Gallan Pyar Di ("Ishq Haazir Hai")

by Diljit Dosanjhft Gurnazar, Mickey Singh

ਤੇਰੇ ਕੰਨਾਂ ਦੇ ਵਿਚ ਗੱਲਾਂ ਕਰਾਂ ਪਿਆਰ ਦੀਆਂ
tere kaMnAM de vicha gallAM karAM piAra dIAM
I want to whisper words of love into your ears
ਕਰਾਂ ਪਿਆਰ ਦੀਆਂ
karAM piAra dIAM
Whisper words of love
ਕਰਾਂ ਪਿਆਰ ਦੀਆਂ
karAM piAra dIAM
Whisper words of love
ਛੱਡ ਸੰਗਣਾ ਨੀ ਅੱਜ ਮੰਨ ਲੈ ਗੱਲਾਂ ਯਾਰ ਦੀਆਂ
ChaDDa saMgaNA nI ajja maMna lai gallAM yAra dIAM
Give up this shyness [Ni: a gender-specific vocative used to address a woman directly], and heed the words of [Yaar: this friend/yours truly]
ਗੱਲਾਂ ਯਾਰ ਦੀਆਂ
gallAM yAra dIAM
The words of [Yaar: this friend/yours truly]
ਗੱਲਾਂ ਯਾਰ ਦੀਆਂ
gallAM yAra dIAM
The words of [Yaar: this friend/yours truly]
ਬੱਤੀਆਂ ਵੀ ਡਿਮ
battIAM vI Dima
The lights are dimmed low
ਤੇਰੇ ਬਿਨ
tere bina
Without you
ਨੀ ਮੈਂ ਸਾਰਾ ਦਿਨ
nI maiM sArA dina
[Ni: vocative addressed to a woman] I have spent the whole day
ਕੀਤਾ ਇੰਤਜ਼ਾਰ
kItA iMtaja਼Ara
Just waiting for you
ਅੱਜ ਕਾਹਦਾ ਰਸ਼
ajja kAhadA rasa਼
Why such a rush today?
ਹਾਏ ਕਰ ਨਾ ਬਲੱਸ਼
hAe kara nA balassa਼
Oh, please don't blush
ਕੁਝ ਕਹਿਣਾ ਸ਼ਸ਼
kujha kahiNA sa਼sa਼
I have something to say, hush
ਸੁਣ ਲੈ ਜ਼ਰਾ
suNa lai ja਼rA
Just listen for a moment
ਤੇਰੇ ਕੰਨਾਂ ਦੇ ਵਿਚ ਗੱਲਾਂ ਕਰਾਂ ਪਿਆਰ ਦੀਆਂ
tere kaMnAM de vicha gallAM karAM piAra dIAM
I want to whisper words of love into your ears
ਕਰਾਂ ਪਿਆਰ ਦੀਆਂ
karAM piAra dIAM
Whisper words of love
ਕਰਾਂ ਪਿਆਰ ਦੀਆਂ
karAM piAra dIAM
Whisper words of love
ਛੱਡ ਸੰਗਣਾ ਨੀ ਅੱਜ ਮੰਨ ਲੈ ਗੱਲਾਂ ਯਾਰ ਦੀਆਂ
ChaDDa saMgaNA nI ajja maMna lai gallAM yAra dIAM
Give up this shyness [Ni: vocative addressed to a woman], and heed the words of [Yaar: this friend/yours truly]
ਗੱਲਾਂ ਯਾਰ ਦੀਆਂ
gallAM yAra dIAM
The words of [Yaar: this friend/yours truly]
ਗੱਲਾਂ ਯਾਰ ਦੀਆਂ
gallAM yAra dIAM
The words of [Yaar: this friend/yours truly]
ਸਾਰੀ ਜ਼ਿੰਦਗੀ ਰਹੂੰਗਾ ਤੇਰੇ ਨਾਲ
sArI ja਼iMdagI rahUMgA tere nAla
I will stay by your side for my entire life
ਤੇਰੇ ਨਖਰੇ ਦਾ ਰੱਖੂੰਗਾ ਖ਼ਿਆਲ
tere nakhare dA rakkhUMgA kha਼iAla
I will cherish even your playful tantrums
ਜੇ ਤੂੰ ਰੁੱਸ ਗਈ ਮਨਾਊਂ ਹਰ ਹਾਲ
je tUM russa gaI manAUM hara hAla
If you start [Roosna: sulking/pouting], I will win you back at any cost
ਜਾਨ ਕੱਢ ਲਵੇ ਰੱਬ ਜੇ ਮੈਂ ਬੇਵਫ਼ਾ
jAna kaDDha lave rabba je maiM bevapha਼A
May God take my life if I ever prove unfaithful
ਬੱਤੀਆਂ ਵੀ ਡਿਮ
battIAM vI Dima
The lights are dimmed low
ਤੇਰੇ ਬਿਨ
tere bina
Without you
ਨੀ ਮੈਂ ਸਾਰਾ ਦਿਨ
nI maiM sArA dina
[Ni: vocative addressed to a woman] I have spent the whole day
ਕੀਤਾ ਇੰਤਜ਼ਾਰ
kItA iMtaja਼Ara
Just waiting for you
ਅੱਜ ਕਾਹਦਾ ਰਸ਼
ajja kAhadA rasa਼
Why such a rush today?
ਹਾਏ ਕਰ ਨਾ ਬਲੱਸ਼
hAe kara nA balassa਼
Oh, please don't blush
ਕੁਝ ਕਹਿਣਾ ਸ਼ਸ਼
kujha kahiNA sa਼sa਼
I have something to say, hush
ਸੁਣ ਲੈ ਜ਼ਰਾ
suNa lai ja਼rA
Just listen for a moment
ਤੇਰੇ ਕੰਨਾਂ ਦੇ ਵਿਚ ਗੱਲਾਂ ਕਰਾਂ ਪਿਆਰ ਦੀਆਂ
tere kaMnAM de vicha gallAM karAM piAra dIAM
I want to whisper words of love into your ears
ਕਰਾਂ ਪਿਆਰ ਦੀਆਂ
karAM piAra dIAM
Whisper words of love
ਕਰਾਂ ਪਿਆਰ ਦੀਆਂ
karAM piAra dIAM
Whisper words of love
ਛੱਡ ਸੰਗਣਾ ਨੀ ਅੱਜ ਮੰਨ ਲੈ ਗੱਲਾਂ ਯਾਰ ਦੀਆਂ
ChaDDa saMgaNA nI ajja maMna lai gallAM yAra dIAM
Give up this shyness [Ni: vocative addressed to a woman], and heed the words of [Yaar: this friend/yours truly]
ਗੱਲਾਂ ਯਾਰ ਦੀਆਂ
gallAM yAra dIAM
The words of [Yaar: this friend/yours truly]
ਗੱਲਾਂ ਯਾਰ ਦੀਆਂ
gallAM yAra dIAM
The words of [Yaar: this friend/yours truly]
ਤੈਨੂੰ ਬਾਹਾਂ ਦੇ ਵਿਚ ਲੈ ਕੇ
tainUM bAhAM de vicha lai ke
Holding you close in my arms
ਦਿਲ ਦੀਆਂ ਗੱਲਾਂ ਕਹਿ ਕੇ
dila dIAM gallAM kahi ke
Speaking the secrets of my heart
ਤੇਰੇ ਸਾਹਾਂ ਵਿਚ ਘੁਲ ਜਾਵਾਂ
tere sAhAM vicha ghula jAvAM
I wish to dissolve into your every breath
ਸਾਰੀ ਦੁਨੀਆ ਭੁੱਲ ਜਾਵਾਂ
sArI dunIA bhulla jAvAM
And forget the rest of the world entirely

Share

More by Diljit Dosanjh

View all songs →