Future
by Diljit Dosanjhft Snappy, Rav Hanjra
ਮੁੰਡਾ ਤੇਰੇ ਨਾਲ ਫ਼ਿਊਚਰ ਪਲੈਨ ਕਰਦਾ
muMDA tere nAla pha਼iUchara palaina karadA
This lad is planning his future with you
ਤੇਰੇ ਨਾਲ ਫ਼ਿਊਚਰ ਪਲੈਨ ਕਰਦਾ
tere nAla pha਼iUchara palaina karadA
Planning his future with you

ਜਿੰਦ ਤੇਰੇ ਨਾਵੇਂ ਲਾ'ਤੀ ਸਾਰੀ ਗੱਲ ਮੈਂ ਮੁਕਾ'ਤੀ ਨੀ ਤੂੰ ਕਹੇ ਕੋਰੇ ਕਾਗਜ਼ਾਂ 'ਤੇ ਸਾਈਨ ਕਰਦਾ
jiMda tere nAveM lA'tI sArI galla maiM mukA'tI nI tUM kahe kore kAgaja਼AM 'te sAIna karadA
I've dedicated my life to your name and settled the matter; I'll sign on blank papers if you say so [Ni: a gender-specific vocative used to address a woman directly]

ਕਰਦੀ ਗੈੱਟ ਟੂਗੈਦਰ ਘੱਟ ਨੀ ਤੇਰੇ ਨਾਲ ਹੀ ਫ਼ਿਰਦਾ ਜੱਟ ਨੀ
karadI gaiTTa TUgaidara ghaTTa nI tere nAla hI pha਼iradA jaTTa nI
You don't go to social gatherings much, and [Jatt: a member of the land-owning agricultural community known for pride and lifestyle] only roams with you

ਤੇਰੇ ਪਿੱਛੇ ਨੀ ਮੈਂ ਸਾਰੀਆਂ ਨੂੰ ਬੈਨ ਕਰ'ਤਾ
tere pichChe nI maiM sArIAM nUM baina kara'tA
For your sake, I have banned everyone else from my life [Ni: a gender-specific vocative used to address a woman directly]
ਮੁੰਡਾ ਤੇਰੇ ਨਾਲ ਫ਼ਿਊਚਰ ਪਲੈਨ ਕਰਦਾ
muMDA tere nAla pha਼iUchara palaina karadA
This lad is planning his future with you
ਤੇਰੇ ਨਾਲ ਫ਼ਿਊਚਰ ਪਲੈਨ ਕਰਦਾ
tere nAla pha਼iUchara palaina karadA
Planning his future with you
ਮੁੰਡਾ ਤੇਰੇ ਨਾਲ ਫ਼ਿਊਚਰ ਪਲੈਨ ਕਰਦਾ
muMDA tere nAla pha਼iUchara palaina karadA
This lad is planning his future with you
ਤੇਰੇ ਨਾਲ ਫ਼ਿਊਚਰ ਪਲੈਨ ਕਰਦਾ
tere nAla pha਼iUchara palaina karadA
Planning his future with you
ਰੇਅ-ਬੈਨ ਲਾ ਕੇ ਬਹੁਤ ਕੁਝ ਹਾਏ ਸੋਚੀ ਫ਼ਿਰਦਾ ਏ
rea-baina lA ke bahuta kujha hAe sochI pha਼iradA e
Behind his Ray-Bans, he’s been dreaming up so many things
ਤੇਰੇ ਵਾਸਤੇ ਸੇਵਿੰਗ ਉਹ ਕਰਦਾ ਕਈ ਚਿਰ ਦਾ ਏ
tere vAsate seviMga uha karadA kaI chira dA e
He has been saving up for you for quite a long time now

ਕੱਢ ਧੁੱਪਾਂ 'ਚ ਸਕਿਨ ਨੂੰ ਵੀ ਟੈਨ ਕਰ'ਤਾ
kaDDha dhuppAM 'cha sakina nUM vI Taina kara'tA
He’s even let his skin tan while waiting out in the sun for you