Faraar
ਤੇਰਾ ਟੌਹਰ ਲਿਸ਼ਕੋਰਾ ਮਾਰਦਾ
terA Tauhara lisa਼korA mAradA
Your stately pride radiates a brilliant glow
ਪੂਰੀ ਫਿਰਦਾ ਕਰਾਉਂਦਾ ਅੱਤ ਵੇ
pUrI phiradA karAuMdA atta ve
You’re going around [Att Machayi: wrecking havoc/causing a frenzy] everywhere
ਤੈਨੂੰ ਜੱਚਦੇ ਬ੍ਰੈਂਡ ਸੋਹਣਿਆ
tainUM jachchade braiMDa sohaNiA
Designer brands suit you so well, my handsome one
ਰਾਡੋ ਫੱਬਦੀ ਐ ਤੇਰੇ ਹੱਥ ਵੇ
rADo phabbadI ai tere hattha ve
A Rado watch looks stunning upon your wrist
ਤੇਰੇ ਯਾਰ ਬੇਲੀ ਨਿੱਤ ਰਹਿੰਦੇ ਨੇ
tere yAra belI nitta rahiMde ne
Your [Yaar: close friends/brothers; loyalty-bound circle] are always by your side
ਨਾਲ ਗੱਡੀਆਂ 'ਚ ਪੂਰੇ ਲੈੱਸ ਵੇ
nAla gaDDIAM 'cha pUre laissa ve
Fully equipped and ready within their convoys
ਤੇਰਾ ਉੱਡੇ ਕਾਫ਼ਲਾ ਵੇ
terA uDDe kApha਼lA ve
Your caravan flies down the road with such speed
ਤੂੰ ਮਿਲਦਾ ਏਂ ਬਾਇ ਚਾਂਸ ਵੇ
tUM miladA eM bAi chAMsa ve
Meeting you is a rare stroke of luck
ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
vekhiA tAM tainUM mainUM piAra ho giA
The moment I saw you, I fell deeply in love
ਦਿਲ ਲੈ ਕੇ ਮੇਰਾ ਤੂੰ ਫ਼ਰਾਰ ਹੋ ਗਿਆ
dila lai ke merA tUM pha਼rAra ho giA
You stole my heart and became a fugitive
ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
vekhiA tAM tainUM mainUM piAra ho giA
The moment I saw you, I fell deeply in love
ਦਿਲ ਲੈ ਕੇ ਮੇਰਾ ਤੂੰ ਫ਼ਰਾਰ ਹੋ ਗਿਆ
dila lai ke merA tUM pha਼rAra ho giA
You stole my heart and became a fugitive
ਹੋ ਰੱਬੀ ਇਹ ਨਾ ਮੈਟਰ ਤੇਰੇ ਨਾਲ ਜਿਹੜੇ ਬਹਿਣ ਪੂਰੇ ਮਾਫ਼ੀਆ ਦੇ ਟੱਚ ਰੱਖਦੇ
ho rabbI iha nA maiTara tere nAla jiha.De bahiNa pUre mApha਼IA de Tachcha rakkhade
It’s no divine coincidence; those who sit with you carry the aura of the mafia
ਤੈਨੂੰ ਵੇਖ ਵੇਖ ਅੱਜਕੱਲ੍ਹ ਹਰ ਕੋਈ ਵੈਲਪੁਣੇ ਦੀ ਆ ਫ਼ੀਲ ਚੱਕਦਾ
tainUM vekha vekha ajjakallha hara koI vailapuNe dI A pha਼Ila chakkadA
Watching you these days, everyone tries to mimic that [Vailpuna: outlaw/tough-guy lifestyle] feel
ਹੋ ਚਰਚੇ ਬਾਜ਼ਾਰਾਂ ਵਿੱਚ ਨਾਮ ਅਖ਼ਬਾਰਾਂ ਵਿੱਚ ਤੇਰੇ ਭਾਵੇਂ ਆਮ ਛਪਦੇ
ho charache bAja਼ArAM vichcha nAma akha਼bArAM vichcha tere bhAveM Ama Chapade
Discussions in the markets and your name in the papers may be common sights
ਲੱਭਿਆ ਜੇ ਜਦੋਂ ਤੇਰੇ ਬਾਰੇ ਸਿਰਨਾਵਾਂ ਹਰ ਕੋਈ ਬੱਸ ਜੱਟ ਦੱਸਦਾ
labbhiA je jadoM tere bAre siranAvAM hara koI bassa jaTTa dassadA
But whenever I searched for your address, everyone simply called you a [Jatt: member of the land-owning agricultural community known for pride and lifestyle]
ਸ਼ੇਰਾਂ ਵਾਂਗੂ ਫਿਰੇਂ ਵੇ ਤੂੰ ਰੂਲ ਕਰਦਾ
sa਼erAM vAMgU phireM ve tUM rUla karadA
You roam and rule just like a lion does
ਵੈਰੀਆਂ ਦਾ ਝੁੰਡ ਹੁਸ਼ਿਆਰ ਹੋ ਗਿਆ
vairIAM dA jhuMDa husa਼iAra ho giA
The pack of your enemies has grown cautious and alert
ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
vekhiA tAM tainUM mainUM piAra ho giA
The moment I saw you, I fell deeply in love
ਦਿਲ ਲੈ ਕੇ ਮੇਰਾ ਤੂੰ ਫ਼ਰਾਰ ਹੋ ਗਿਆ
dila lai ke merA tUM pha਼rAra ho giA
You stole my heart and became a fugitive
ਹੋ ਲਿਵਿੰਗ ਸਟਾਈਲ ਤੇਰਾ ਹੈਵੀ ਪ੍ਰੋਫ਼ਾਈਲ ਤੇਰੇ ਬਾਰੇ ਇਕੱਲੀ ਇਕੱਲੀ ਗੱਲ ਜਚੀ ਪਈ ਆ
ho liviMga saTAIla terA haivI propha਼AIla tere bAre ikallI ikallI galla jachI paI A
Your lifestyle and heavy profile make every little detail about you seem perfect
ਸਾਈਲੈਂਸ ਕਿੱਲਰ ਪ੍ਰੈਜ਼ੈਂਸ ਵੇ ਤੇਰੀਆਂ ਅੱਖਾਂ ਦੇ ਵਿੱਚ ਦੂਰੋਂ ਗਰਜ਼ ਪਈ ਆ
sAIlaiMsa killara praija਼aiMsa ve terIAM akkhAM de vichcha dUroM garaja਼ paI A
You have a silence-killer presence, and a fierce thunder is visible in your eyes from afar
ਗੌਸ਼ੌਕ ਵਾਂਗੂ ਵੇ ਤੂੰ ਕਰਕੇ ਸ਼ਿਕਾਰ ਰਣਬੀਰ ਮਾਰ ਜਾਵੇਂਗਾ ਉਡਾਰੀ ਦੂਰ ਦੀ
gausa਼auka vAMgU ve tUM karake sa਼ikAra raNabIra mAra jAveMgA uDArI dUra dI
Like a Goshawk, you’ll take your prey and Ranbir [Self-reference to the song's lyricist Ranbir Singh] will soar to distant heights
ਵਨ ਸਾਈਡ ਸਾਡਾ ਵੇ ਪਿਆਰ ਚੱਲਦਾ ਵੇ ਗੱਲ ਯਾਰੀ ਤੇਰੇ ਨਾਲ ਸਾਡੀ ਕੱਚੀ ਜਿਹੀ ਆ
vana sAIDa sADA ve piAra challadA ve galla yArI tere nAla sADI kachchI jihI A
Our love is currently a one-sided affair, as our bond with you is still quite fragile
ਮਾਰ ਕੇ ਤੂੰ ਝਿੜਕਾਂ ਵੇ ਮੋੜ ਨਾ ਦੇਵੀਂ
mAra ke tUM jhi.DakAM ve mo.Da nA devIM
Don't you turn me away with harsh rebukes
ਸਾਡਾ ਆਉਣਾ ਜਾਣਾ ਵਾਰ ਵਾਰ ਹੋ ਗਿਆ
sADA AuNA jANA vAra vAra ho giA
As I’ve started finding excuses to cross your path again and again
ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
vekhiA tAM tainUM mainUM piAra ho giA
The moment I saw you, I fell deeply in love
ਦਿਲ ਲੈ ਕੇ ਮੇਰਾ ਤੂੰ ਫ਼ਰਾਰ ਹੋ ਗਿਆ
dila lai ke merA tUM pha਼rAra ho giA
You stole my heart and became a fugitive