Intro
18 ਸਾਲ ਇਨ ਦਾ ਗੇਮ
18 sAla ina dA gema
Eighteen years deep in the game
ਚੇਜ਼ ਕਰਦੇ ਨਹੀਂ ਫੇਮ
cheja਼ karade nahIM phema
Never once chasing the fame
ਬੜੇ ਹੰਝੂ ਸੀ ਵਹਾਏ ਮਿਲੇ ਦਰਦ ਤੇ ਮਿਲੀ ਸ਼ੇਮ
ba.De haMjhU sI vahAe mile darada te milI sa਼ema
Shed many tears, endured the pain, and felt the shame
ਆ ਜਦੋਂ ਦੇ ਦੇਖੇ ਰੰਗ ਦੁਨੀਆ ਦੇ ਉਦੋਂ ਦੇ ਰਹੇ ਨਹੀਂ ਉਹ ਸੇਮ
A jadoM de dekhe raMga dunIA de udoM de rahe nahIM uha sema
Since witnessing the world's true colors, I haven't been the same
ਵਰਲਡ ਵਾਈਡ ਅਰੀਨਾ ਸੋਲਡ ਆਊਟ ਪਰ ਕਦੇ ਹੁੰਦੇ ਨਹੀਂ ਸੋਲਡ ਆਊਟ
varalaDa vAIDa arInA solaDa AUTa para kade huMde nahIM solaDa AUTa
Sold out arenas worldwide, but my soul remained unsold
ਦਿੱਤਾ ਰੱਬ ਨੇ ਹੱਦੋਂ ਵੱਧ ਔਕਾਤ ਨਾਲੋਂ ਜ਼ਿਆਦਾ ਨੋ ਡਾਊਟ
dittA rabba ne haddoM vaddha aukAta nAloM ja਼iAdA no DAUTa
God gave me more than I ever deserved, beyond what I could hold
ਸੀ ਕਹਿੰਦੇ ਪੱਗ ਵਾਲੇ ਦਾ ਨਹੀਂ ਸਕੋਪ
sI kahiMde pagga vAle dA nahIM sakopa
They used to say a guy in a [Pagg: a turban, a symbol of Sikh identity and honor] has no scope
ਹਾਲਾਤ ਦੇਖ ਲਾ ਸੰਜੋਗ
hAlAta dekha lA saMjoga
Now look at the circumstances and the destiny I wrote
ਮੈਡਮ ਤੁਸਾਦ ਚ ਸਟੈਚੂ ਫਰੰਟ ਪੇਜ ਆਨ ਵੋਗ
maiDama tusAda cha saTaichU pharaMTa peja Ana voga
A statue in Madame Tussauds and the front page of Vogue
ਇੱਕ ਦਿਨ ਲੱਗਿਆ ਸੀ ਸਭ ਹਾਰ ਗਏ
ikka dina laggiA sI sabha hAra gae
One day it felt like we had lost it all
ਅੱਜ ਹਿਸਟਰੀ ਚ ਵਰਕੇ ਚਾੜ੍ਹਤੇ
ajja hisaTarI cha varake chA.Dhate
Today we've carved our names into history's hall
ਓ ਬਣੇ ਕੋਕਾ ਕੋਲਾ ਦੇ ਅੰਬੈਸਡਰ ਬੜਿਆਂ ਦੇ ਕਾਲਜੇ ਠਾਰਤੇ
o baNe kokA kolA de aMbaisaDara ba.DiAM de kAlaje ThArate
Became the ambassador for Coca-Cola and chilled the hearts of the haters
ਆਈਫ਼ਾ ਅਵਾਰਡਸ ਫਿਲਮ ਫੇਅਰ ਅਵਾਰਡਸ
AIpha਼A avAraDasa philama pheara avAraDasa
IIFA Awards, Filmfare Awards
ਚਲੋ ਛੱਡੋ ਅਵਾਰਡਸ
chalo ChaDDo avAraDasa
Actually, forget the awards
ਜੇ ਤੁਹਾਡਾ ਸਾਥ ਨਾ ਹੁੰਦਾ ਸੱਚੀ ਨਾ ਕੋਈ ਮਿਲਣਾ ਸੀ ਰਿਵਾਰਡ
je tuhADA sAtha nA huMdA sachchI nA koI milaNA sI rivAraDa
Without your loyalty, truly no reward would have mattered
10 ਐਲਬਮਸ 36 ਸਿੰਗਲ ਤੋਂ ਬਾਅਦ
10 ailabamasa 36 siMgala toM bAada
After 10 albums and 36 singles
ਰੀਲ ਨੰਬਰ 11
rIla naMbara 11
Real number 11 is here
ਕਰੋ ਇੰਜੋਏ
karo iMjoe
Go on, enjoy
ਚੱਕ ਦਿਓ ਆਵਾਜ਼ ਤਾਂਹ ਨੂੰ
chakka dio AvAja਼ tAMha nUM
Crank the volume all the way up!