Dil Sade Naal La Lai

by Diljit Dosanjhft Sukhpal Sukh, Balvir Boparai

ਦਿਲ ਸਾਡੇ ਨਾਲ ਲਾ ਲੈ, ਸਾਡੇ ਨਾਲ ਲਾ ਲੈ, ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai, sADe nAla lA lai, sADe nAla lA lai chuppa karake nI lokAM nUM bolaNa de
Just entwine your heart with mine, stay silent [Ni/Nee: a gender-specific vocative used to address a woman directly], and let the world keep talking
ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
sADe nAla lA lai chuppa karake nI lokAM nUM bolaNa de
Just stay silent and entwine your heart with mine, let the world keep talking
ਪੀਂਘ ਪਿਆਰ ਦੀ ਚੜ੍ਹਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
pIMgha piAra dI cha.DhA lai chuppa karake nI lokAM nUM bolaNa de
Take a ride on the swing of love in silence, let the world keep talking
ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai chuppa karake nI lokAM nUM bolaNa de
Just entwine your heart with mine in silence, let the world keep talking

ਗੋਡਣੀਆਂ ਟੇਕਦੇ ਜੋ ਮੂਹਰੇ ਜੱਗ ਦੇ
goDaNIAM Tekade jo mUhare jagga de
Those who fall to their knees in fear before the world
ਇਸ਼ਕ ਝਨਾਂ ਚੋਂ ਨਹੀਂਓਂ ਪਾਰ ਲੱਗਦੇ
isa਼ka jhanAM choM nahIMoM pAra laggade
Can never cross the [Chenab: the iconic river of Punjab, synonymous with the tragic legends of lovers like Sohni-Mahiwal]
ਇਸ਼ਕ ਝਨਾਂ ਚੋਂ ਨਹੀਂਓਂ ਪਾਰ ਲੱਗਦੇ
isa਼ka jhanAM choM nahIMoM pAra laggade
Can never cross the [Chenab: the river of lovers]

ਦਿਲ ਤਲੀ 'ਤੇ ਟਿਕਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila talI 'te TikA lai chuppa karake nI lokAM nUM bolaNa de
Place your heart upon my palm in silence, let the world keep talking
ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai chuppa karake nI lokAM nUM bolaNa de
Just entwine your heart with mine in silence, let the world keep talking
ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai chuppa karake nI lokAM nUM bolaNa de
Just entwine your heart with mine in silence, let the world keep talking
ਦੁਨੀਆ ਦੀ ਹਰ ਇੱਕ ਰੀਤ ਤੋੜ ਦੂੰ
dunIA dI hara ikka rIta to.Da dUM
I will shatter every ritual and custom of this world
ਤੇਰੇ ਪਿੱਛੇ ਛਵੀਆਂ ਦੇ ਕੁੰਡ ਮੋੜ ਦੂੰ
tere pichChe ChavIAM de kuMDa mo.Da dUM
For you, I’ll blunt the sharp edges of [Chhaviyan: traditional long-handled pole-axes used in historic Punjab]
ਤੇਰੇ ਪਿੱਛੇ ਛਵੀਆਂ ਦੇ ਕੁੰਡ ਮੋੜ ਦੂੰ
tere pichChe ChavIAM de kuMDa mo.Da dUM
For you, I’ll blunt the sharp edges of [Chhaviyan: traditional pole-axes]

ਇੱਕ ਵਾਰ ਅਜ਼ਮਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
ikka vAra aja਼mA lai chuppa karake nI lokAM nUM bolaNa de
Just test my resolve once in silence, let the world keep talking
ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai chuppa karake nI lokAM nUM bolaNa de
Just entwine your heart with mine in silence, let the world keep talking
ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai chuppa karake nI lokAM nUM bolaNa de
Just entwine your heart with mine in silence, let the world keep talking
ਸੱਚ ਬੋਪਾਰਾਏ ਗੱਲ ਬੀਰ ਆਖਦਾ
sachcha bopArAe galla bIra AkhadA
The truth is written by [Balvir Boparai: self-reference to the song's lyricist], and the same is said by me
ਸਦਾ ਤੈਨੂੰ ਆਪਣੀ ਨੀ ਹੀਰ ਆਖਦਾ
sadA tainUM ApaNI nI hIra AkhadA
I shall forever call you my [Heer: the legendary heroine of Punjab’s greatest folk tragedy, symbolizing the ultimate beloved]
ਸਦਾ ਤੈਨੂੰ ਆਪਣੀ ਨੀ ਹੀਰ ਆਖਦਾ
sadA tainUM ApaNI nI hIra AkhadA
I shall forever call you my [Heer: the ultimate beloved]

ਮੈਨੂੰ ਰਾਂਝਣ ਬਣਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
mainUM rAMjhaNa baNA lai chuppa karake nI lokAM nUM bolaNa de
Make me your [Ranjhan: the legendary lover of Heer, symbolizing eternal devotion] in silence, let the world keep talking
ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai chuppa karake nI lokAM nUM bolaNa de
Just entwine your heart with mine in silence, let the world keep talking
ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai chuppa karake nI lokAM nUM bolaNa de
Just entwine your heart with mine in silence, let the world keep talking
ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai chuppa karake nI lokAM nUM bolaNa de
Just entwine your heart with mine in silence, let the world keep talking
ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ
dila sADe nAla lA lai chuppa karake nI lokAM nUM bolaNa de
Just entwine your heart with mine in silence, let the world keep talking

Share

More by Diljit Dosanjh

View all songs →