Dilaan Diyaan Khotiaan

by Diljit Dosanjhft Sukhpal Sukh, Balvir Boparai

ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM huNa bhugata natIje
[Ni: a gender-specific vocative used to address a woman directly], you consorted with deceitful hearts, now suffer the consequences
ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਨੀ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM nI huNa bhugata natIje

ਮੈਨੂੰ ਛੱਡਿਆ ਤੂੰ ਤੈਨੂੰ ਉਵੇਂ ਛੱਡ ਗਏ ਨੀ ਛੱਡ ਗਏ ਨੀ ਛੱਡ ਗਏ
mainUM ChaDDiA tUM tainUM uveM ChaDDa gae nI ChaDDa gae nI ChaDDa gae
Just as you abandoned me, they too have left you behind, left you behind
ਮੈਨੂੰ ਛੱਡਿਆ ਤੂੰ ਤੈਨੂੰ ਉਵੇਂ ਛੱਡ ਗਏ ਸੱਜਣ ਤੇਰੇ ਦੂਜੇ ਤੀਜੇ
mainUM ChaDDiA tUM tainUM uveM ChaDDa gae sajjaNa tere dUje tIje
Just as you abandoned me, they too have left you behind, those other [Sajjan: soulmates/lovers] of yours
ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਨੀ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM nI huNa bhugata natIje
[Ni: a gender-specific vocative used to address a woman directly], you consorted with deceitful hearts, now suffer the consequences
ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM huNa bhugata natIje
[Ni: a gender-specific vocative used to address a woman directly], you consorted with deceitful hearts, now suffer the consequences
ਜਿੰਦ ਸਾਡੀ ਰੁਲ ਗਈ ਤੂੰ ਗ਼ੈਰਾਂ ਉੱਤੇ ਡੁੱਲ ਗਈ ਤੂੰ ਤਾਂ ਸਾਡੇ ਖੂਹ ਤੇ ਬਹਿ ਕੇ ਗੰਨੇ ਚੂਪੇ ਭੁੱਲ ਗਈ
jiMda sADI rula gaI tUM ga਼airAM utte Dulla gaI tUM tAM sADe khUha te bahi ke gaMne chUpe bhulla gaI
My life was ruined while you fell for strangers; you forgot the days we sat by our well eating sugarcane

ਬੜੇ ਮਹਿੰਗੇ ਮੁੱਲ ਪੈ ਗਏ ਤੈਨੂੰ ਸੋਹਣੀਏ ਨੀ ਸੋਹਣੀਏ ਨੀ ਸੋਹਣੀਏ
ba.De mahiMge mulla pai gae tainUM sohaNIe nI sohaNIe nI sohaNIe
The cost turned out to be far too high for you, [Sohniye: beautiful one]
ਬੜੇ ਮਹਿੰਗੇ ਮੁੱਲ ਪੈ ਗਏ ਤੈਨੂੰ ਸੋਹਣੀਏ ਖਾਧੇ ਬਰਗਰ ਪੀਜ਼ੇ
ba.De mahiMge mulla pai gae tainUM sohaNIe khAdhe baragara pIja਼e
The cost turned out to be far too high for you, [Sohniye: beautiful one], those burgers and pizzas you craved
ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਨੀ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM nI huNa bhugata natIje
[Ni: a gender-specific vocative used to address a woman directly], you consorted with deceitful hearts, now suffer the consequences
ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM huNa bhugata natIje
[Ni: a gender-specific vocative used to address a woman directly], you consorted with deceitful hearts, now suffer the consequences
ਮੇਰੇ ਉੱਤੇ ਮਰਦੀ ਸੀ ਮੈਨੂੰ ਦਿਲ ਹਰਦੀ ਸੀ ਸਾਰੇ ਹੀ ਜਹਾਨ ਵਿਚ ਮੈਂ ਹੀ ਤੇਰਾ ਜਰਦੀ ਸੀ
mere utte maradI sI mainUM dila haradI sI sAre hI jahAna vicha maiM hI terA jaradI sI
You used to be crazy for me, losing your heart to me; in the whole world, I was your only protector

ਰਹੀ ਨੱਚਦੀ ਬੇਤਾਲਿਆਂ ਦੇ ਨਾਲ ਤੂੰ ਨੀ ਨਾਲ ਤੂੰ ਨੀ ਨਾਲ ਤੂੰ
rahI nachchadI betAliAM de nAla tUM nI nAla tUM nI nAla tUM
You kept dancing with those who have no rhythm/character, yes with them
ਰਹੀ ਨੱਚਦੀ ਬੇਤਾਲਿਆਂ ਦੇ ਨਾਲ ਤੂੰ ਕਲੱਬਾਂ ਵਿਚ ਲਾ ਕੇ ਡੀ ਜੇ
rahI nachchadI betAliAM de nAla tUM kalabbAM vicha lA ke DI je
You kept dancing with those who have no rhythm/character in the clubs, turning up the DJ
ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਨੀ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM nI huNa bhugata natIje
[Ni: a gender-specific vocative used to address a woman directly], you consorted with deceitful hearts, now suffer the consequences
ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM huNa bhugata natIje
[Ni: a gender-specific vocative used to address a woman directly], you consorted with deceitful hearts, now suffer the consequences
ਹੁਣ ਤੂੰ ਅਖੀਰ ਨੂੰ ਨੀ ਰੋਵੇਂ ਤਕਦੀਰ ਨੂੰ ਦੁਖੜੇ ਸੁਣਾਵੇਂ ਬੋਪਾਰਾਏ ਬਲਵੀਰ ਨੂੰ
huNa tUM akhIra nUM nI roveM takadIra nUM dukha.De suNAveM bopArAe balavIra nUM
Now in the end, you cry over your fate, sharing your woes with [Balvir Boparai: self-reference to the song's lyricist]

ਯਾਰ ਬੈਠ ਕੇ ਜਹਾਜ਼ਾਂ ਵਿਚ ਉੱਡ ਗਏ ਨੀ ਉੱਡ ਗਏ ਨੀ ਉੱਡ ਗਏ
yAra baiTha ke jahAja਼AM vicha uDDa gae nI uDDa gae nI uDDa gae
Your [Yaar: close friends/lovers] have boarded planes and flown away, flown away
ਯਾਰ ਬੈਠ ਕੇ ਜਹਾਜ਼ਾਂ ਵਿਚ ਉੱਡ ਗਏ ਤੇਰੇ ਨੀ ਹੁਣ ਲੱਗਣੇ ਨੀ ਵੀਜ਼ੇ
yAra baiTha ke jahAja਼AM vicha uDDa gae tere nI huNa laggaNe nI vIja਼e
Your [Yaar: close friends/lovers] have boarded planes and flown away; now your visas will never be granted
ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਨੀ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM nI huNa bhugata natIje
[Ni: a gender-specific vocative used to address a woman directly], you consorted with deceitful hearts, now suffer the consequences
ਨੀ ਤੂੰ ਦਿਲਾਂ ਦੀਆਂ ਖੋਟੀਆਂ ਨਾਲ ਲਾ ਲਈਆਂ ਹੁਣ ਭੁਗਤ ਨਤੀਜੇ
nI tUM dilAM dIAM khoTIAM nAla lA laIAM huNa bhugata natIje
[Ni: a gender-specific vocative used to address a woman directly], you consorted with deceitful hearts, now suffer the consequences

Share

More by Diljit Dosanjh

View all songs →