Don
ਪੁੱਤ ਆਸਮਾਨੀ ਮੈਨੂੰ ਧਰਤੀ 'ਤੇ ਟੋਲਦੇ ਆ
putta AsamAnI mainUM dharatI 'te Tolade A
The sons of the sky are searching for me on the ground
ਕੁਝ ਵੀ ਨਹੀਂ ਜਿਹੜੇ ਮੈਨੂੰ ਬੜਾ ਕੁਝ ਬੋਲਦੇ ਆ
kujha vI nahIM jiha.De mainUM ba.DA kujha bolade A
Those who are nothing themselves have plenty to say about me
ਆਈ ਡੌਂਟ ਕੇਅਰ ਦੁਨੀਆ ਕੀ ਬੋਲਦੀ
AI DauMTa keara dunIA kI boladI
I don't care what the world is whispering
ਮੈਂ ਤਾਂ ਦੇਣਾ ਐ ਜਵਾਬ ਮੇਰੀ ਮਾਂ ਨੂੰ
maiM tAM deNA ai javAba merI mAM nUM
I only owe an answer to my mother
ਮੈਂ ਕਰਦਾ ਫਲਾਈ ਫਿਰਦਾ
maiM karadA phalAI phiradA
I am soaring high now
ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ
phalAI phiradA te kaI mUMha chakkI phirade ne tAM nUM
I’m soaring while many look up with their mouths wide open

ਜਿਹੜੇ ਆਕੜਾਂ 'ਚੋਂ ਉੱਠੇ ਨੰਗੇ ਪੈਰੀਂ ਮਾਵਾਂ ਸਾਡੀਆਂ
jiha.De Aka.DAM 'choM uTThe naMge pairIM mAvAM sADIAM
Those who rose from arrogance, our mothers walked barefoot for us
ਗੁਰੂ ਘਰੇ ਕਰਨ ਦੁਆਵਾਂ ਸਾਡੀਆਂ
gurU ghare karana duAvAM sADIAM
Offering prayers for us at the [Guru Ghar: the Sikh temple/House of the Guru]
ਸਿਰ ਉੱਤੇ ਬਣ ਰਹਿਣ ਛਾਵਾਂ ਸਾਡੀਆਂ
sira utte baNa rahiNa ChAvAM sADIAM
May they always remain as protective shadows over our heads
ਬੂਹੇ ਬਾਰ ਤੱਕਦੀਆਂ ਰਾਹਾਂ ਸਾਡੀਆਂ
bUhe bAra takkadIAM rAhAM sADIAM
Watching the doors and gates, waiting for our return
ਸਾੜੇ ਵਾਲਾ ਦਿਲੋਂ ਮਿਟ ਜੂ ਦਿਲੋਂ ਮਿਟ ਜੂ
sA.De vAlA diloM miTa jU diloM miTa jU
The jealousy in their hearts will eventually fade, will surely fade
ਕਈ ਲਾਈ ਜਾਣ ਲਾਈ ਜਾਣ ਵਾਹ ਨੂੰ
kaI lAI jANa lAI jANa vAha nUM
Though many keep trying their absolute best to bring me down
ਮੈਂ ਕਰਦਾ ਫਲਾਈ ਫਿਰਦਾ
maiM karadA phalAI phiradA
I am soaring high now
ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ
phalAI phiradA te kaI mUMha chakkI phirade ne tAM nUM
I’m soaring while many look up with their mouths wide open
ਮੈਂ ਕਰਦਾ ਫਲਾਈ ਫਿਰਦਾ
maiM karadA phalAI phiradA
I am soaring high now
ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ
phalAI phiradA te kaI mUMha chakkI phirade ne tAM nUM
I’m soaring while many look up with their mouths wide open
ਰਹਿਣ ਵਾਲਿਆਂ ਤੋਂ ਦੂਰ ਪਿਆ ਪਾਉਣ ਲਈ ਮੁਕਾਮ ਮੈਨੂੰ
rahiNa vAliAM toM dUra piA pAuNa laI mukAma mainUM
To achieve this station, I had to stay far from my loved ones
ਕਰਨਾ ਕੀ ਇੱਥੇ ਅੱਜ ਚਾਹੁੰਦੇ ਆ ਨਾਕਾਮ ਮੈਨੂੰ
karanA kI itthe ajja chAhuMde A nAkAma mainUM
What can those who want to see me fail today even do?
ਗੱਲ 'ਤੇ ਭਰੋਸਾ ਯਕੀਨ ਮੈਨੂੰ ਅੱਜ ਦਾ
galla 'te bharosA yakIna mainUM ajja dA
I have complete faith and belief in today’s word
ਰੂਹ ਮੇਰੀ ਰੱਬ ਕੋਲੋਂ ਪਹਿਲਾਂ ਹੀ ਹੋ ਆਈ ਸਾਈਨ
rUha merI rabba koloM pahilAM hI ho AI sAIna
My soul has already been signed off by God Himself
ਲੱਕ ਬੰਨ੍ਹੇ ਆਂ ਲੱਕ ਬੰਨ੍ਹੇ ਆਂ ਕਿਵੇਂ ਮਿੱਟੀ 'ਚ ਮਿਲਾ ਦੂ ਕੋਈ ਨਾਂ ਨੂੰ
lakka baMnhe AM lakka baMnhe AM kiveM miTTI 'cha milA dU koI nAM nUM
I’ve girded my loins, I’ve girded my loins, how can anyone drag my name through the dirt?
ਮੈਂ ਕਰਦਾ ਫਲਾਈ ਫਿਰਦਾ
maiM karadA phalAI phiradA
I am soaring high now
ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ
phalAI phiradA te kaI mUMha chakkI phirade ne tAM nUM
I’m soaring while many look up with their mouths wide open
ਮੈਂ ਕਰਦਾ ਫਲਾਈ ਫਿਰਦਾ
maiM karadA phalAI phiradA
I am soaring high now
ਫਲਾਈ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ
phalAI phiradA te kaI mUMha chakkI phirade ne tAM nUM
I’m soaring while many look up with their mouths wide open
ਉਹ ਜਿੱਥੇ ਚੱਲਦੇ ਸੀ ਗੋਰੇ ਉੱਥੇ ਗੱਜਦਾ
uha jitthe challade sI gore utthe gajjadA
Where the white men used to rule, my name now thunders
ਜਿੱਥੇ ਚੱਲਦੇ ਸੀ ਗੋਰੇ ਉੱਥੇ ਗੱਜਦਾ ਤੇ ਤਰਲੇ ਨਾ ਲੜ ਛੱਡਦਾ ਛੱਡਦਾ
jitthe challade sI gore utthe gajjadA te tarale nA la.Da ChaDDadA ChaDDadA
Where the white men used to rule, I roar and never let go of my pride through pleading
ਤੈਥੋਂ ਰੀਸ ਹੋਣੀ ਨਹੀਂ ਜਿੱਥੇ ਮੈਂ ਝੰਡਾ ਗੱਡ ਤਾ
taithoM rIsa hoNI nahIM jitthe maiM jhaMDA gaDDa tA
You won’t be able to emulate where I’ve planted my flag

ਗੱਡ ਤਾ
gaDDa tA
Firmly planted
ਨਾ ਫ਼ਿਕਰ ਨਾ ਰੂਪ ਨੂੰ ਕੋਈ ਰੂਪ ਨੂੰ ਕੋਈ
nA pha਼ikara nA rUpa nUM koI rUpa nUM koI
Neither [Roop: self-reference to the lyricist/collaborator] nor I have any worries, no worries at all
ਨੀ ਰੱਬ ਆਪੇ ਹੀ ਸਵਾਰੀ ਜਾਂਦਾ ਰਾਹ ਨੂੰ
nI rabba Ape hI savArI jAMdA rAha nUM
The Lord Himself is clearing the path for me