Ganne

by Diljit Dosanjh

ਨੱਚ ਲੈ ਨੱਚ ਲੈ
nachcha lai nachcha lai
Dance on, just dance on
ਨੱਚ ਲੈ ਨੱਚ ਲੈ
nachcha lai nachcha lai
Dance on, just dance on
ਨੱਚ ਲੈ ਨੱਚ ਲੈ
nachcha lai nachcha lai
Dance on, just dance on
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant
ਨੀ ਅੱਖ ਬਚਾ ਕੇ ਦੁਨੀਆਂ ਕੋਲੋਂ ਮਿਲ ਜਾ ਚੋਰੀ ਚੋਰੀ
nI akkha bachA ke dunIAM koloM mila jA chorI chorI
[Ni: a gender-specific vocative used to address a woman directly], dodge the world's gaze and meet me in secret
ਗੰਨੇ ਦੀ ਪੋਰੀ
gaMne dI porI
Sweet as a segment of sugarcane
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant
ਬਿਨਾਂ ਤੇਰੇ ਨੀ ਰਹਿ ਸਕਦਾ ਮੇਰਾ ਦਿਲ ਮਰਜਾਣਾ
binAM tere nI rahi sakadA merA dila marajANA
Without you, this wretched heart of mine simply cannot survive
ਇਹ ਦੂਰੀ ਹੁਣ ਨੀ ਸਹਿ ਸਕਦਾ ਮੇਰਾ ਦਿਲ ਮਰਜਾਣਾ
iha dUrI huNa nI sahi sakadA merA dila marajANA
It can no longer endure this distance, this wretched heart of mine
ਹਾਏ ਬਿਨਾਂ ਤੇਰੇ ਨੀ ਰਹਿ ਸਕਦਾ ਮੇਰਾ ਦਿਲ ਮਰਜਾਣਾ
hAe binAM tere nI rahi sakadA merA dila marajANA
Oh, without you, this wretched heart of mine simply cannot survive
ਇਹ ਦੂਰੀ ਹੁਣ ਨੀ ਸਹਿ ਸਕਦਾ ਮੇਰਾ ਦਿਲ ਮਰਜਾਣਾ
iha dUrI huNa nI sahi sakadA merA dila marajANA
It can no longer endure this distance, this wretched heart of mine
ਜ਼ੁਲਫ਼ ਤੇਰੀ ਦਾ ਪਵੇ ਭੁਲੇਖਾ ਜਿਉਂ ਰੇਸ਼ਮ ਦੀ ਡੋਰੀ
ja਼ulapha਼ terI dA pave bhulekhA jiuM resa਼ma dI DorI
The sight of your tresses creates an illusion of silken threads
ਗੰਨੇ ਦੀ ਪੋਰੀ
gaMne dI porI
Sweet as a segment of sugarcane
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant
ਸੁਰਮੇ ਵਾਲੇ ਨੈਣ ਤੇਰੇ ਮੇਰਾ ਦਿਲ ਠੱਗਦੇ ਨੇ
surame vAle naiNa tere merA dila Thaggade ne
Your eyes lined with [Surma: traditional kohl/eyeliner] keep swindling my heart away
ਹਾਏ ਗੋਰੇ ਗੋਰੇ ਅੰਗ ਤੇਰੇ ਬੜੇ ਪਿਆਰੇ ਲੱਗਦੇ ਨੇ
hAe gore gore aMga tere ba.De piAre laggade ne
Oh, your fair limbs look so incredibly lovely to me
ਸੁਰਮੇ ਵਾਲੇ ਨੈਣ ਤੇਰੇ ਮੇਰਾ ਦਿਲ ਠੱਗਦੇ ਨੇ
surame vAle naiNa tere merA dila Thaggade ne
Your eyes lined with [Surma: traditional kohl/eyeliner] keep swindling my heart away
ਗੋਰੇ ਗੋਰੇ ਅੰਗ ਤੇਰੇ ਬੜੇ ਪਿਆਰੇ ਲੱਗਦੇ ਨੇ
gore gore aMga tere ba.De piAre laggade ne
Your fair limbs look so incredibly lovely to me
ਠੋਡੀ 'ਤੇ ਤਿਲ ਕਾਲਾ ਗੋਰੀਏ ਹੁਣ ਸਾਡੀ ਕਮਜ਼ੋਰੀ
ThoDI 'te tila kAlA gorIe huNa sADI kamaja਼orI
That black mole on your chin, [Goriye: beautiful fair-skinned woman], has now become my weakness
ਗੰਨੇ ਦੀ ਪੋਰੀ
gaMne dI porI
Sweet as a segment of sugarcane
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant
ਸੋਚੀਂ ਨਾ ਦਿਲਜੀਤ ਤੇਰਾ ਦੁਨੀਆਂ ਤੋਂ ਡਰਦਾ ਏ
sochIM nA dilajIta terA dunIAM toM DaradA e
Don't think your [Diljit: self-reference to the artist/singer] is afraid of the world
ਮੰਨ ਜਾਣ ਤੇਰੇ ਘਰ ਦੇ ਉਹ ਸਕੀਮਾਂ ਘੜਦਾ ਏ
maMna jANa tere ghara de uha sakImAM gha.DadA e
He is busy hatching schemes so your family finally agrees to us

ਕਦੇ ਕਦੇ ਤਾਂ ਜੀ ਕਰਦਾ ਤੈਨੂੰ ਲੈ ਜਾ ਮੱਲੋ ਜ਼ੋਰੀ
kade kade tAM jI karadA tainUM lai jA mallo ja਼orI
Sometimes my heart yearns to just whisk you away by force
ਗੰਨੇ ਦੀ ਪੋਰੀ
gaMne dI porI
Sweet as a segment of sugarcane
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant
ਗੰਨੇ ਦੀ ਪੋਰੀ ਤੂੰ ਗੋਰੀ ਗੋਰੀ
gaMne dI porI tUM gorI gorI
Sweet as a segment of sugarcane, you are so fair and radiant

Share

More by Diljit Dosanjh

View all songs →