Hoops
ਸਭ ਤੋਂ ਲੁਕੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲੀਆਂ ਬਣਾਈਆਂ
sabha toM luko ke rakkhIAM tere vAsate maiM vAlIAM baNAIAM
Hidden away from the world, I've had these hoops crafted just for you

ਸੋਹਣੀ ਬਾਹਲੀ ਲੱਗਦੀ ਨੀ ਦਿਲ ਤੂੰ ਸਾਡਾ ਠੱਗਦੀ ਨੀ
sohaNI bAhalI laggadI nI dila tUM sADA ThaggadI nI
You look incredibly beautiful, you’ve gone and swindled my heart away

ਦੁੱਧ ਨਾਲ ਧੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲੀਆਂ ਬਣਾਈਆਂ
duddha nAla dho ke rakkhIAM tere vAsate maiM vAlIAM baNAIAM
I’ve kept them cleansed in milk, these hoops I’ve made just for you

ਹੁਸਨ ਦੀ ਗੱਲ-ਬਾਤ ਨੱਚਦੀ ਏ ਬਣ ਲਾਟ
husana dI galla-bAta nachchadI e baNa lATa
The aura of your beauty dances like a shimmering flame
ਸਾਰੀ ਰਾਤ ਨੱਚਦੀ ਨੂੰ ਵੇਖਣਾ
sArI rAta nachchadI nUM vekhaNA
I want to watch you dance all through the night
ਲੱਗਦੀ ਏ ਖਰੀ ਖਰੀ ਸੋਹਣੀ ਜਿਵੇਂ ਪਰੀ ਪਰੀ
laggadI e kharI kharI sohaNI jiveM parI parI
You are pure perfection, as enchanting as a [Pari: a fairy or celestial nymph]
ਹੱਸਦੀ ਨੂੰ ਜੱਚਦੀ ਨੂੰ ਵੇਖਣਾ
hassadI nUM jachchadI nUM vekhaNA
I long to see you laughing, to see how well beauty suits you
ਟਿੱਕਾ ਮੱਥੇ ਲਾ ਲੈਣੀ ਏਂ ਚੰਨ ਵੀ ਫਿੱਕਾ ਪਾ ਦੇਣੀ ਏਂ
TikkA matthe lA laiNI eM chaMna vI phikkA pA deNI eM
When you adorn your forehead with a [Tikka: a piece of jewelry worn on the forehead hairline] you make the moon look pale

ਗਾਨੀ 'ਚ ਪਰੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲੀਆਂ ਬਣਾਈਆਂ
gAnI 'cha paro ke rakkhIAM tere vAsate maiM vAlIAM baNAIAM
I've kept them strung in a necklace, these hoops I’ve made just for you
ਸਭ ਤੋਂ ਲੁਕੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲੀਆਂ ਬਣਾਈਆਂ
sabha toM luko ke rakkhIAM tere vAsate maiM vAlIAM baNAIAM
Hidden away from the world, I've had these hoops crafted just for you
ਤੇਰੇ ਪਿੱਛੇ ਜੱਟ ਦੇ ਸਟੈਂਡ ਪੱਕੇ ਨੇ
tere pichChe jaTTa de saTaiMDa pakke ne
For your sake, this [Jatt: a member of the land-owning agricultural community known for pride and lifestyle] stands firm in his resolve
ਦੁੱਕੀ ਤਿੱਕੀ ਛੱਡ ਬਿੱਲੋ ਯਾਰ ਯੱਕੇ ਨੇ
dukkI tikkI ChaDDa billo yAra yakke ne
Forget the petty players, [Billo: a term of endearment for a beautiful girl], yours truly is the ace of the deck
ਰਾਜ ਕਿੱਥੇ ਮੰਨਦਾ ਏ ਹਾਰ ਨੱਡੀਏ
rAja kitthe maMnadA e hAra naDDIe
Raj [Self-reference to the song's lyricist Raj Ranjodh] never admits defeat, my lady
ਭਾਵੇਂ ਤੇਰੇ ਨਖਰੇ ਹਜ਼ਾਰ ਚੱਕੇ ਨੇ
bhAveM tere nakhare haja਼Ara chakke ne
Even though I’ve endured a thousand of your royal tantrums
ਹੋ ਰੰਗ ਗੁਲਾਬੀ ਹੋ ਗਿਆ ਬੱਲੀਏ ਮੈਂ ਤੇ ਤੇਰਾ ਹੋ ਗਿਆ ਬੱਲੀਏ
ho raMga gulAbI ho giA ballIe maiM te terA ho giA ballIe
My world has turned a rosy pink, my girl, I have become yours entirely

ਬੁੱਲ੍ਹਾਂ ਨਾਲ ਛੋਹ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲੀਆਂ ਬਣਾਈਆਂ
bullhAM nAla Choha ke rakkhIAM tere vAsate maiM vAlIAM baNAIAM
I've kept them touched by my very lips, these hoops I’ve made just for you
ਸਭ ਤੋਂ ਲੁਕੋ ਕੇ ਰੱਖੀਆਂ ਤੇਰੇ ਵਾਸਤੇ ਮੈਂ ਵਾਲੀਆਂ ਬਣਾਈਆਂ
sabha toM luko ke rakkhIAM tere vAsate maiM vAlIAM baNAIAM
Hidden away from the world, I've had these hoops crafted just for you
ਸੋਹਣੀ ਸੋਹਣੀ ਸੋਹਣੀ ਸੋਹਣੀ ਲੱਗਦੀ ਏਂ ਤੂੰ
sohaNI sohaNI sohaNI sohaNI laggadI eM tUM
Beautiful, beautiful, beautiful, you look so stunning
ਰੰਗ ਭਾਹ ਪੱਤੀ ਤੇਰੀ ਅੱਖ ਜੁਗਨੂੰ
raMga bhAha pattI terI akkha juganUM
Your complexion is like tea leaves and your eyes sparkle like fireflies
ਬੇਬੀ ਕਿਉਂ ਦੱਸ ਕਿਉਂ ਨਹੀਂ ਤੂੰ ਲੁੱਟੇ ਜੱਟ ਨੂੰ
bebI kiuM dassa kiuM nahIM tUM luTTe jaTTa nUM
Baby, tell me, why don't you just go ahead and plunder this [Jatt: a member of the land-owning agricultural community known for pride and lifestyle]
ਜਾਵੇ ਦਿਲ ਦੇ ਥਰੂ ਤੇਰਾ ਚੰਨ ਜਿਹਾ ਮੂੰਹ
jAve dila de tharU terA chaMna jihA mUMha
Your moon-like face pierces straight through my heart