Habit

by Diljit Dosanjh

ਓਕੇ ਤਾਂ ਵਿਚ ਰੂਹ ਜੱਟ ਦੀ
oke tAM vicha rUha jaTTa dI
Okay, within this body resides the soul of a [Jatt: a member of the land-owning agricultural community known for pride and lifestyle]
ਮਿਲਦੀ ਨਾ ਸੂਹ ਜੱਟ ਦੀ
miladI nA sUha jaTTa dI
You won't find a trace of this [Jatt]'s secrets
ਦਾਰੂ ਦਾ ਡੱਪਾ ਪੀਣ ਲਈ ਜਗ੍ਹਾ
dArU dA DappA pINa laI jaghA
To gulp down a draught of liquor, the favorite spot
ਫੇਵਰੇਟ ਖੂਹ ਜੱਟ ਦੀ
phevareTa khUha jaTTa dI
Is the old [Khuh: a traditional Persian wheel well at the farm] of this [Jatt]
ਪੱਬਾਂ ਵਿਚ ਡਿੱਗਦੀ ਨਾ
pabbAM vicha DiggadI nA
We don't go falling down in pubs
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane: a term of endearment for a graceful, high-status woman]
ਬੋਤਲ ਨਾਲ ਲਿੱਟਦੀ ਨਾ
botala nAla liTTadI nA
Doesn't just sprawl out wasted beside a bottle
ਵੀਕੈਂਡ ਦਾ ਗੈਪ ਨਹੀਂ ਪਾਉਂਦੇ
vIkaiMDa dA gaipa nahIM pAuMde
We don't even wait for the weekend gap
ਹੈਬਿਟ ਪਰ ਨਿੱਤ ਦੀ ਨਾ
haibiTa para nitta dI nA
Yet, it’s not a daily habit either
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਵੇਹੜੇ ਵਿਚ ਡਿੱਬੀ ਨਾ ਗੱਡੀ
veha.De vicha DibbI nA gaDDI
Not a single dent on the car parked in the courtyard
ਨੇਫ਼ੇ ਨਾਲ ਜਰਮਨ
nepha਼e nAla jaramana
Tucked in the waistband is a German-made pistol
ਘੋੜੀ ਕਾਲੀ ਚਿੱਟੇ ਚੀਨੇ
gho.DI kAlI chiTTe chIne
A black mare and white [Cheene: rare high-flying pigeons]
ਕਾਮਨ ਨਾ ਦੋਵੇਂ ਨਸਲਾਂ
kAmana nA doveM nasalAM
Neither of these breeds are common or ordinary
ਬਾਜ਼ੀ ਕਦੇ ਪਿੱਟਦੀ ਨਾ
bAja਼I kade piTTadI nA
Our winning streak never suffers a blow
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਬੋਤਲ ਨਾਲ ਲਿੱਟਦੀ ਨਾ
botala nAla liTTadI nA
Doesn't just sprawl out wasted beside a bottle
ਵੀਕੈਂਡ ਦਾ ਗੈਪ ਨਹੀਂ ਪਾਉਂਦੇ
vIkaiMDa dA gaipa nahIM pAuMde
We don't even wait for the weekend gap
ਹੈਬਿਟ ਪਰ ਨਿੱਤ ਦੀ ਨਾ
haibiTa para nitta dI nA
Yet, it’s not a daily habit either
ਜੱਟਾਂ ਦੀ ਆ ਜੱਟਾਂ ਦੀ
jaTTAM dI A jaTTAM dI
It belongs to the [Jatts], yes to the [Jatts]
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਗੱਡੀਆਂ ਨੇ ਭਾਵੇਂ ਚਾਲੀ
gaDDIAM ne bhAveM chAlI
Even if there are forty cars in the driveway
ਦਿਲ ਨੂੰ ਲੱਗੀ ਜੀਪ ਓਰੀਜਨਲ
dila nUM laggI jIpa orIjanala
The heart is still set on the original Jeep
ਮਿੱਸੀ ਤੇ ਟੇਪ ਮਾਣਕ ਦੀ
missI te Tepa mANaka dI
Eating [Missi: traditional flatbread made of chickpea flour] while [Kuldeep] Manak plays on the tape
ਰੱਖੇ ਆ ਸ਼ੌਕ ਟ੍ਰੈਡੀਸ਼ਨਲ
rakkhe A sa਼auka TraiDIsa਼nala
I’ve kept my hobbies strictly traditional
ਖ਼ਾਰੇ ਵਾਲਾ ਬਰਾੜ ਕੁੜੇ
kha਼Are vAlA barA.Da ku.De
[Khare wala Brar: a self-reference to the lyricist, Bunny Brar, from the village of Khara]
ਮੰਨਦਾ ਹਾਰ ਇੱਕ ਦੀ ਨਾ
maMnadA hAra ikka dI nA
Doesn't accept defeat from a soul
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਬੋਤਲ ਨਾਲ ਲਿੱਟਦੀ ਨਾ
botala nAla liTTadI nA
Doesn't just sprawl out wasted beside a bottle
ਵੀਕੈਂਡ ਦਾ ਗੈਪ ਨਹੀਂ ਪਾਉਂਦੇ
vIkaiMDa dA gaipa nahIM pAuMde
We don't even wait for the weekend gap
ਹੈਬਿਟ ਪਰ ਨਿੱਤ ਦੀ ਨਾ
haibiTa para nitta dI nA
Yet, it’s not a daily habit either
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਵਕਤ ਪਾਉਂਦਾ ਸਕੌਚ ਨੂੰ
vakata pAuMdA sakaucha nUM
This puts even the finest Scotch to shame
ਆਹ ਸਵਾ ਮਣ ਗੁੜ ਦਾ ਗੱਟਾ
Aha savA maNa gu.Da dA gaTTA
This bag containing over fifty kilos of [Gur: unrefined cane sugar/jaggery]
ਕਹਿੰਦੇ ਗੁਣਕਾਰੀ ਹੁੰਦਾ
kahiMde guNakArI huMdA
They say it is medicinal and rich in virtue
ਅਰਕ ਜਾਮਣ ਦਾ ਖੱਟਾ
araka jAmaNa dA khaTTA
When mixed with the sour extract of the [Jaman: Java Plum]
ਯਾਰੀ ਲੋਹਾ ਯਾਰ ਨੇ ਗਾਡਰ
yArI lohA yAra ne gADara
Loyalty is like iron and [Yaar: close friends/brothers] are like steel beams
ਪੈਂਦੀ ਕਦੇ ਫਿੱਕ ਵੀ ਨਾ
paiMdI kade phikka vI nA
The bond never fades or loses its luster
ਜੱਟਾਂ ਦੀ ਕੌਮ ਰੁਕਾਨੇ
jaTTAM dI kauma rukAne
The lineage of [Jatts], O [Rukane]
ਬੋਤਲ ਨਾਲ ਲਿੱਟਦੀ ਨਾ
botala nAla liTTadI nA
Doesn't just sprawl out wasted beside a bottle
ਵੀਕੈਂਡ ਦਾ ਗੈਪ ਨਹੀਂ ਪਾਉਂਦੇ
vIkaiMDa dA gaipa nahIM pAuMde
We don't even wait for the weekend gap
ਹੈਬਿਟ ਪਰ ਨਿੱਤ ਦੀ ਨਾ
haibiTa para nitta dI nA
Yet, it’s not a daily habit either
ਜੱਟਾਂ ਦੀ ਆ ਜੱਟਾਂ ਦੀ
jaTTAM dI A jaTTAM dI
It belongs to the [Jatts], yes to the [Jatts]
ਆ ਜੱਟਾਂ ਦੀ ਕੌਮ ਰੁਕਾਨੇ
A jaTTAM dI kauma rukAne
Indeed, the lineage of [Jatts], O [Rukane]

Share

More by Diljit Dosanjh

View all songs →