries significant cultural weight regarding loyalty]
ਧੋਖਾ ਨਾ ਦਿੰਦੇ ਨਾ ਜਰਦੇ ਆ
dhokhA nA diMde nA jarade A
They neither give betrayal nor tolerate it
ਸ਼ੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
sa਼auMkI paTTe bAhalA sirA karade A
These stylish outlaws are wrecking havoc
ਚੜ੍ਹਦੇ ਤੋਂ ਚੜ੍ਹਦੇ ਆ
cha.Dhade toM cha.Dhade A
Each one is more formidable than the last
ਮੀਂਹ ਵਾਂਗੂ ਵਰ੍ਹਦੇ ਆ
mIMha vAMgU varhade A
They rain down like a storm
ਹਿੱਕ ਠੋਕ ਯਾਰਾਂ ਲਈ ਖੜ੍ਹਦੇ ਆ
hikka Thoka yArAM laI kha.Dhade A
With chests thumping, they stand firm for their [Yaar: close friends/brothers]
ਧੋਖਾ ਨਾ ਦਿੰਦੇ ਨਾ ਜਰਦੇ ਆ
dhokhA nA diMde nA jarade A
They neither give betrayal nor tolerate it
ਸ਼ੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
sa਼auMkI paTTe bAhalA sirA karade A
These stylish outlaws are wrecking havoc
ਚੜ੍ਹਦੇ ਤੋਂ ਚੜ੍ਹਦੇ ਆ
cha.Dhade toM cha.Dhade A
Each one is more formidable than the last
ਉਹ ਅਸੀਂ ਰੇਅਰ ਟਾਈਪ ਬੱਲੀਏ
uha asIM reara TAIpa ballIe
Oh, we are a rare type, [Ballyie: a term of endearment for a beautiful girl]
ਚੋਬਰਾਂ 'ਚ ਪੂਰੀ ਸਾਡੀ ਹਾਈਪ ਬੱਲੀਏ
chobarAM 'cha pUrI sADI hAIpa ballIe
Our hype among the youth is absolute, [Ballyie: beautiful girl]
ਸੰਦ ਕਾਲੇ ਕਾਰਾਂ ਵਾਈਟ ਬੱਲੀਏ
saMda kAle kArAM vAITa ballIe
Black weapons and white cars, [Ballyie: beautiful girl]
ਵੈਰੀ ਕਰੇ ਸ਼ੂਟ ਓਨ ਸਾਈਟ ਬੱਲੀਏ
vairI kare sa਼UTa ona sAITa ballIe
The enemy wants to shoot us on sight, [Ballyie: beautiful girl]
ਵਾਈਪਰ ਦੇ ਵਾਂਗੂ ਸਾਡੀ ਦੂਰ ਤੱਕ ਮਾਰ ਐ
vAIpara de vAMgU sADI dUra takka mAra ai
Like a long-range wiper, our reach extends far
ਜਿਹੜਾ ਐਂਟੀ ਉਹਦਾ ਕਰਦੇ ਸ਼ਿਕਾਰ ਐ
jiha.DA aiMTI uhadA karade sa਼ikAra ai
Whoever is against us, we hunt them down
ਨਾਰਾਂ ਦਾ ਪਿਆਰ ਜਮਾਂ ਚੀਜ਼ ਉਹ ਬੇਕਾਰ ਐ
nArAM dA piAra jamAM chIja਼ uha bekAra ai
The love of women is a completely useless thing
ਜਿਹੜੇ ਨਾਲ ਖੜ੍ਹੇ ਯਾਰ ਹਥਿਆਰ ਐ
jiha.De nAla kha.Dhe yAra hathiAra ai
The brothers standing with me are my true weapons
ਧੌਣਾਂ ਤੋਂ ਫੜਦੇ ਆ
dhauNAM toM pha.Dade A
They grab them by the necks
ਫਿਰ ਸੱਟ ਕੰਨਾਂ 'ਤੇ ਧਰਦੇ ਆ
phira saTTa kaMnAM 'te dharade A
Then they land a heavy blow on their ears
ਧੋਖਾ ਨਾ ਦਿੰਦੇ ਨਾ ਜਰਦੇ ਆ
dhokhA nA diMde nA jarade A
They neither give betrayal nor tolerate it
ਸ਼ੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
sa਼auMkI paTTe bAhalA sirA karade A
These stylish outlaws are wrecking havoc
ਚੜ੍ਹਦੇ ਤੋਂ ਚੜ੍ਹਦੇ ਆ
cha.Dhade toM cha.Dhade A
Each one is more formidable than the last
ਮੀਂਹ ਵਾਂਗੂ ਵਰ੍ਹਦੇ ਆ
mIMha vAMgU varhade A
They rain down like a storm
ਹਿੱਕ ਠੋਕ ਯਾਰਾਂ ਲਈ ਖੜ੍ਹਦੇ ਆ
hikka Thoka yArAM laI kha.Dhade A
With chests thumping, they stand firm for their [Yaar: close friends/brothers]
ਧੋਖਾ ਨਾ ਦਿੰਦੇ ਨਾ ਜਰਦੇ ਆ
dhokhA nA diMde nA jarade A
They neither give betrayal nor tolerate it
ਸ਼ੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
sa਼auMkI paTTe bAhalA sirA karade A
These stylish outlaws are wrecking havoc
ਚੜ੍ਹਦੇ ਤੋਂ ਚੜ੍ਹਦੇ ਆ
cha.Dhade toM cha.Dhade A
Each one is more formidable than the last
ਤੇਰੇ ਟਾਊਨ ਵਿੱਚ ਚਰਚੇ
tere TAUna vichcha charache
There are rumors about us in your town
ਇੱਕ ਨੂੰ ਤਾਂ ਲੈ ਗਿਆ ਡਾਲੀ ਪਿੱਛੇ ਧਰ ਕੇ
ikka nUM tAM lai giA DAlI pichChe dhara ke
One was taken away by the branch, pinned behind
ਦੂਜੇ ਤੋਂ ਮੰਗਾਈ ਮਾਫ਼ੀ ਅੱਜ ਤੜਕੇ
dUje toM maMgAI mApha਼I ajja ta.Dake
The second was made to beg for mercy early this morning
ਤੀਜੇ ਚੌਥੇ ਪਿੰਡ ਵਿੱਚੋਂ ਗਾਇਬ ਕਰਤੇ
tIje chauthe piMDa vichchoM gAiba karate
The third and fourth were made to vanish from the village
ਬਾਣ ਵਾਂਗੂ ਜਿਹੜਾ ਖੜ੍ਹਕੇ
bANa vAMgU jiha.DA kha.Dhake
The one who rattles like a high-velocity arrow
ਦਿੰਦੇ ਆ ਸਲਾਹ ਵੀ ਜ਼ਿਲ੍ਹਾ ਚੁੱਪ ਕਰਕੇ
diMde A salAha vI ja਼ilhA chuppa karake
Even the whole district gives advice in hushed silence
ਆ ਕੇ ਜਿਹੜਾ ਮੂਹਰੇ ਬੜ੍ਹਕੇ
A ke jiha.DA mUhare ba.Dhake
Whoever comes forward and boasts too much
ਜਾਊਗਾ ਉਹ ਚੌਹਾਂ ਮੋਢਿਆਂ 'ਤੇ ਚੜ੍ਹਕੇ
jAUgA uha chauhAM moDhiAM 'te cha.Dhake
Will leave carried upon four shoulders in a funeral procession
ਉਹ ਕੋਕੇ ਹੀ ਜੜਦੇ ਆ
uha koke hI ja.Dade A
They nail every move they make
ਲੱਧੀਆਂ ਦੇ ਦਿਲਾਂ ਵਿੱਚ ਵੜਦੇ ਆ
laddhIAM de dilAM vichcha va.Dade A
They reside in the hearts of Laddi’s people [Self-reference to the song's lyricist, Laddi Chahal]
ਧੋਖਾ ਨਾ ਦਿੰਦੇ ਨਾ ਜਰਦੇ ਆ
dhokhA nA diMde nA jarade A
They neither give betrayal nor tolerate it
ਸ਼ੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
sa਼auMkI paTTe bAhalA sirA karade A
These stylish outlaws are wrecking havoc
ਚੜ੍ਹਦੇ ਤੋਂ ਚੜ੍ਹਦੇ ਆ
cha.Dhade toM cha.Dhade A
Each one is more formidable than the last
ਮੀਂਹ ਵਾਂਗੂ ਵਰ੍ਹਦੇ ਆ
mIMha vAMgU varhade A
They rain down like a storm
ਹਿੱਕ ਠੋਕ ਯਾਰਾਂ ਲਈ ਖੜ੍ਹਦੇ ਆ
hikka Thoka yArAM laI kha.Dhade A
With chests thumping, they stand firm for their [Yaar: close friends/brothers]
ਧੋਖਾ ਨਾ ਦਿੰਦੇ ਨਾ ਜਰਦੇ ਆ
dhokhA nA diMde nA jarade A
They neither give betrayal nor tolerate it
ਸ਼ੌਂਕੀ ਪੱਟੇ ਬਾਹਲਾ ਸਿਰਾ ਕਰਦੇ ਆ
sa਼auMkI paTTe bAhalA sirA karade A
These stylish outlaws are wrecking havoc
ਚੜ੍ਹਦੇ ਤੋਂ ਚੜ੍ਹਦੇ ਆ
cha.Dhade toM cha.Dhade A
Each one is more formidable than the last

Share

More by Diljit Dosanjh

View all songs →