Gal Baat
ਮੰਜ਼ਿਲਾਂ ਦੇ ਜਿੰਨੀ ਨਾ ਉਚਾਈ ਮੁੱਕਦੀ
maMja਼ilAM de jiMnI nA uchAI mukkadI
The heights of the peaks never seem to end
ਮੰਜ਼ਿਲਾਂ ਦੇ ਜਿੰਨੀ ਨਾ ਉਚਾਈ ਮੁੱਕਦੀ
maMja਼ilAM de jiMnI nA uchAI mukkadI
The heights of the peaks never seem to end
ਕੁੜੀਆਂ 'ਚ ਜਿਹਦੀ ਨਾ ਲੜਾਈ ਮੁੱਕਦੀ
ku.DIAM 'cha jihadI nA la.DAI mukkadI
The bickering among girls for him never seems to end
ਮੰਜ਼ਿਲਾਂ ਦੇ ਜਿੰਨੀ ਨਾ ਉਚਾਈ ਮੁੱਕਦੀ
maMja਼ilAM de jiMnI nA uchAI mukkadI
The heights of the peaks never seem to end
ਕੁੜੀਆਂ 'ਚ ਜਿਹਦੀ ਨਾ ਲੜਾਈ ਮੁੱਕਦੀ
ku.DIAM 'cha jihadI nA la.DAI mukkadI
The bickering among girls for him never seems to end
ਹੱਦ ਜੋਸ਼ ਤੇ ਦਬੁਣੇ ਦੀ ਆ ਮੁੱਕਦੀ
hadda josa਼ te dabuNe dI A mukkadI
When the limits of passion and suppression are reached
ਚੇਲਿਆਂ 'ਚ ਉਦੋਂ ਗੁਰੂ ਗੁਰੂ ਹੁੰਦੀ ਆ
cheliAM 'cha udoM gurU gurU huMdI A
That is when the disciples chant the name of the Master
ਜਿੱਥੇ ਲੋਕੀ ਗੱਲ-ਬਾਤ ਬੰਦ ਕਰਦੇ
jitthe lokI galla-bAta baMda karade
Where people’s conversations come to a dead end
ਮਿੱਤਰਾਂ ਦੀ ਗੱਲ-ਬਾਤ ਸ਼ੁਰੂ ਹੁੰਦੀ ਆ
mittarAM dI galla-bAta sa਼urU huMdI A
The legend of yours truly [Mitran: yours truly/this friend] begins right there
ਜਿੱਥੇ ਲੋਕੀ ਗੱਲ-ਬਾਤ ਬੰਦ ਕਰਦੇ
jitthe lokI galla-bAta baMda karade
Where people’s conversations come to a dead end
ਮਿੱਤਰਾਂ ਦੀ ਗੱਲ-ਬਾਤ
mittarAM dI galla-bAta
The legend of yours truly
ਆਹੋ ਮਿੱਤਰਾਂ ਦੀ ਗੱਲ-ਬਾਤ ਸ਼ੁਰੂ ਹੁੰਦੀ ਆ
Aho mittarAM dI galla-bAta sa਼urU huMdI A
Yes, the legend of yours truly begins right there
ਪੋਰਸ਼ ਕੈਨੀਅਨ ਮੁੰਡੇ ਦੇ ਜੇਹਾ ਗੱਭਰੂ
porasa਼ kainIana muMDe de jehA gabbharU
The youth is sleek and powerful like a Porsche Cayenne
ਗੌਰਮੈਂਟ ਫਿਰਦੀ ਆ ਬੈਨ ਲਾਉਣ ਨੂੰ
gauramaiMTa phiradI A baina lAuNa nUM
Even the government is looking to impose a ban on him
ਹਾਲੀਵੁੱਡ ਵਾਲਿਆਂ 'ਚ ਟਾਕ ਚੱਲਦੀ
hAlIvuDDa vAliAM 'cha TAka challadI
There is a buzz amongst the folks in Hollywood
ਮਿੱਤਰਾਂ ਨਾਲ ਫਿਰਦੀ ਆ ਸਾਈਨ ਹੋਣ ਨੂੰ
mittarAM nAla phiradI A sAIna hoNa nUM
They are all eager to get signed with yours truly
ਸ਼ੇਅਰ ਮਾਰਕੀਟ ਵਾਂਗੂ ਚੜ੍ਹੇ ਗੱਭਰੂ
sa਼eara mArakITa vAMgU cha.Dhe gabbharU
The lad’s value rises like a booming Stock Market
ਟੌਪ ਦੀ ਕਰੰਸੀ ਜਿਵੇਂ ਯੂਰੋ ਹੁੰਦੀ ਆ
Taupa dI karaMsI jiveM yUro huMdI A
As prestigious as the top currency, the Euro
ਜਿੱਥੇ ਲੋਕੀ ਗੱਲ-ਬਾਤ ਬੰਦ ਕਰਦੇ
jitthe lokI galla-bAta baMda karade
Where people’s conversations come to a dead end
ਮਿੱਤਰਾਂ ਦੀ ਗੱਲ-ਬਾਤ ਸ਼ੁਰੂ ਹੁੰਦੀ ਆ
mittarAM dI galla-bAta sa਼urU huMdI A
The legend of yours truly begins right there
ਜਿੱਥੇ ਲੋਕੀ ਗੱਲ-ਬਾਤ ਬੰਦ ਕਰਦੇ
jitthe lokI galla-bAta baMda karade
Where people’s conversations come to a dead end
ਮਿੱਤਰਾਂ ਦੀ ਗੱਲ-ਬਾਤ
mittarAM dI galla-bAta
The legend of yours truly
ਆਹੋ ਮਿੱਤਰਾਂ ਦੀ ਗੱਲ-ਬਾਤ ਸ਼ੁਰੂ ਹੁੰਦੀ ਆ
Aho mittarAM dI galla-bAta sa਼urU huMdI A
Yes, the legend of yours truly begins right there
ਚੌੜਾ ਚੌੜਾ ਸੀਨਾ ਨੀ ਪਹਾੜ ਵਰਗਾ
chau.DA chau.DA sInA nI pahA.Da varagA
This broad chest of mine is sturdy as a mountain
ਤੜ੍ਹਦਾ ਕਮੀਜ਼ਾਂ ਦੇ ਆ ਕਾਜ ਢਿੱਲੇ ਨੀ
ta.DhadA kamIja਼AM de A kAja Dhille nI
It strains the fabric until the shirt buttons loosen, [Ni/Nee: a gender-specific vocative used to address a woman directly]
ਓ ਰੱਖਦਾ ਡਰਾਉਣ ਨੂੰ ਨਾ ਗੰਨ ਰਾਣੀਏ
o rakkhadA DarAuNa nUM nA gaMna rANIe
I don’t keep a gun just to scare people, my queen
ਦਬਕਾ ਹੀ ਕਰ ਦਿੰਦਾ ਲੀੜੇ ਗਿੱਲੇ ਨੀ
dabakA hI kara diMdA lI.De gille nI
My authoritative growl alone makes them wet their clothes
ਓ ਵੇਖ ਪੁਣੇ ਤੋਂ ਨਾ ਰਣਬੀਰ ਦੂਰ ਨੀ
o vekha puNe toM nA raNabIra dUra nI
See, Ranbir isn't far from his roots in Pune [Self-reference to the song's lyricist Ranbir Grewal]
ਜਿੰਨੀ ਗੱਲ ਕੀਤੀ ਉਹ ਟਰੂ ਹੁੰਦੀ ਆ
jiMnI galla kItI uha TarU huMdI A
Whatever he has spoken always rings true
ਜਿੱਥੇ ਲੋਕੀ ਗੱਲ-ਬਾਤ ਬੰਦ ਕਰਦੇ
jitthe lokI galla-bAta baMda karade
Where people’s conversations come to a dead end
ਮਿੱਤਰਾਂ ਦੀ ਗੱਲ-ਬਾਤ ਸ਼ੁਰੂ ਹੁੰਦੀ ਆ
mittarAM dI galla-bAta sa਼urU huMdI A
The legend of yours truly begins right there
ਜਿੱਥੇ ਲੋਕੀ ਗੱਲ-ਬਾਤ ਬੰਦ ਕਰਦੇ
jitthe lokI galla-bAta baMda karade
Where people’s conversations come to a dead end
ਮਿੱਤਰਾਂ ਦੀ ਗੱਲ-ਬਾਤ
mittarAM dI galla-bAta
The legend of yours truly
ਆਹੋ ਮਿੱਤਰਾਂ ਦੀ ਗੱਲ-ਬਾਤ ਸ਼ੁਰੂ ਹੁੰਦੀ ਆ
Aho mittarAM dI galla-bAta sa਼urU huMdI A
Yes, the legend of yours truly begins right there