Dhan Guru Nanak
ਹੋ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ ਇਹ ਸੋਚ ਸੱਚੀ ਕਰਤਾਰ ਦੀ ਹੈ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਰ ਦੀ ਹੈ ਇਸ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਏ ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆ ਡੁੱਬਣਾ ਹੈ ਹੋ ਕੋਈ ਸਿਆਸਤ ਵੱਟਾਂ ਉੱਤੇ ਅੱਗ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ’ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲੇ ਲੰਗਰ ਛਕਾਉਂਦਾ ਲੰਗਰ ਛਕਾਉਂਦਾ ਦਿਸਦਾ ਏ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਹੋ ਰੁੱਖ ਕਦੇ ਨਾ ਵੱਢੋ ਤੇ ਨਾ ਮਾਰੋ ਧੀਆਂ ਨੂੰ ਮਿਹਣੇ ਮਿਲਦੇ ਰਹਿਣੇ ਆ ਸਰਹੰਦ ਦੀਆਂ ਨੀਹਾਂ ਨੂੰ ਕਿਉਂ ਵੀਤ ਕਾਉਂਕੇ ਵਾਲਿਆ ਬਦਲੀ ਮੱਤ ਨਹੀਂ ਜਾ ਸਕਦੀ ਗੁਰੂ ਨਾਨਕ ਦੇ ਖੇਤਾਂ ’ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲੇ ਲੰਗਰ ਛਕਾਉਂਦਾ ਲੰਗਰ ਛਕਾਉਂਦਾ ਦਿਸਦਾ ਏ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਕਿਉਂ ਨਹੀਂ ਬੰਦਿਆ ਕਰਦਾ ਪਾਸੇ ਪਾਪ ਪਾਖੰਡਾਂ ਨੂੰ ਸਿਰ ’ਤੇ ਚੱਕੀ ਫਿਰਦਾ ਕਿਉਂ ਭਰਮਾਂ ਦੀਆਂ ਪੰਡਾਂ ਨੂੰ ਕਦੇ ਵੀ ਚੱਕੀ ਸਿਰ ਤੋਂ ਰੱਬ ਦੀ ਛੱਤ ਨਹੀਂ ਜਾ ਸਕਦੀ ਗੁਰੂ ਨਾਨਕ ਦੇ ਖੇਤਾਂ ’ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲੇ ਲੰਗਰ ਛਕਾਉਂਦਾ ਲੰਗਰ ਛਕਾਉਂਦਾ ਦਿਸਦਾ ਏ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ
ho kirata karo te vaMDa Chako dA lAiA hokA iha socha sachchI karatAra dI hai hai ikka dina pANI dharatI ne mukka jANA kiuM sAiMsa challa paI mAra dI hai isa sone raMgI dharatI utte sonA hI uggaNA e kadoM kirata de sUraja ne hAe DobiA DubbaNA hai ho koI siAsata vaTTAM utte agga nahIM lA sakadI gurU nAnaka de khetAM ’choM barakata nahIM jA sakadI bAbA majjhIAM charAuMdA disadA e pANI khetAM nUM lAuMdA disadA e haTTa sachcha dI chalAuMdA disadA e nAle laMgara ChakAuMdA laMgara ChakAuMdA disadA e bAbA majjhIAM charAuMdA disadA e ho rukkha kade nA vaDDho te nA mAro dhIAM nUM mihaNe milade rahiNe A sarahaMda dIAM nIhAM nUM kiuM vIta kAuMke vAliA badalI matta nahIM jA sakadI gurU nAnaka de khetAM ’choM barakata nahIM jA sakadI bAbA majjhIAM charAuMdA disadA e pANI khetAM nUM lAuMdA disadA e haTTa sachcha dI chalAuMdA disadA e nAle laMgara ChakAuMdA laMgara ChakAuMdA disadA e bAbA majjhIAM charAuMdA disadA e kiuM nahIM baMdiA karadA pAse pApa pAkhaMDAM nUM sira ’te chakkI phiradA kiuM bharamAM dIAM paMDAM nUM kade vI chakkI sira toM rabba dI Chatta nahIM jA sakadI gurU nAnaka de khetAM ’choM barakata nahIM jA sakadI bAbA majjhIAM charAuMdA disadA e pANI khetAM nUM lAuMdA disadA e haTTa sachcha dI chalAuMdA disadA e nAle laMgara ChakAuMdA laMgara ChakAuMdA disadA e bAbA majjhIAM charAuMdA disadA e bAbA majjhIAM charAuMdA disadA e bAbA majjhIAM charAuMdA disadA e bAbA majjhIAM charAuMdA disadA e bAbA majjhIAM charAuMdA disadA e
"Earn an honest living and share your bounty," this was the clarion call, for this thought belongs to the True Creator.
They say one day the earth's water shall vanish; why does science keep sounding such a death knell?
Upon this golden soil, only gold-like harvests shall bloom.
When has the sun of honest labor ever failed to rise after setting?
No politics can ever set fire to the boundaries of our fields.
The [Barkat: divine abundance/blessing] can never vanish from Guru Nanak’s fields.
The Great Teacher is seen herding the buffaloes.
He is seen channeling water to the thirsty crops.
He is seen running the shop of ultimate truth.
And he is seen serving [Langar: the community kitchen serving free meals to all, regardless of caste or status].
The Great Teacher is seen herding the buffaloes.
Never fell the trees and never kill your daughters.
The foundations of Sirhind will forever remind us of the taunts we must endure for our faith.
Why, oh [Veet Kaonkey Wala: Self-reference to the song's lyricist Veet Baljit], can our mindset not be changed?
The [Barkat: divine abundance/blessing] can never vanish from Guru Nanak’s fields.
The Great Teacher is seen herding the buffaloes.
He is seen channeling water to the thirsty crops.
He is seen running the shop of ultimate truth.
And he is seen serving [Langar: the community kitchen serving free meals to all, regardless of caste or status].
The Great Teacher is seen herding the buffaloes.
O man, why do you not cast aside your sins and hypocrisies?
Why do you carry such heavy bundles of superstitions upon your head?
The canopy of God’s protection can never be removed from above us.