Dil De De Ni Dil De De
by Diljit Dosanjhft Sukhpal Sukh, Balvir Boparai
ਆ ਗਏ ਪੱਗਾਂ ਪੋਚਵੀਆਂ ਵਾਲੇ
A gae paggAM pochavIAM vAle
The men with the sharp, tightly-pleated turbans have arrived
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels [Lachhe: traditional decorative tassels worn in hair or on clothing]

ਕਿਹੜੀ ਗੱਲੋਂ ਆਕੜਾਂ ਦਿਖਾਈ ਜਾਨੀਏਂ
kiha.DI galloM Aka.DAM dikhAI jAnIeM
Why do you show such stubborn pride?
ਹਾਣ ਦੀਆਂ ਕੁੜੀਆਂ 'ਤੇ ਛਾਈਂ ਜਾਨੀਏਂ
hANa dIAM ku.DIAM 'te ChAIM jAnIeM
You outshine all the other girls of your age
ਨੀ ਇਹ ਫ਼ਨੀਅਰ ਜਾਣੇ ਨੀ ਸੰਭਾਲੇ
nI iha pha਼nIara jANe nI saMbhAle
These men are like hooded cobras, impossible to handle once provoked
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels
ਆ ਗਏ ਪੱਗਾਂ ਪੋਚਵੀਆਂ ਵਾਲੇ
A gae paggAM pochavIAM vAle
The men with the sharp, tightly-pleated turbans have arrived
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels
ਆ ਗਏ ਪੱਗਾਂ ਪੋਚਵੀਆਂ ਵਾਲੇ
A gae paggAM pochavIAM vAle
The men with the sharp, tightly-pleated turbans have arrived
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels
ਇੱਕ ਤਾਂ ਤੇਰੀ ਕੁੜਤੀ ਚਿੜਵੀਂ
ikka tAM terI ku.DatI chi.DavIM
First, there is your tight-fitting bodice [Kurti: a traditional tunic]
ਜਾਨ ਰੇਸ਼ਮੀ ਲੈਂਦੀ
jAna resa਼mI laiMdI
It captures my silken soul
ਲਹਿੰਗਾ ਤੇਰੇ ਪਤਲੇ ਲੱਕ 'ਤੇ
lahiMgA tere patale lakka 'te
The way the skirt hangs on your slender waist
ਜੋੜ ਚੁਬਾਰੇ ਲੈਂਦਾ
jo.Da chubAre laiMdA
It’s like a sight from the highest balcony

ਹਾਂ ਕਰਨੇ ਨੇ ਧਾਵਾ ਚੋਭਰਾਂ ਦੇ ਦਲ 'ਤੇ
hAM karane ne dhAvA chobharAM de dala 'te
They are going to launch an assault on the hearts of the youth
ਇੱਕ ਠੋਡੀ ਉੱਤੇ ਇੱਕ ਖੱਬੀ ਗਲ੍ਹ 'ਤੇ
ikka ThoDI utte ikka khabbI galha 'te
That mole on your chin and the one on your left cheek
ਨੀ ਖੜ੍ਹੇ ਰੱਖਦੀ ਸੰਤਰੀ ਕਾਲੇ
nI kha.Dhe rakkhadI saMtarI kAle
You keep your black and orange guards standing at attention
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels
ਆ ਗਏ ਪੱਗਾਂ ਪੋਚਵੀਆਂ ਵਾਲੇ
A gae paggAM pochavIAM vAle
The men with the sharp, tightly-pleated turbans have arrived
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels
ਆ ਗਏ ਪੱਗਾਂ ਪੋਚਵੀਆਂ ਵਾਲੇ
A gae paggAM pochavIAM vAle
The men with the sharp, tightly-pleated turbans have arrived
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels
ਮੰਨਿਆ ਕਿ ਤੂੰ ਸਭ ਤੋਂ ਸੋਹਣੀ
maMniA ki tUM sabha toM sohaNI
I admit that you are the most beautiful of all
ਤੇਰਾ ਰੂਪ ਅਵੱਲਾ
terA rUpa avallA
Your beauty is truly unique and rare
ਹੱਥ ਫੜ ਕੇ ਤੇਰੀ ਚੀਚੀ ਦੇ ਵਿਚ
hattha pha.Da ke terI chIchI de vicha
I’ll take your hand and on your pinky finger
ਪਾ ਦੇਣਾ ਇੱਕ ਛੱਲਾ
pA deNA ikka ChallA
I will slide a promise ring

ਫੁੱਲਾਂ ਤੋਂ ਵੀ ਹੌਲੀ ਤੇਰਾ ਭਾਰ ਸੋਹਣੀਏ
phullAM toM vI haulI terA bhAra sohaNIe
You are lighter than even the flowers, my beautiful one
ਇਹ ਗੱਲ ਸੋਚ ਤੇ ਵਿਚਾਰ ਸੋਹਣੀਏ
iha galla socha te vichAra sohaNIe
Think about this and reflect on it, my beautiful one
ਨੀ ਤੂੰ ਵੀ ਨਖ਼ਰੋ ਤੇ ਅਸੀਂ ਜਿੱਦੀ ਬਾਹਲੇ
nI tUM vI nakha਼ro te asIM jiddI bAhale
You are a haughty beauty, but we are extremely stubborn
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels
ਆ ਗਏ ਪੱਗਾਂ ਪੋਚਵੀਆਂ ਵਾਲੇ
A gae paggAM pochavIAM vAle
The men with the sharp, tightly-pleated turbans have arrived
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels
ਆ ਗਏ ਪੱਗਾਂ ਪੋਚਵੀਆਂ ਵਾਲੇ
A gae paggAM pochavIAM vAle
The men with the sharp, tightly-pleated turbans have arrived
ਰਹੀ ਬਚ ਕੇ ਨੀ ਰੇਸ਼ਮ ਦੇ ਲੱਛੇ ਵਾਲੀਏ
rahI bacha ke nI resa਼ma de lachChe vAlIe
Stay on your guard, O girl with the silken tassels
ਬੋਪਾਰਾਏ ਬਲਵੀਰ ਦੇ ਬੱਲੀਏ
bopArAe balavIra de ballIe
Listen to the words of Balvir Boparai [Self-reference to the song's lyricist]
ਚੜ੍ਹੇ ਅਸੀਂ ਅਲਬੇਲੇ
cha.Dhe asIM alabele
We have arrived like carefree, spirited rebels
ਅਸੀਂ ਪੌਂਡ ਹਾਂ ਯੂ.ਕੇ ਵਾਲੇ
asIM pauMDa hAM yU.ke vAle
We are as valuable as the British Pounds
ਕੰਮ ਜਿਨ੍ਹਾਂ ਖੋਟੇ ਤੇਲੇ
kaMma jinhAM khoTe tele
While others are worth nothing more than counterfeit pennies

ਲੰਡਨ ਤੇ ਭਾਵੇਂ ਨੀ ਲਾਹੌਰ ਸੋਹਣੀਏ
laMDana te bhAveM nI lAhaura sohaNIe
Whether it is London or Lahore, my beautiful one
ਜਾਣੇ ਜੱਗ ਸਾਰਾ ਸਾਡੀ ਟੌਹਰ ਸੋਹਣੀਏ
jANe jagga sArA sADI Tauhara sohaNIe
The whole world knows our grand stature and style
ਨੀ ਢਿੱਲੀ ਚੂਲ ਵਿਚ ਠੋਕ ਦੇਈਏ ਫ਼ਾਲੇ
nI DhillI chUla vicha Thoka deIe pha਼Ale
We know how to fix even the loosest hinges with a hammer blow