Dhiaan Dhar Mehsoos Kar

by Diljit Dosanjh

ਉਹ ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਹੀ ਨਹੀਂ
uha kahiMde kitthe hai terA rabba disadA hI nahIM
They ask, "Where is your God? He is nowhere to be seen."
ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ
maiM kihA akkhAM baMda kara dhiAna dhara mahisUsa kara
I say, "Close your eyes, meditate [Dhiaan: focused spiritual contemplation], and feel His presence."
ਇਹ ਮਸਲਾ ਬਾਹਰ ਦੀ ਅੱਖ ਦਾ ਨਹੀਂ ਅੰਦਰ ਦਾ ਹੈ
iha masalA bAhara dI akkha dA nahIM aMdara dA hai
This is not a matter for the external eye; it belongs to the soul within.
ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ
maiM kihA akkhAM baMda kara dhiAna dhara mahisUsa kara
I say, "Close your eyes, meditate, and feel His presence."
ਉਹ ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਹੀ ਨਹੀਂ
uha kahiMde kitthe hai terA rabba disadA hI nahIM
They ask, "Where is your God? He is nowhere to be seen."
ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ
maiM kihA akkhAM baMda kara dhiAna dhara mahisUsa kara
I say, "Close your eyes, meditate, and feel His presence."
ਉਹ ਕਹਿੰਦੇ ਸਭ ਛਾਵਾਂ ਕਰ ਗਿਆ ਕੁੰਜ ਮੁੱਖ 'ਤੇ
uha kahiMde sabha ChAvAM kara giA kuMja mukkha 'te
They say, "He cast a shadow of grace over the face of the world,"
ਤੇ ਨਾਲੇ ਪੰਜੇ ਨਾਲ ਪਹਾੜ ਕਿੱਦਾਂ ਰੁਕ ਜਾਵੇ
te nAle paMje nAla pahA.Da kiddAM ruka jAve
"But how could a mountain be stopped by a single palm?"
ਮੈਂ ਕਿਹਾ ਭਰਮ ਨਹੀਂ ਇਹ ਰਮਜ਼ ਹੈ ਸੰਕੇਤ ਹੈ
maiM kihA bharama nahIM iha ramaja਼ hai saMketa hai
I say, "This is no delusion; it is a [Ramz: a divine secret or mystical sign], a sacred hint,"
ਕਿ ਇੱਕ ਵਿਸ਼ਵਾਸ ਜਿਸ ਨਾਲ ਰਿੜਦਾ ਪੱਥਰ ਰੁਕ ਜਾਵੇ
ki ikka visa਼vAsa jisa nAla ri.DadA patthara ruka jAve
"That a single grain of faith can halt a rolling boulder."
ਉਹ ਕਹਿੰਦੇ ਦੱਸ ਕੀ ਸਾਬਤ ਕਰਨਾ ਚਾਹੁੰਦਾ ਤੂੰ ਭਲਾ
uha kahiMde dassa kI sAbata karanA chAhuMdA tUM bhalA
They ask, "Tell us, what exactly are you trying to prove?"
ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ
maiM kihA akkhAM baMda kara dhiAna dhara mahisUsa kara
I say, "Close your eyes, meditate, and feel His presence."
ਗੁਰੂ ਨਾਨਕ ਅੰਗ ਸੰਗ ਹੈ ਤੂੰ ਹੀ ਬਸ ਗ਼ੈਰ ਹਾਜ਼ਰ ਹੈਂ
gurU nAnaka aMga saMga hai tUM hI basa ga਼aira hAja਼ra haiM
Guru Nanak is with you in every limb and breath; it is only you who are absent.
ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ
gurU nAnaka gurU nAnaka gurU nAnaka
Guru Nanak, Guru Nanak, Guru Nanak.
ਕਿੰਨਾ ਲਿਖ ਕੇ ਹੀ ਦੱਸਿਆ ਜਾ ਸਕੇ ਨਾ ਬੋਲ ਕੇ
kiMnA likha ke hI dassiA jA sake nA bola ke
Neither through writing nor through speech can His magnitude be told.
ਕਿ ਮਿਣਤੀ ਵਿਚ ਨਹੀਂ ਆਉਂਦਾ ਕੀ ਕਰਾਂਗੇ ਤੋਲ ਕੇ
ki miNatI vicha nahIM AuMdA kI karAMge tola ke
He cannot be measured; what use is there in trying to weigh His worth?

ਉਹ ਕਹਿੰਦੇ ਮੂਰਖਾ ਦੁਨੀਆ ਤਾਂ ਚੰਦ 'ਤੇ ਪਹੁੰਚ ਗਈ
uha kahiMde mUrakhA dunIA tAM chaMda 'te pahuMcha gaI
They say, "You fool, the world has already reached the moon!"
ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ
maiM kihA akkhAM baMda kara dhiAna dhara mahisUsa kara
I say, "Close your eyes, meditate, and feel His presence."
ਗੁਰੂ ਨਾਨਕ ਅੰਗ ਸੰਗ ਹੈ ਤੂੰ ਹੀ ਬਸ ਗ਼ੈਰ ਹਾਜ਼ਰ ਹੈਂ
gurU nAnaka aMga saMga hai tUM hI basa ga਼aira hAja਼ra haiM
Guru Nanak is with you in every limb and breath; it is only you who are absent.
ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ
gurU nAnaka gurU nAnaka gurU nAnaka
Guru Nanak, Guru Nanak, Guru Nanak.
ਕਿ ਝੂਠੀ ਛਾਂ 'ਚੋਂ ਨਿਕਲ ਹੱਕ ਸੱਚ ਦੀ ਧੁੱਪ ਕਰ
ki jhUThI ChAM 'choM nikala hakka sachcha dI dhuppa kara
Step out from the false shadows and embrace the sunshine of Truth and Righteousness.
ਤੂੰ ਹੁਣ ਤੱਕ ਬੋਲਦਾ ਆਇਆ ਏਂ ਪਹਿਲਾਂ ਚੁੱਪ ਕਰ
tUM huNa takka boladA AiA eM pahilAM chuppa kara
You have been speaking all this while; first, learn the grace of silence.
ਖਿਲਾਰਾ ਪੈ ਗਿਆ ਏ ਇਕੱਠਾ ਕਰ ਲੈ ਵਕਤ ਨਾਲ
khilArA pai giA e ikaTThA kara lai vakata nAla
A mess has been scattered; gather your soul while there is still time.
ਕਿ ਮਰਨਾ ਔਖਾ ਹੋ ਜਾਊ ਮੂੰਹ ਨਾ ਪਾਇਆ ਜਗਤ ਨਾਲ
ki maranA aukhA ho jAU mUMha nA pAiA jagata nAla
For death will become a heavy burden if you remain entangled with the world.
ਉਹ ਕਹਿੰਦੇ ਖਾ ਲਓ ਪੀ ਲਓ ਸੌਂ ਜਾਓ ਲੰਮੀਆਂ ਤਾਣ ਕੇ
uha kahiMde khA lao pI lao sauM jAo laMmIAM tANa ke
They say, "Just eat, drink, and sleep a deep, carefree slumber."
ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ
maiM kihA akkhAM baMda kara dhiAna dhara mahisUsa kara
I say, "Close your eyes, meditate, and feel His presence."
ਤਮਾਸ਼ਾ ਤੱਕਦਾ ਤੱਕਦਾ ਤੂੰ ਤਮਾਸ਼ਾ ਬਣ ਨਾ ਜਾਵੀਂ ਓਏ
tamAsa਼A takkadA takkadA tUM tamAsa਼A baNa nA jAvIM oe
While watching this worldly spectacle, take care that you don't become a spectacle yourself.
ਕਿ ਇਸ ਦੁਨੀਆ ਦੇ ਪਰਦੇ 'ਤੇ ਹਮੇਸ਼ਾ ਕੁਝ ਨਹੀਂ ਰਹਿੰਦਾ
ki isa dunIA de parade 'te hamesa਼A kujha nahIM rahiMdA
For on the screen of this world, nothing remains forever.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
vAhigurU vAhigurU vAhigurU vAhigurU
[Waheguru: The Wondrous Enlightener; the Gurmantar used to praise the Almighty]
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
vAhigurU vAhigurU vAhigurU vAhigurU
Waheguru, Waheguru, Waheguru, Waheguru.

Share

More by Diljit Dosanjh

View all songs →