Daka

by Diljit Dosanjh

ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਉਹ ਤਾਂ ਸਾਨੂੰ ਜੱਚ ਗਈ ਸੀ ਤਾਂ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਨੱਚਦੀ ਦਾ ਤੇਰਾ ਅੰਗ ਅੰਗ ਨੱਚਦਾ ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ ਨੱਚਦੀ ਦਾ ਤੇਰਾ ਅੰਗ ਅੰਗ ਨੱਚਦਾ ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ ਨੱਚਦੀ ਦਾ ਤੇਰਾ ਅੰਗ ਅੰਗ ਨੱਚਦਾ ਟੁੱਟ ਨਾ ਇਹ ਜਾਵੇ ਨੀ ਸਾਮਾਨ ਕੱਚ ਦਾ ਤੈਨੂੰ ਸਾਂਭ ਕੇ ਮੈਂ ਰੱਖੂੰਗਾ ਨੀ ਤਾਂ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਛੱਡੋ ਜੀ ਹਜ਼ੂਰ ਗੁੱਸਾ ਰਹਿਣ ਵੀ ਦਿਓ ਲੱਕ ਨਾਲ ਲੱਕ ਥੋੜ੍ਹਾ ਖਹਿਣ ਵੀ ਦਿਓ ਲੱਕ ਨਾਲ ਲੱਕ ਥੋੜ੍ਹਾ ਖਹਿਣ ਵੀ ਦਿਓ ਲੱਕ ਨਾਲ ਲੱਕ ਥੋੜ੍ਹਾ ਖਹਿਣ ਵੀ ਦਿਓ ਛੱਡੋ ਜੀ ਹਜ਼ੂਰ ਗੁੱਸਾ ਰਹਿਣ ਵੀ ਦਿਓ ਲੱਕ ਨਾਲ ਲੱਕ ਥੋੜ੍ਹਾ ਖਹਿਣ ਵੀ ਦਿਓ ਲੱਕ ਨਾਲ ਲੱਕ ਥੋੜ੍ਹਾ ਖਹਿਣ ਵੀ ਦਿਓ ਲੱਕ ਨਾਲ ਲੱਕ ਥੋੜ੍ਹਾ ਖਹਿਣ ਵੀ ਦਿਓ ਛੱਡੋ ਜੀ ਹਜ਼ੂਰ ਗੁੱਸਾ ਰਹਿਣ ਵੀ ਦਿਓ ਲੱਕ ਨਾਲ ਲੱਕ ਥੋੜ੍ਹਾ ਖਹਿਣ ਵੀ ਦਿਓ ਐਵੇਂ ਤੁਸੀਂ ਨੀ ਸਿੱਧ ਖ਼ਾਮਖ਼ਾਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਆਪਣਾ ਬਣਾ ਲੈ ਨੀ ਤੂੰ ਦਿਲਜੀਤ ਨੂੰ ਦਿਲ 'ਚ ਵਸਾ ਲੈ ਨੀ ਤੂੰ ਦਿਲਜੀਤ ਨੂੰ ਦਿਲ 'ਚ ਵਸਾ ਲੈ ਨੀ ਤੂੰ ਦਿਲਜੀਤ ਨੂੰ ਦਿਲ 'ਚ ਵਸਾ ਲੈ ਨੀ ਤੂੰ ਦਿਲਜੀਤ ਨੂੰ ਆਪਣਾ ਬਣਾ ਲੈ ਨੀ ਤੂੰ ਦਿਲਜੀਤ ਨੂੰ ਦਿਲ 'ਚ ਵਸਾ ਲੈ ਨੀ ਤੂੰ ਦਿਲਜੀਤ ਨੂੰ ਦਿਲ 'ਚ ਵਸਾ ਲੈ ਨੀ ਤੂੰ ਦਿਲਜੀਤ ਨੂੰ ਦਿਲ 'ਚ ਵਸਾ ਲੈ ਨੀ ਤੂੰ ਦਿਲਜੀਤ ਨੂੰ ਆਪਣਾ ਬਣਾ ਲੈ ਨੀ ਤੂੰ ਦਿਲਜੀਤ ਨੂੰ ਮੈਂ ਕਿਹਾ ਦਿਲ 'ਚ ਵਸਾ ਲੈ ਨੀ ਤੂੰ ਦਿਲਜੀਤ ਨੂੰ ਤੇਰੀ ਮਿੱਠੀ ਮਿੱਠੀ ਸੰਗ ਵਿਚੋਂ ਹਾਂ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ
hoiA kI je nachchadI dI bAMha pha.Da laI DAkA tAM nahIM mAriA hoiA kI je nachchadI dI bAMha pha.Da laI DAkA tAM nahIM mAriA uha tAM sAnUM jachcha gaI sI tAM pha.Da laI DAkA tAM nahIM mAriA hoiA kI je nachchadI dI bAMha pha.Da laI DAkA tAM nahIM mAriA hoiA kI je nachchadI dI bAMha pha.Da laI DAkA tAM nahIM mAriA nachchadI dA terA aMga aMga nachchadA TuTTa nA iha jAve nI sAmAna kachcha dA TuTTa nA iha jAve nI sAmAna kachcha dA TuTTa nA iha jAve nI sAmAna kachcha dA nachchadI dA terA aMga aMga nachchadA TuTTa nA iha jAve nI sAmAna kachcha dA TuTTa nA iha jAve nI sAmAna kachcha dA TuTTa nA iha jAve nI sAmAna kachcha dA nachchadI dA terA aMga aMga nachchadA TuTTa nA iha jAve nI sAmAna kachcha dA tainUM sAMbha ke maiM rakkhUMgA nI tAM pha.Da laI DAkA tAM nahIM mAriA hoiA kI je nachchadI dI bAMha pha.Da laI DAkA tAM nahIM mAriA hoiA kI je nachchadI dI bAMha pha.Da laI DAkA tAM nahIM mAriA ChaDDo jI haja਼Ura gussA rahiNa vI dio lakka nAla lakka tho.DhA khahiNa vI dio lakka nAla lakka tho.DhA khahiNa vI dio lakka nAla lakka tho.DhA khahiNa vI dio ChaDDo jI haja਼Ura gussA rahiNa vI dio lakka nAla lakka tho.DhA khahiNa vI dio lakka nAla lakka tho.DhA khahiNa vI dio lakka nAla lakka tho.DhA khahiNa vI dio ChaDDo jI haja਼Ura gussA rahiNa vI dio lakka nAla lakka tho.DhA khahiNa vI dio aiveM tusIM nI siddha kha਼Amakha਼Aha pha.Da laI DAkA tAM nahIM mAriA hoiA kI je nachchadI dI bAMha pha.Da laI DAkA tAM nahIM mAriA hoiA kI je nachchadI dI bAMha pha.Da laI DAkA tAM nahIM mAriA ApaNA baNA lai nI tUM dilajIta nUM dila 'cha vasA lai nI tUM dilajIta nUM dila 'cha vasA lai nI tUM dilajIta nUM dila 'cha vasA lai nI tUM dilajIta nUM ApaNA baNA lai nI tUM dilajIta nUM dila 'cha vasA lai nI tUM dilajIta nUM dila 'cha vasA lai nI tUM dilajIta nUM dila 'cha vasA lai nI tUM dilajIta nUM ApaNA baNA lai nI tUM dilajIta nUM maiM kihA dila 'cha vasA lai nI tUM dilajIta nUM terI miTThI miTThI saMga vichoM hAM pha.Da laI DAkA tAM nahIM mAriA hoiA kI je nachchadI dI bAMha pha.Da laI DAkA tAM nahIM mAriA hoiA kI je nachchadI dI bAMha pha.Da laI DAkA tAM nahIM mAriA
So what if I held your arm while you were dancing? It’s not like I’ve committed a robbery.

You simply charmed me so I held it; it’s not like I’ve committed a robbery.
So what if I held your arm while you were dancing? It’s not like I’ve committed a robbery.
So what if I held your arm while you were dancing? It’s not like I’ve committed a robbery.
Every fiber of your being dances along with you,
I fear this delicate frame might break like glass,

I’ll keep you safe and cherished, that’s why I held it; it’s not like I’ve committed a robbery.
So what if I held your arm while you were dancing? It’s not like I’ve committed a robbery.
So what if I held your arm while you were dancing? It’s not like I’ve committed a robbery.
Let it be, [Huzoor: a respectful title like 'Your Highness' used here flirtatiously], let go of your anger,
Let our waists brush against each other just a little,

I caught you for no reason at all; it’s not like I’ve committed a robbery.
So what if I held your arm while you were dancing? It’s not like I’ve committed a robbery.
So what if I held your arm while you were dancing? It’s not like I’ve committed a robbery.
Make [Diljit: self-reference to the artist, Diljit Dosanjh] your very own, [Ni: a gender-specific vocative used to address a woman directly],
Enshrine [Diljit: self-reference to the artist] within your heart,

Make [Diljit: self-reference to the artist] your very own,

I said, enshrine [Diljit: self-reference to the artist] within your heart,
I caught a 'yes' within your sweet shyness; it’s not like I’ve committed a robbery.
So what if I held your arm while you were dancing? It’s not like I’ve committed a robbery.
So what if I held your arm while you were dancing? It’s not like I’ve committed a robbery.

Share

More by Diljit Dosanjh

View all songs →