Daaru Mukgi
by Diljit Dosanjhft Zafar Sandhu, MixSingh, Jasmeen Akhtar
ਓਏ ਮਿੱਤਰਾਂ ਦੀ ਗੱਲਬਾਤ ਗਿਣਤੀ ਤੋਂ ਬਾਹਰ
oe mittarAM dI gallabAta giNatI toM bAhara
Oye, the prestige of [yours truly: mitran] is beyond measure
ਹੱਥ ਨਹੀਂ ਕਿਸੇ ਦੇ ਆਉਂਦਾ ਫ਼ਿਰਦਾ ਫ਼ਰਾਰ
hattha nahIM kise de AuMdA pha਼iradA pha਼rAra
He remains elusive, roaming like a fugitive out of everyone's reach
ਰੀਝ ਰੱਖਦੇ ਨੇ ਗੱਭਰੂ ਕੁਆਰੇ
rIjha rakkhade ne gabbharU kuAre
Eligible young [Gabru: a strong, handsome Punjabi youth] cherish this desire
ਰੀਝ ਰੱਖਦੇ ਨੇ ਗੱਭਰੂ ਕੁਆਰੇ
rIjha rakkhade ne gabbharU kuAre
Eligible young [Gabru] cherish this desire
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ ਉਹ ਪੈੱਗ ਅੱਖਾਂ 'ਚੋਂ ਲਵਾ ਦਈਂ ਮੁਟਿਆਰੇ
je botalAM 'choM dArU mukka gaI uha paigga akkhAM 'choM lavA daIM muTiAre
If the liquor runs out of the bottles, pour me a peg from your eyes, [Mutiyare: beautiful young lady]
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ ਉਹ ਪੈੱਗ ਅੱਖਾਂ 'ਚੋਂ ਲਵਾ ਦਈਂ ਮੁਟਿਆਰੇ
je botalAM 'choM dArU mukka gaI uha paigga akkhAM 'choM lavA daIM muTiAre
If the liquor runs out of the bottles, pour me a peg from your eyes, [Mutiyare]
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ
je botalAM 'choM dArU mukka gaI
If the liquor runs out of the bottles
ਰਹਿਣ ਦੇ ਵੇ ਹੱਥ ਤੇਰੇ ਕਿਨ੍ਹਾਂ ਨੂੰ ਲਵਾ ਦੂੰ
rahiNa de ve hattha tere kinhAM nUM lavA dUM
Let it be, whose hands do you think I'd let you touch?
ਛੱਡ ਪਰਾਂ ਛੱਡ ਸਾਰੀ ਦੁਨੀਆ ਭੁਲਾ ਦੂੰ
ChaDDa parAM ChaDDa sArI dunIA bhulA dUM
Leave it all, I’ll make you forget the entire world

ਇਹ ਜਿਹਦਿਆਂ ਹੱਡਾਂ ਨੂੰ ਲੱਗੀ
iha jihadiAM haDDAM nUM laggI
Those whose bones this (intoxication) has seeped into
ਇਹ ਜਿਹਦਿਆਂ ਹੱਡਾਂ ਨੂੰ ਲੱਗੀ
iha jihadiAM haDDAM nUM laggI
Those whose bones this (intoxication) has seeped into
ਹਾਏ ਜੜ੍ਹਾਂ ਵਿੱਚ ਬਹਿ ਜੂ ਮੁੰਡਿਆ
hAe ja.DhAM vichcha bahi jU muMDiA
Oh, it will settle deep in your roots and ruin you, boy
ਦਾਰੂ ਨੀਲੀਏ ਨੈਣਾਂ ਦੀ ਕੱਢੀ
dArU nIlIe naiNAM dI kaDDhI
This liquor distilled from my blue eyes

ਮੈਂ ਜੜ੍ਹਾਂ ਵਿੱਚ ਬਹਿ ਜੂ ਮੁੰਡਿਆ
maiM ja.DhAM vichcha bahi jU muMDiA
I will settle deep in your roots and ruin you, boy
ਤੈਨੂੰ ਡਰ ਚਿਹਰੇ ਦਾ ਨਾ ਨੂਰ ਮੁੱਕ ਜੇ
tainUM Dara chihare dA nA nUra mukka je
You fear that the glow of your face might fade
ਸਾਨੂੰ ਡਰ ਸਾਡਾ ਨਾ ਸਰੂਰ ਟੁੱਟ ਜੇ
sAnUM Dara sADA nA sarUra TuTTa je
I fear that my euphoric high might break
ਸਾਨੂੰ ਡਰ ਸਾਡਾ ਨਾ ਸਰੂਰ ਟੁੱਟ ਜੇ
sAnUM Dara sADA nA sarUra TuTTa je
I fear that my euphoric high might break
ਗੱਲਬਾਤ ਸਾਡੀ ਹੱਥ ਅੰਬਰਾਂ ਨੂੰ ਲਾਵੇ
gallabAta sADI hattha aMbarAM nUM lAve
Our status and talk reach for the skies
ਤੇਰੀ ਅੱਡੀ ਨਾਲ ਗਿੱਧੇ 'ਚ ਫ਼ਲੋਰ ਟੁੱਟਦੇ
terI aDDI nAla giddhe 'cha pha਼lora TuTTade
The floor shatters under your heels in the [Giddha: traditional energetic folk dance of Punjabi women]
ਅੱਡੀ ਨਾਲ ਗਿੱਧੇ 'ਚ ਫ਼ਲੋਰ ਟੁੱਟਦੇ
aDDI nAla giddhe 'cha pha਼lora TuTTade
The floor shatters under your heels in the [Giddha]
ਓ ਬਾਬੇ ਦੀ ਆ ਓਟ ਵਾਰਾਂ ਮੀਂਹ ਵਾਂਗੂ ਨੋਟ
o bAbe dI A oTa vArAM mIMha vAMgU noTa
Under the protection of the Almighty, I shower money like rain
ਬਾਬੇ ਦੀ ਆ ਓਟ ਵਾਰਾਂ ਮੀਂਹ ਵਾਂਗੂ ਨੋਟ
bAbe dI A oTa vArAM mIMha vAMgU noTa
Under the protection of the Almighty, I shower money like rain
ਕਮੀ ਕੋਈ ਵੀ ਨਾ ਲੈਣੇ ਆਂ ਨਜ਼ਾਰੇ
kamI koI vI nA laiNe AM naja਼Are
There is no lack of anything, we live life to the fullest
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ ਉਹ ਪੈੱਗ ਅੱਖਾਂ 'ਚੋਂ ਲਵਾ ਦਈਂ ਮੁਟਿਆਰੇ
je botalAM 'choM dArU mukka gaI uha paigga akkhAM 'choM lavA daIM muTiAre
If the liquor runs out of the bottles, pour me a peg from your eyes, [Mutiyare]
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ ਉਹ ਪੈੱਗ ਅੱਖਾਂ 'ਚੋਂ ਲਵਾ ਦਈਂ ਮੁਟਿਆਰੇ
je botalAM 'choM dArU mukka gaI uha paigga akkhAM 'choM lavA daIM muTiAre
If the liquor runs out of the bottles, pour me a peg from your eyes, [Mutiyare]
ਜੇ ਬੋਤਲਾਂ 'ਚੋਂ ਦਾਰੂ ਮੁੱਕ ਗਈ
je botalAM 'choM dArU mukka gaI
If the liquor runs out of the bottles
ਮੇਰਾ ਹੁਸਨ ਸ਼ਿਕਾਰੀ ਹਿੱਕ ਚੀਰਦਾ
merA husana sa਼ikArI hikka chIradA
My predatory beauty pierces through the chest
ਹੋ ਕਹਿੰਦੇ ਮੇਰੇ 'ਚੋਂ ਮੜੰਗਾ ਪੈਂਦਾ ਹੀਰ ਦਾ
ho kahiMde mere 'choM ma.DaMgA paiMdA hIra dA
They say a glimpse of [Heer: the legendary folk heroine of Punjab] reflects in me
ਹੋ ਕਹਿੰਦੇ ਮੇਰੇ 'ਚੋਂ ਮੜੰਗਾ ਪੈਂਦਾ ਹੀਰ ਦਾ
ho kahiMde mere 'choM ma.DaMgA paiMdA hIra dA
They say a glimpse of [Heer] reflects in me
ਅੱਖ ਮੇਰੀ ਦਾ ਨਾ ਤੋੜ ਕਿਤੇ ਲੱਭਦਾ
akkha merI dA nA to.Da kite labbhadA
There is no cure or substitute for my gaze to be found anywhere
ਵੇ ਤੂੰ ਕਿਹੜਿਆਂ ਭੁਲੇਖਿਆਂ 'ਚ ਫਿਰਦਾ
ve tUM kiha.DiAM bhulekhiAM 'cha phiradA
In what kind of delusions are you wandering?
ਵੇ ਤੂੰ ਕਿਹੜਿਆਂ ਭੁਲੇਖਿਆਂ 'ਚ ਫਿਰਦਾ
ve tUM kiha.DiAM bhulekhiAM 'cha phiradA
In what kind of delusions are you wandering?
ਹਾਏ ਹੁਸਨ ਪਟਾਰੀ ਜੱਟਾ ਮੂੰਹ ਨੂੰ ਲੱਗੀ ਮਾੜੀ
hAe husana paTArI jaTTA mUMha nUM laggI mA.DI
Oh, this casket of beauty, [Jatt: a member of the land-owning agricultural community known for pride and lifestyle], is a dangerous habit to start
ਹੁਸਨ ਪਟਾਰੀ ਜੱਟਾ ਮੂੰਹ ਨੂੰ ਲੱਗੀ ਮਾੜੀ
husana paTArI jaTTA mUMha nUM laggI mA.DI
This casket of beauty, [Jatt], is a dangerous habit to start
ਕੇਰਾਂ ਪੀਤੀ ਫਿਰ ਜਾਣੀ ਨਹੀਂਓ ਛੱਡੀ
kerAM pItI phira jANI nahIMo ChaDDI
Once you’ve tasted it, you won't be able to quit