Gobind De Lal
ਲੱਗੀ ਸੂਬੇ ਦੀ ਕਚਹਿਰੀ ਚਾਰੇ ਪਾਸੇ ਖੜ੍ਹੇ ਵੈਰੀ
laggI sUbe dI kachahirI chAre pAse kha.Dhe vairI
The court of the [Suba: provincial Governor of Sirhind] is in session, surrounded on all sides by enemies
ਛੋਟੇ-ਛੋਟੇ ਬੱਚਿਆਂ ਨੇ ਪਰ ਹਿੰਮਤ ਨਾ ਹਾਰੀ
ChoTe-ChoTe bachchiAM ne para hiMmata nA hArI
These young, small children, however, have not lost their courage
ਛੋਟੇ-ਛੋਟੇ ਬੱਚਿਆਂ ਨੇ ਪਰ ਹਿੰਮਤ ਨਾ ਹਾਰੀ
ChoTe-ChoTe bachchiAM ne para hiMmata nA hArI
These young, small children, however, have not lost their courage
ਬੋਲੇ ਸੋ ਨਿਹਾਲ ਬੋਲ ਕੇ ਨੀਹਾਂ ਵਿਚ ਖਲੋ ਜਾਣਗੇ
bole so nihAla bola ke nIhAM vicha khalo jANage
Chanting [Bole So Nihal: the Sikh battle cry/salutation meaning 'whoever speaks shall be fulfilled'], they will stand firm within the foundation walls
ਗੋਬਿੰਦ ਦੇ ਲਾਲ ਸੂਬਿਆ ਸਮਝੀਂ ਨਾ ਡਰ ਜਾਣਗੇ
gobiMda de lAla sUbiA samajhIM nA Dara jANage
The beloved sons of [Gobind: Guru Gobind Singh Ji, the tenth Sikh Guru], O Governor, don't think they will succumb to fear
ਗੋਬਿੰਦ ਦੇ ਲਾਲ ਸੂਬਿਆ ਸਮਝੀਂ ਨਾ ਡਰ ਜਾਣਗੇ
gobiMda de lAla sUbiA samajhIM nA Dara jANage
The beloved sons of Gobind, O Governor, don't think they will succumb to fear
ਦਾਦਾ ਗੁਰੂ ਤੇਗ਼ ਬਹਾਦਰ ਕਹਿੰਦੇ ਜਿਹਨੂੰ ਹਿੰਦ ਦੀ ਚਾਦਰ
dAdA gurU tega਼ bahAdara kahiMde jihanUM hiMda dI chAdara
Grandfather Guru Tegh Bahadur, whom the world calls [Hind Di Chadar: The Shield of India/Protector of Humanity]
ਦਿੱਲੀ ਜਾ ਸੀਸ ਵਾਰਿਆ ਪੰਡਿਤਾਂ ਦਾ ਦੇਖ ਨਿਰਾਦਰ
dillI jA sIsa vAriA paMDitAM dA dekha nirAdara
Sacrificed his head in Delhi, witnessing the humiliation and plight of the [Pandits: Hindu scholars/priests]
ਸਤਿਗੁਰ ਜੋ ਪਾਏ ਪੂਰਨੇ ਉਹੋ ਅੱਜ ਪੜ੍ਹ ਜਾਣਗੇ
satigura jo pAe pUrane uho ajja pa.Dha jANage
The path of sacrifice laid out by the True Guru—today, they shall fulfill that lesson
ਗੋਬਿੰਦ ਦੇ ਲਾਲ ਸੂਬਿਆ ਸਮਝੀਂ ਨਾ ਡਰ ਜਾਣਗੇ
gobiMda de lAla sUbiA samajhIM nA Dara jANage
The beloved sons of Gobind, O Governor, don't think they will succumb to fear
ਗੋਬਿੰਦ ਦੇ ਲਾਲ ਸੂਬਿਆ ਸਮਝੀਂ ਨਾ ਡਰ ਜਾਣਗੇ
gobiMda de lAla sUbiA samajhIM nA Dara jANage
The beloved sons of Gobind, O Governor, don't think they will succumb to fear
ਧੰਨ ਸਤਿਗੁਰੂ ਕਲਗ਼ੀਆਂ ਵਾਲੇ ਖ਼ਾਲਸਾ ਪੰਥ ਸਜਾਇਆ
dhaMna satigurU kalaga਼IAM vAle kha਼AlasA paMtha sajAiA
Blessed is the True Guru, the [Kalgian Wale: wearer of the royal aigrette], who adorned the [Khalsa Panth: the collective body of initiated Sikhs]
ਚਿੜੀਆਂ ਤੋਂ ਬਾਜ਼ ਤੁੜਾਏ ਗਿੱਦੜਾਂ ਨੂੰ ਸ਼ੇਰ ਬਣਾਇਆ
chi.DIAM toM bAja਼ tu.DAe gidda.DAM nUM sa਼era baNAiA
He empowered sparrows to hunt hawks and transformed jackals into lions
ਪੁੱਤ ਉਸੇ ਪਿਓ ਦੇ ਸੋਚ ਨਾ ਪਿੱਛੇ ਪੱਬ ਧਰ ਜਾਣਗੇ
putta use pio de socha nA pichChe pabba dhara jANage
They are the sons of that very Father; do not think they will ever step back
ਗੋਬਿੰਦ ਦੇ ਲਾਲ ਸੂਬਿਆ ਸਮਝੀਂ ਨਾ ਡਰ ਜਾਣਗੇ
gobiMda de lAla sUbiA samajhIM nA Dara jANage
The beloved sons of Gobind, O Governor, don't think they will succumb to fear
ਗੋਬਿੰਦ ਦੇ ਲਾਲ ਸੂਬਿਆ ਸਮਝੀਂ ਨਾ ਡਰ ਜਾਣਗੇ
gobiMda de lAla sUbiA samajhIM nA Dara jANage
The beloved sons of Gobind, O Governor, don't think they will succumb to fear
ਧੰਨ ਮਾਤਾ ਗੁਜਰੀ ਪੋਤੇ ਆਪਣੇ ਜਿਹਨੇ ਹੱਥੀਂ ਤੋਰੇ
dhaMna mAtA gujarI pote ApaNe jihane hatthIM tore
Blessed is Mata Gujri, who sent off her own grandsons with her own hands
ਮੌਤ ਨੂੰ ਕਰਨ ਸਲਾਮਾਂ ਇੱਕ ਦੂਜੇ ਤੋਂ ਵੱਧ ਮੂਹਰੇ
mauta nUM karana salAmAM ikka dUje toM vaddha mUhare
They salute death itself, each striving to step forward ahead of the other
ਜਿੰਦਾਂ ਮਾਤਾ ਜੀ ਦਾ ਰੌਸ਼ਨ ਜੱਗ ਕਰ ਜਾਣਗੇ
jiMdAM mAtA jI dA rausa਼na jagga kara jANage
These young souls will illuminate the name of their Grandmother across the world