God Bless

by Diljit Dosanjh

ਤੇ ਨਾਲ ਖੜ੍ਹਾ ਯਾਰ ਦਾ ਸਾਂਝਾ ਆਹਲਾ
te nAla kha.DhA yAra dA sAMjhA AhalA
And a friend stands with him, sharing his high standing.
ਉਹ ਤੇ ਜੱਟਾ
uha te jaTTA
Oh, you Jatt [Punjabi farmer-warrior].
ਨੀ ਲੋਕੀ ਲਾਉਂਦੇ ਰੁਤਬੇ ਤੋਂ ਗੈੱਸ
nI lokI lAuMde rutabe toM gaissa
Oh girl, people guess by (our) status.
ਨੀ ਯਾਰ ਬੇਲੀ ਅਸਲੇ ਨਾਲ ਲੈੱਸ
nI yAra belI asale nAla laissa
Oh girl, friends and companions are armed with weapons.
ਆ ਅੱਖਾਂ ਚ ਚੜ੍ਹੀ ਆ ਰੈੱਡਨੈੱਸ
A akkhAM cha cha.DhI A raiDDanaissa
This redness has risen in our eyes.
ਨੀ ਸਾਨੂੰ ਆ ਮਰਾਉਂਦੀ ਗੁੱਡਨੈੱਸ
nI sAnUM A marAuMdI guDDanaissa
Oh girl, this goodness is what kills us.
ਮੈਂ ਅੱਗੇ ਤੁਰਾਂ ਪਿੱਛੇ ਸਕਸੈੱਸ
maiM agge turAM pichChe sakasaissa
I walk forward, success follows behind.
ਨੀ ਅਸੀਂ ਚੱਕਦੇ ਨੀ ਸਟਰੈੱਸ
nI asIM chakkade nI saTaraissa
Oh girl, we don't take stress.
ਉਹ ਆਡਲ ਦੀ ਲਾਵਾਂ ਬੈਂਚ ਪ੍ਰੈੱਸ
uha ADala dI lAvAM baiMcha praissa
I do Odel's bench press.
ਨਾ ਠੋਕੀ ਮਾਰੇ ਜੱਟ ਰੈਕਲੈੱਸ
nA ThokI mAre jaTTa raikalaissa
The Jatt doesn't hit recklessly.
ਏਮ ਬੁੱਕ ਦਾ ਫਿਰਾਂ ਤੇ ਸਿੱਧੇ ਮਾਰਾਂ ਲਲਤਾਰੇ
ema bukka dA phirAM te siddhe mArAM lalatAre
I roam aiming for the record book and land direct blows.
ਲੱਗਾ ਜੁੱਤੀ ਉੱਤੇ ਤੇਲਾ ਦੂਰੋਂ ਮਾਰੇ ਲਿਸ਼ਕਾਰੇ
laggA juttI utte telA dUroM mAre lisa਼kAre
There's oil on the shoe, it shines from afar.
ਆ ਮਿੱਤਰਾਂ ਦੇ ਕੰਮ ਦੇਖ ਪੈਂਦੇ ਆ ਖਿਲਾਰੇ
A mittarAM de kaMma dekha paiMde A khilAre
Look at the work of my friends, it's widely spread.
ਡੀਲ ਕਰਾਂ ਨੀ ਸ਼ਿਕਾਗੋ ਬੈਠਾ ਪਿੰਡ ਦੇ ਚੁਬਾਰੇ
DIla karAM nI sa਼ikAgo baiThA piMDa de chubAre
Oh girl, I do deals in Chicago while sitting in my village attic.
ਨੀ ਕੰਮ ਜ਼ਿਆਦਾ ਬੋਲਦੇ ਆਂ ਲੈੱਸ
nI kaMma ja਼iAdA bolade AM laissa
Oh girl, work speaks more, we talk less.
ਨੀ ਬੜੀ ਦੂਰ ਰੱਖੀ ਐਕਸੈੱਸ
nI ba.DI dUra rakkhI aikasaissa
Oh girl, access is kept very far away.
ਮੈਂ ਦਿਲ ਦੀ ਕਰਾਂ ਨਾ ਐਕਸਪ੍ਰੈੱਸ
maiM dila dI karAM nA aikasapraissa
I don't express what's in my heart.
ਆ ਮੀਡੀਆ ਵੀ ਸਾਡੇ ਤੇ ਫਲੈਸ਼
A mIDIA vI sADe te phalaisa਼
This media also flashes on us.
ਔਰ ਲਿਸ਼ਕੈਨੀ ਕੁੜਤਾ ਪ੍ਰੈੱਸ
aura lisa਼kainI ku.DatA praissa
And the shining, pressed kurta [traditional Punjabi shirt].
ਮੈਂ ਘੁੰਮਦਾ ਕਦੇ ਨਾ ਗਨਲੈੱਸ
maiM ghuMmadA kade nA ganalaissa
I never roam gun-less.
ਉਹ ਦੇਖ ਸਾਲੇ ਬੈਠੇ ਡਿਪਰੈੱਸ
uha dekha sAle baiThe Diparaissa
Look, those bastards are sitting depressed.
ਮੈਂ ਮੌਜ ਵਿਚ ਬੈਠਾ ਆਂ ਰਿਲੈਕਸ
maiM mauja vicha baiThA AM rilaikasa
I am sitting relaxed, enjoying myself.
ਤਾਹੀਓਂ ਕਰੀ ਦੀ ਨੀ ਕੇਅਰ ਫੁੱਲ ਆ ਬਾਬੇ ਦੀ ਆ ਮੇਹਰ
tAhIoM karI dI nI keara phulla A bAbe dI A mehara
That's why we don't care, it's all Baba's (God's) grace.
ਬੋਲ ਕੇ ਇੱਕ ਵਾਰੀ ਹੋਰ ਜੱਟ ਆ ਗਿਆ ਨੀ ਫੇਰ
bola ke ikka vArI hora jaTTa A giA nI phera
Saying it one more time, the Jatt has arrived again, oh girl.
ਮਾਰਾਂ ਮੌਕੇ ਤੇ ਨਿਸ਼ਾਨਾ ਕਰਦਾ ਨਾ ਹੇਰ ਫੇਰ
mArAM mauke te nisa਼AnA karadA nA hera phera
I hit the target on the spot, I don't change things around.
ਇੱਕ ਲੋਡਿਡ ਹੁੰਦਾ ਕਲਿੱਪ ਦੂਜਾ ਰੱਖਦਾ ਸਪੇਅਰ
ikka loDiDa huMdA kalippa dUjA rakkhadA sapeara
One clip is loaded, the second I keep as a spare.
ਸਾਨੂੰ ਜਾਣਦਾ ਹਰ ਇੱਕ
sAnUM jANadA hara ikka
Everyone knows us.
ਇਹਲੇ ਜੱਟ ਕਿੱਲਾ ਤੋਲਣ 'ਚ
ihale jaTTa killA tolaNa 'cha
These Jatts are in the business of weighing acres.
ਅਸੀਂ ਖੇਡਦੇ ਨੀ ਪੱਬੀ ਸਾਡੀ ਜ਼ਿੰਦਗੀ ਆ ਚੈੱਸ
asIM kheDade nI pabbI sADI ja਼iMdagI A chaissa
We don't play hopscotch, our life is chess.
ਮੈਂ ਕਰਾਂ ਚਿੱਲ ਲੋਕੀ ਕਰਦੇ ਆ ਸਾੜਾ
maiM karAM chilla lokI karade A sA.DA
I chill, people get jealous.
ਕਾਲ ਮੈਨੂੰ ਚੈਂਬਰ ਚ ਚਾੜਾ
kAla mainUM chaiMbara cha chA.DA
Call me, (I'll) make you climb into the chamber.
ਮਾਪਿਆਂ ਤੇ ਰੱਬ ਦਾ ਸਹਾਰਾ
mApiAM te rabba dA sahArA
Support of parents and God.
ਮੈਂ ਦੱਸਿਆ ਮੈਂ ਵੀ ਦਿਲ ਦਾ ਨੀ ਮਾੜਾ
maiM dassiA maiM vI dila dA nI mA.DA
I told you, I'm not bad-hearted either.
ਓਹੀ ਬਾਂਹਵਾਂ ਵਿਚ ਬੱਜੇ ਜੀਹਦੇ ਪੱਟਾਂ ਵਿਚ ਜਾਨ
ohI bAMhavAM vicha bajje jIhade paTTAM vicha jAna
The one whose arms resonate, has strength in their thighs.
ਰੀਸ ਜਚਦੀ ਨੀ ਹੋਣੀ ਕੱਲਾ ਖਾ ਕੇ ਆਸਮਾਨ
rIsa jachadI nI hoNI kallA khA ke AsamAna
Having achieved the sky alone, rivalry won't suit you.
ਭਾਰਾਂ ਲੋਹੇ ਨਾਲ ਮੱਥਾ ਨਾਲੇ ਕੱਢਦਾ ਨੀ ਡੰਡ
bhArAM lohe nAla matthA nAle kaDDhadA nI DaMDa
I confront heavy iron, and don't take a beating.
ਐਵੇਂ ਮੀਣਾ ਮਾਰ ਜਾਈਂ ਪੁੱਤ ਛੇੜੀ ਦੇ ਨੀ ਸਾਂਨ
aiveM mINA mAra jAIM putta Che.DI de nI sAMna
Don't taunt for no reason, my son, we don't provoke bulls.
ਕਰੰਸੀ ਚਾਹੇ ਕੋਈ ਵੀ ਹੋਵੇ
karaMsI chAhe koI vI hove
Whatever the currency may be,
ਉਹ ਮਿੱਤਰਾਂ ਦਾ ਮੁੱਲ ਪੈਂਦਾ ਨਹੀਂ
uha mittarAM dA mulla paiMdA nahIM
Oh, friends' worth cannot be valued.
ਹਾਏ ਗੱਭਰੂ ਚੋਂ ਦੋਵੇਂ ਦੱਸਦੇ
hAe gabbharU choM doveM dassade
Hey, in this young man, both are revealed:
ਪੰਜਾਬ ਚੜ੍ਹਦਾ ਤੇ ਲਹਿੰਦਾ ਨਹੀਂ
paMjAba cha.DhadA te lahiMdA nahIM
Punjab, which neither rises nor sets.
ਨੀ ਸਾਡੇ ਤੋਂ ਕਰਾਈ ਫਰੇ ਏਸ
nI sADe toM karAI phare esa
Oh girl, you made us free this.
ਆ ਅੱਖਾਂ ਤੇਰੀਆਂ ਦੀ ਪਿੰਕਨੈੱਸ
A akkhAM terIAM dI piMkanaissa
This pinkness in your eyes.
ਉਹ ਮਿੱਤਰਾਂ ਦੀ ਤੂੰ ਐ ਵੀਕਨੈੱਸ
uha mittarAM dI tUM ai vIkanaissa
Oh, you are the weakness of my friends.
ਨੀ ਤੇਰੇ ਪਿੱਛੇ ਸਾਂਭ ਲਾਂਗੇ ਮੈੱਸ
nI tere pichChe sAMbha lAMge maissa
Oh girl, for you, we will handle any mess.
ਆ ਹੇਟਰ ਆ ਹੋਏ ਔਬਸੈੱਸ
A heTara A hoe aubasaissa
These haters have become obsessed.
ਨੀ ਮੇਰੇ ਮੂਹਰੇ ਚੱਲੇ ਨਾ ਫਲੈਕਸ
nI mere mUhare challe nA phalaikasa
Oh girl, no flexing works in front of me.
ਉਹ ਸੂਰਜਾਂ ਲਈ ਕਾਹਦੀ ਡਾਰਕਨੈੱਸ
uha sUrajAM laI kAhadI DArakanaissa
What darkness is there for the suns?
ਮੈਂ ਰੋਬ ਨਾਲ ਵੱਟਾਂ ਮੁੱਛਾਂ
maiM roba nAla vaTTAM muchChAM
I twist my mustache with pride.
ਜੇ ਤੈਨੂੰ ਪਹਿਲੋਂ ਨਹੀਂ ਸੀ ਪਤਾ
je tainUM pahiloM nahIM sI patA
If you didn't know before,
ਹੁਣ ਤਾਂ ਪਤਾ ਈ ਐ
huNa tAM patA I ai
Now you know.

Share

More by Diljit Dosanjh

View all songs →