Dil Nachda
by Diljit Dosanjhft Balvir Boparai
ਨਾਲੇ ਪਤਲੋ ਦੀ ਅੱਖ ਨੱਚਦੀ ਤੇ ਨਾਲੇ ਸਾਡਾ ਦਿਲ ਨੱਚਦਾ
nAle patalo dI akkha nachchadI te nAle sADA dila nachchadA
Not only does the [Patlo: a term of endearment for a slim and graceful woman]’s eye dance, but my heart dances right along with it

ਹੁਣ ਦੋਵਾਂ ਨੇ ਤਾਂ ਨੱਚਣੋਂ ਨਹੀਂ ਹਟਣਾ
huNa dovAM ne tAM nachchaNoM nahIM haTaNA
Now these two won't stop their dancing
ਹੁਣ ਦੋਵਾਂ ਨੇ ਤਾਂ ਨੱਚਣੋਂ ਨਹੀਂ ਹਟਣਾ ਜ਼ਮਾਨਾ ਚਾਹੇ ਰਹੇ ਮੱਚਦਾ
huNa dovAM ne tAM nachchaNoM nahIM haTaNA ja਼mAnA chAhe rahe machchadA
Now these two won't stop their dancing, even if the world continues to burn with envy
ਨਾਲੇ ਪਤਲੋ ਦੀ ਅੱਖ ਨੱਚਦੀ ਤੇ ਨਾਲੇ ਮੇਰਾ
nAle patalo dI akkha nachchadI te nAle merA
Not only does the [Patlo: a term of endearment for a slim and graceful woman]’s eye dance, but also mine...
ਨਾਲੇ ਪਤਲੋ ਦੀ ਅੱਖ ਨੱਚਦੀ ਤੇ ਨਾਲੇ ਸਾਡਾ ਦਿਲ ਨੱਚਦਾ
nAle patalo dI akkha nachchadI te nAle sADA dila nachchadA
Not only does the [Patlo: a term of endearment for a slim and graceful woman]’s eye dance, but my heart dances right along with it
ਤੀਰ ਹੈ ਕਮਾਨ ਦਾ ਤੇ ਗੋਲੀ ਹੈ ਬੰਦੂਕ ਦੀ ਸੱਪਣੀ ਦੇ ਵਾਂਗੂੰ ਅੱਜ ਫਿਰਦੀ ਹੈ ਸ਼ੂਕਦੀ
tIra hai kamAna dA te golI hai baMdUka dI sappaNI de vAMgUM ajja phiradI hai shUkadI
She is an arrow from a bow and a bullet from a gun, roaming and hissing today like a female serpent

ਏਸ ਅੱਖ ਨੇ ਤਾਂ ਰਾਂਝਾ ਯਾਰ ਟੰਗਿਆ
esa akkha ne tAM rAMjhA yAra TaMgiA
This eye has already left [Ranjha: the legendary tragic lover of Heer] hanging in its spell
ਏਸ ਅੱਖ ਨੇ ਤਾਂ ਰਾਂਝਾ ਯਾਰ ਟੰਗਿਆ ਤੇ ਮੈਂ ਵੀ ਫਿਰ ਕਿਵੇਂ ਬਚਦਾ
esa akkha ne tAM rAMjhA yAra TaMgiA te maiM vI phira kiveM bachadA
This eye has already left [Ranjha: the legendary tragic lover of Heer] hanging in its spell, so how could I ever escape?
ਨਾਲੇ ਪਤਲੋ ਦੀ ਅੱਖ ਨੱਚਦੀ ਤੇ ਨਾਲੇ ਮੇਰਾ
nAle patalo dI akkha nachchadI te nAle merA
Not only does the [Patlo: a term of endearment for a slim and graceful woman]’s eye dance, but also mine...
ਨਾਲੇ ਪਤਲੋ ਦੀ ਅੱਖ ਨੱਚਦੀ ਤੇ ਨਾਲੇ ਸਾਡਾ ਦਿਲ ਨੱਚਦਾ
nAle patalo dI akkha nachchadI te nAle sADA dila nachchadA
Not only does the [Patlo: a term of endearment for a slim and graceful woman]’s eye dance, but my heart dances right along with it
ਗੱਭਰੂਏ ਸੂਹੇ ਸੂਹੇ ਰੰਗ ਦੀ ਕੁੜੀ
gabbharUe sUhe sUhe raMga dI ku.DI
To this [Gabbru: a strong, handsome young man], she is a [Kudi: girl/maiden] with a glowing, rosy complexion
ਪਤਾ ਨਹੀਂ ਕਿਉਂ ਥੋੜ੍ਹਾ ਥੋੜ੍ਹਾ ਸੰਗਦੀ ਕੁੜੀ
patA nahIM kiuM tho.DhA tho.DhA saMgadI ku.DI
I don't know why this [Kudi: girl/maiden] is feeling a little bit shy

ਕਿਤੇ ਕੜੇ ਅੱਜ ਵੱਜ ਕੇ ਨਾ ਟੁੱਟ ਜਾਏ
kite ka.De ajja vajja ke nA TuTTa jAe
I hope the [Kara: a traditional steel/iron bangle worn for strength and identity] doesn't strike and break today
ਕਿਤੇ ਕੜੇ ਅੱਜ ਵੱਜ ਕੇ ਨਾ ਟੁੱਟ ਜਾਏ ਹੋ ਗਜਰਾ ਇਹ ਮਹਿੰਗੇ ਕੱਚ ਦਾ
kite ka.De ajja vajja ke nA TuTTa jAe ho gajarA iha mahiMge kachcha dA
I hope the [Kara: a traditional steel/iron bangle worn for strength and identity] doesn't strike and break today, for this [Gajra: a bangle or floral wristlet] is made of expensive glass